ਮੌਜੂਦਾ ਸਮੇਂ ਅੰਦਰ ਕਥਿਤ ਤੌਰ ਤੇ ਦੇਸ਼ ਅਤੇ ਸੂਬੇ ਦੀ ਵਿਗੜਦੀ ਹਾਲਤ ਨੂੰ ਲੈ ਕੇ ਚਿੰਤਤ ਨੌਜਵਾਨ ਹਰਿੰਦਰ ਸਿੰਘ ਪਬਲਿਕ ਨੂੰ ਆਪਣੇ ਹੱਕਾ ਪ੍ਰਤੀ ਜਾਗਰੂਕ ਕਰਨ ਲਈ ‘ ਏਕੇ ਬਿਨ੍ਹਾ ਇਨਕਲਾਬ ਨਹੀਂ ਆਉਣਾ ‘ ਸਿਰਲੇਖ ਹੇਠ ਬੈਨਰ ਹੱਥ ਵਿੱਚ ਫੜ ਬਰਨਾਲਾ ਚੌਂਕ ਸੰਗਰੂਰ ਵਿਖੇ ਲੋਕਾ ਨੂੰ ਹੱਕਾ ਪ੍ਰਤੀ ਜਾਗਰੂਕ ਕਰਨ ਇੱਕਲਾ ਹੀ ਖੜ ਗਿਆ। ਉਸ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਕਿਹਾ ਕਿ ਕਿਸਾਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿਛਲੇ ਕਈ ਮਹੀਨਿਆਂ ਤੋਂ ਦੇਸ਼ ਦੀਆਂ ਬਰੂਹਾਂ ਤੇ ਬੈਠਾ ਸੰਘਰਸ਼ ਕਰ ਰਿਹਾ ਹੈਂ ਪਰ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ ਅਤੇ ਇਸ ਹੱਕਾ ਦੀ ਲੜਾਈ ਨੂੰ ਸਫਲ ਬਣਾਉਣ ਲਈ ਨਿਚਲੇ ਪੱਧਰ ਤੱਕ ਲਾਮਬੰਦ ਹੋਣਾ ਪਵੇਗਾ । ਪੰਜਾਬ ਦਾ ਨੌਜਵਾਨ ਸੋਸ਼ਲ ਮੀਡੀਆ ਤੇ ਤਾਂ ਕਾਫ਼ੀ ਐਕਟਿਵ ਹੈਂ ਪਰ ਗਰਾਊਂਡ ਲੈਵਲ ਤੇ ਉਨਾਂ ਨਹੀਂ ਇਸ ਲਈ ਲਾਮਬੰਦ ਹੋਣ ਦੀ ਲੋੜ ਹੈਂ। ਉੱਕਤ ਨੋਜਵਨ ਨੇ ਆਉਣ ਜਾਣ ਵਾਲਿਆਂ ਨੂੰ ਜਾਗਰੂਕ ਕਰਦਿਆ ਕਿਰਸਾਨੀ ਸੰਘਰਸ਼ ਨਾਲ ਸੰਬਧਿਤ ਬੈਨਰ ਜਿਸ ਉਪੱਰ ਲਿਖਿਆ ਸੀ, ਨੋ ਫੂਡ ਨੋ ਫਾਰਮਰ ਅਤੇ ਏਕੇ ਬਿਨ੍ਹਾ ਇਨਕਲਾਬ ਨਹੀਂ ਵੱਡੇ ਗਏ , ਉਸ ਨੇ ਕਿਹਾ ਕਿ। ਇਹ ਸੰਘਰਸ਼ ਉਸ ਵੱਲੋ ਆਉਣ ਵਾਲੇ ਸਮੇਂ ਵਿੱਚ ਵੀ ਜਾਰੀ ਰਹੇਗਾ।
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਇਨਕਲਾਬ ਲਿਆਉਣ ਲਈ ਏਕਾ ਜਰੂਰੀ – ਨੌਜਵਾਨ ਹਰਿੰਦਰ ਸਿੰਘਇ
Leave a review
Reviews (0)
This article doesn't have any reviews yet.