ਬਹੁਜਨ ਸਮਾਜ ਪਾਰਟੀ ਜਿਲਾ ਜਲੰਧਰ ਦੇ ਸੰਸਦੀ ਹਲਕਾ ਇੰਚਾਰਜ ਸਰਦਾਰ ਸਵਰਨ ਸਿੰਘ ਕਲਿਆਣ ਜੀ ਹਲਕਾ ਸ਼ਾਹਕੋਟ ਜਿੰਹਨਾਂ ਦੀ ਕੱਲ੍ਹ 30 ਮਈ ਨੂੰ ਹੋੲੇ ਸੜਕ ਹਾਦਸੇ ਵਿੱਚ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਉਨ੍ਹਾਂ ਦੀ ਇਸ ਵੇ ਵਖਤੀ ਮੌਤ ਤੇ ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਨਕੋਦਰ ਵੱਲੋ ਦੁਖ ਪ੍ਰਗਟ ਕੀਤਾ ਗਿਅਾ ਗੁਰਮੇਲ ਚੁੰਬਰ ਦੇਵ ਰਾਜ ਸੁੰਮਨ ਕਸ਼ਮੀਰੀ ਲਾਲ ਸਰਪੰਚ ਰਾਮ ਸਰਪੰਚ ਨਛਿੱਤਰ ਸਿੰਘ ਸਰਪੰਚ ਡਾ ਦਵਿੰਦਰ ਜੱਖੂ ਸਰਪੰਚ ਸੁਰਿੰਦਰ ਪਾਲ ਪੰਚ ਬਾਰੂ ਰਾਮ ਮੰਗਤ ਸਿੰਘ ਮਨਜੀਤ ਚਰਨਜੀਤ ਬਜੂਹੇ ਚਰਨਜੀਤ ਗਹੀਰਾ ਵਿਪਨ ਬੋਪਾਰਾਏ ਰਵੀ ਬੋਪਾਰਾਏ ਅਰਵਿੰਦਰ ਬੋਪਾਰਾਏ ਰਾਮ ਪਾਲ ਸਿਧਵਾਂ ਦਰਸ਼ਨ ਮੈਹਿਮੀ ਤਰਸੇਮ ਚੁੰਬਰ ਸੁਖਵਿੰਦਰ ਨਾਹਰ ਹਰਭਜਨ ਸੁੰਮਨ ਗੁਰਨਾਮ ਕੜੜਾ ਬਲਵੀਰ ਮੈਹਿਮੀ ਸਨਦੀਪ ਕੜੜਾ ਹਰਮੇਸ਼ ਚੁੰਬਰ ਹੰਸ ਰਾਜ ਸਿੱਧੂ ਜਗਦੀਸ਼ ਸ਼ੇਰਪੁਰੀ ਜਗਦੀਸ਼ ਕਲੇਰ ਚਾਹਲ ਨਕੋਦਰ ਵਿਜੈ ਮਡਾਸ ਹਰਮੇਸ਼ ਬੰਗੜ ਹਰੀਸ਼ ਭਗਤ ਸਾਬੀ ਭਗਤ ਗੁਰਮਿੰਦਰ ਮੀਰਪੁਰ ਰਾਣਾ ਤਲਵਣ ਬਾਗਾ ਤਲਵਣ ਹਰੀਸ਼ ਦਲਵੀਰ ਕੱਦੋ ਸੁਰਿੰਦਰ ਬਿਲਗਾ ਸੁਖਵਿੰਦਰ ਗੜਵਾਲ ਰਾਜ ਕੁਮਾਰ ਅਤੇ ਵਿਧਾਨ ਸਭਾ ਹਲਕਾ ਨਕੋਦਰ ਦੇ ਸਾਰੇ ਵਰਕਰਾਂ ਅਤੇ ਲੀਡਰਸ਼ਿਪ ਨੂੰ ਬਹੁਜਨ ਸਮਾਜ ਪਾਰਟੀ ਦੇ ਅਨਮੋਲ ਹੀਰੇ ਝਜਾਰੂ ਸਾਥੀ ਗਰੀਬਾਂ ਦੀ ਬੁਲੰਦ ਆਵਾਜ਼ ਸਰਦਾਰ ਸਵਰਨ ਸਿੰਘ ਕਲਿਆਣ ਜੀ ਦੇ ਇਸ ਫਾਨੀ ਸੰਸਾਰ ਤੋਂ ਤੁਰ ਜਾਣ ਦੀ ਖ਼ਬਰ ਸੁਣਦਿਆਂ ਹੀ ਸ਼ੋਕ ਦੀ ਲਹਿਰ ਦੌੜ ਗਈ
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਤੁਰ ਗਿਆ ਕੌਮ ਦਾ ਹੀਰਾ ਵੇ ਵਖਤੀ ਰੁੱਤੇ : ਮਲਕੀਤ ਚੁੰਬਰਤ
Leave a review
Reviews (0)
This article doesn't have any reviews yet.