ਉਪ ਮੰਡਲ ਅਫਸਰ (ਵੰਡ) ਸ਼ੰਕਰ ਇੰਜ. ਜਸਨੂਰ ਸਿੰਘ ਵੱਲੋਂ ਦਿੱਤੀ ਗਈ ਸੂਚਨਾ ਅਨੁਸਾਰ ਮਿਤੀ 07.01.2022 ਨੂੰ ਉਪ ਮੰਡਲ ਦਫਤਰ ਸ਼ੰਕਰ ਅਧੀਨ 66 ਕੇ.ਵੀ ਸਬ-ਸਟੇਸ਼ਨ ਸ਼ੰਕਰ ਤੋਂ ਚਲਦੇ ਸਾਰੇ 11 ਕੇ.ਵੀ ਫੀਡਰਾਂ/ਪਿੰਡਾਂ ਦੀ ਬਿਜਲੀ ਸਪਲਾਈ ਸਵੇਰੇ 10.00 ਵਜੇ ਤੋਂ ਸ਼ਾਮ 4.00 ਵਜੇ ਤੱਕ 66 ਕੇ.ਵੀ. ਸਬ-ਸਟੇਸ਼ਨ ਤੇ ਜਰੂਰੀ ਮੁਰੰਮਤ ਕਰਨ ਕਾਰਨ ਬੰਦ ਰਹੇਗੀ।
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਨਕੋਦਰ : ਸ਼ੰਕਰ 66KV ਗਰਿੱਡ ਤੋਂ ਚੱਲਦੀ ਬਿਜਲੀ ਸਪਲਾਈ ਕੱਲ੍ਹ ਬੰਦ ਰਹੇਗੀ।ਨ
Leave a review
Reviews (0)
This article doesn't have any reviews yet.