ਅੱਜ ਕੱਲ੍ਹ ਜਾਤੀਵਾਦ ਦੇ ਅਧਾਰ ‘ਤੇ ਹੋ ਰਹੀ ਰਾਜਨੀਤੀ ਬਾਰੇ ਫੀਡਫਰੰਟ ਨਾਲ ਆਪਣਾ ਨਜ਼ਰੀਆਂ ਸਾਂਝਾਂ ਕਰਦਿਆਂ ਨਵਾਂ ਪਿੰਡ ਸ਼ੌਕੀਆ ਦੇ ਸਾਬਕਾ ਸਰਪੰਚ ਮਲਕੀਤ ਚੁੰਬਰ ਨੇ ਕਿਹਾ ਕਿ ਪੰਜਾਬ ਵਿੱਚ ਰਾਜੀਨੀਤੀ ਵਿੱਚ ਹੋਈ ਉਲਟ ਫੇਰ ਵਿੱਚ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਨ ਦਾ ਮੌਕਾ ਤਾ ਕੀ ਮਿਲ ਗਿਆ ਤਾਂ ਗੁਰੂਆਂ ਦੀ ਧਰਤੀ ਕਹੇ ਜਾਂਦੇ ਪੰਜਾਬ ਦੇ ਜਾਤੀਵਾਦੀ ਜਗੀਰੂ ਸੋਚ ਦੇ ਧਾਰਨੀ ਲੋਕਾਂ ਨੇ ਤੱਜ ਕੱਸਦਿਆਂ ਗੁਰੂਆਂ ਦੇ ਕੀਤੇ ਉਪਰਾਲੇ ਸਭ ਨੂੰ ਬਰਾਬਰ ਕਰਨ ਵਾਲੇ ਸਿਧਾਂਤਾਂ ਦੀਆਂ ਧੱਜੀਆਂ ਉਡਾ ਦਿੱਤੀਆਂ ਜਿਥੇ ਜਾਤ-ਪਾਤ ਲੲੀ ਕੋੲੀ ਜਗਾਂ ਨਹੀਂ ਹੈ ਉਸ ਜਗ੍ਹਾ ਵੀ ਜਾਤੀ ਵਿੱਤਕਰਾ ਸਾਫ ਦਿਖਾਈ ਦਿੱਤਾ ਜਿੱਥੇ ਆਪਣੇ ਆਪ ਨੂੰ ਉਚਾ ਸਮਝਣ ਵਾਲੇ ਲੋਕਾਂ ਨੇ ਸਰਦਾਰ ਚਰਨਜੀਤ ਸਿੰਘ ਚੰਨੀ ਦੇ ਜਾਤੀਵਾਦੀ ਕਮੈਟ ਕੀਤੇ ਉਥੇ ਕੲੀ ਸਾਡੇ sc ਭਰਾਵਾਂ ਨੇ ਵੀ ਕੋਈ ਕਸਰ ਬਾਕੀ ਨਹੀਂ ਛੱਡੀ ਹਰ ਇੱਕ ਨੇ ਰਾਜਨੀਤੀ ਅਤੇ ਜਾਤੀ ਵਿਵਸਥਾ ਦੇ ਹਿਸਾਬ ਨਾਲ ਤਾਨੇ ਮਿਹਣੇ ਮਾਰੇ ਅਤੇ ਇੰਨਸਾਨੀਅਤ ਨੂੰ ਸ਼ਰਮਸ਼ਾਰ ਕੀਤਾ ਪੜੇ ਲਿਖੇ cm ਨੂੰ ਅਨਪੜ੍ਹ ਕਹਿ ਕੇ ਆਪਣੀ ਮਾਨਸਿਕਤਾ ਦਾ ਜ਼ਹਿਰ ਉਗਲ ਦਿੱਤਾ ਜੋ ਪੰਜਾਬ ਲੲੀ ਕਿਸੇ ਵੀ ਕੀਮਤ ਤੇ ਸਹੀ ਨਹੀਂ ਹੈ ਪੰਜਾਬ ਦਾ ਮੁੱਖ ਮੰਤਰੀ ਕਿਸੇ ਜ਼ਾਤੀ ਦਾ ਮੁੱਖ ਮੰਤਰੀ ਨਹੀਂ ਹੁੰਦਾ ਸਾਰੇ ਪੰਜਾਬ ਦਾ ਮੁੱਖ ਮੰਤਰੀ ਹੁੰਦਾ ਹੈ ਇਹ ਕਦੋਂ ਸਮਝਣਗੇ ਸਰਦਾਰ ਚਰਨਜੀਤ ਸਿੰਘ ਚੰਨੀ ਤੇ ਜਾਤੀਵਾਦ ਨੂੰ ਲੈ ਕੇ ਕੀਤੇ ਕਮੈਂਟਾਂ ਤੇ ਕਿਸਾਨੀ ਅੰਦੋਲਨ ਦੇ ਆਗੂਆਂ ਵੱਲੋਂ ਕੋਈ ਬਿਆਨ ਨਾ ਆਉਣਾ ਜਿਹੜੇ ਪਹਿਲੇ ਦਿਨ ਤੋਂ ਕਿਸਾਨ ਮਜ਼ਦੂਰ ਏਕਤਾ ਦੀ ਦੁਹਾਈ ਪਾ ਰਹੇ ਹਨ ਬਹੁਤ ਹੀ ਮੰਦਭਾਗਾ ਹੈ ਮੈਂ ਸਾਫ ਕਰ ਦੇਵਾ ਕਿ ਮੇਰਾ ਕਾਂਗਰਸ ਪਾਰਟੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਨਾ ਹੀ ਮੈਂ ਕਾਂਗਰਸ ਪਾਰਟੀ ਦਾ ਸਪੋਟਰ ਹਾਂ ਇੰਨਸਾਨੀਅਤ ਦੇ ਹੁੰਦੇ ਅਪਮਾਨ ਤੇ ਚੁੱਪ ਨਹੀਂ ਰਹਿ ਸਕਿਆ
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਗੁਰੂਆਂ ਦੇ ਧਰਤੀ ਪੰਜਾਬ ਵਿੱਚ ਅਜੇ ਵੀ ਜਾਤੀਵਾਦ ਭਾਰੂ ਮਲਕੀਤ ਚੁੰਬਰਗ
Leave a review
Reviews (0)
This article doesn't have any reviews yet.