ਪੰਜਾਬ ਅੰਦਰ ਕਾਂਗਰਸ ਪਾਰਟੀ ਦੇ ਕਾਟੋ ਕਲੇਸ਼ ਤੇ ਗੱਲ ਕਰਦਿਆਂ ਮਲਕੀਤ ਚੁੰਬਰ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਡਰਾਮਾ ਕੀਤਾ ਜਾ ਰਿਹਾ ਹੈ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਅਤੇ ਉਹਨਾਂ ਦੇ ਮੰਤਰੀਆਂ ਨੂੰ ਸੁਆਲ ਕੀਤਾ ਕਿ ਸਾਡੇ ਚਾਰ ਸਾਲ ਤੁਸੀਂ ਪੰਜਾਬ ਵਾਸੀਆਂ ਨੂੰ ਰੱਜ ਕੇ ਲੁੱਟਿਆ ਕੁਟਿਆ ਹਰ ਵਰਗ ਸਰਕਾਰ ਤੋਂ ਪ੍ਰੇਸ਼ਾਨ ਹੈ ਹਰ ਸਰਕਾਰੀ ਅਦਾਰਾ ਸੜਕਾਂ ਉਤੇ ਸਰਕਾਰ ਦੇ ਤਾਨਾਸ਼ਾਹੀ ਰਵੱਈਆ ਦੇ ਖਿਲਾਫ ਅੰਦੋਲਨ ਕਰ ਰਿਹਾ ਹੈ ਜਿਸ ਦਿਨ ਤੋਂ ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਸਮਝੋਤਾ ਹੋਇਆ ਹੈ ਉਸ ਦਿਨ ਤੋਂ ਹੀ ਸਾਰੀਆ ਸਿਆਸੀ ਪਾਰਟੀਆਂ ਨੂੰ ਆਪਣੀ ਹਾਰ ਸਪੱਸ਼ਟ ਦਿਖਾਈ ਦਿੰਦੀ ਨਜ਼ਰ ਆਉਣ ਲੱਗੀ ਹੋਈ ਹੈ ਇਸ ਲਈ ਹਰ ਹੱਥਕੰਡਾ ਵਰਤਿਆ ਜਾ ਰਿਹਾ ਹੈ ਗਠਬੰਧਨ ਨੂੰ ਰੋਕਣ ਲਈ ਸਾਡੇ ਚਾਰ ਸਾਲ ਸਾਰੇ ਮੰਤਰੀਆਂ ਨੇ ਆਪਣੇ ਆਪਣੇ ਸਵਾਰਥਾਂ ਲਈ ਸਰਕਾਰ ਤੋਂ ਲਾਹਾ ਲਿਆ ਅੱਜ ਡਰਾਮਾ ਕਰਦੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਸਾਨੂੰ ਮੁੱਖ ਮੰਤਰੀ ਨਹੀਂ ਚਾਹੀਦਾ ਇਹਨਾਂ ਨੂੰ ਸਮਝ ਲੇਟ ਆਈ ਹੈ ਇਹ ਗੱਲ ਤਾ ਪੰਜਾਬ ਦੇ ਲੋਕ ਸਰਕਾਰ ਬਣਨ ਤੋਂ ਬਾਅਦ ਹੀ ਕਹਿਣ ਲੱਗ ਪਏ ਸੀ ਜੋ ਤਹਾਨੂੰ ਹੁਣ ਆਪਣੀ ਹਾਰ ਸਾਹਮਣੇ ਦੇਖ ਕੇ ਸਮਝ ਆਉਣ ਲੱਗੀ ਹੈ ਪੰਜਾਬ ਦੇ ਲੋਕ ਮੰਨ ਬਣਾ ਚੁੱਕੇ ਹਨ ਇਸ ਵਾਰ ਬਸਪਾ ਅਕਾਲੀ ਗੱਠਜੋੜ ਦੀ ਸਰਕਾਰ।
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਡਰਾਮਾ ਹੋ ਰਿਹਾ ਹੈ: ਮਲਕੀਤ ਚੁੰਬਰਪ
Leave a review
Reviews (0)
This article doesn't have any reviews yet.