ਜਦੋਂ ਦੀ ਮੈਂ ਆਈਲੈਟਸ ਕਰਨ ਬਾਰੇ ਸੋਚਿਆ ਸੀ ਮੈਂ ਬਹੁਤ ਮਿਹਨਤ ਕੀਤੀ ਸੀ ਲੋੜੀਂਦੇ ਬੈਂਡ ਹਾਸਿਲ ਕਰਨ ਲਈ, ਪ੍ਰੰਤੂ ਸਹੀ ਤਕਨੀਕ ਨਾ ਮਿਲਣ ਕਾਰਨ ਮੈਂ ਅਪਣਾ ਟੀਚਾ ਹਾਸਿਲ ਕਰਨ ਲਈ ਕਨਫਿਊਜ਼ ਸੀ, ਇੰਗਲਿਸ਼ ਵਿਜ਼ਾਰਡਸ ਅਕੈਡਮੀ ਨੇ ਮੈਨੂੰ ਸਹੀ ਤਕਨੀਕ ਦਿੱਤੀ ਅਤੇ ਆਤਮ ਵਿਸ਼ਵਾਸ ਦਿੱਤਾ, ਜਿਸਦਾ ਨਤੀਜਾ ਮੈਂ ਆਈਲੈਟਸ ਦੀ ਪ੍ਰੀਖਿਆ ਉੱਚਤਮ 8.5 ਬੈਂਡ ਨਾਲ ਪਾਸ ਕੀਤੀ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਕਰਦਿਆਂ ਸਨਿਮਰਜੋਤ ਕੌਰ ਨੇ ਜਾਣਕਾਰੀ ਦਿੱਤੀ ਕਿ ਕਾਫ਼ੀ ਜਾਂਚ ਪਰਖ ਤੋ ਬਾਅਦ ਉਸ ਨੇ ਇੰਗਲਿਸ਼ ਵਿਜ਼ਾਰਦਡਸ ਜੋਇਨ ਕੀਤੀ ਜਿੱਥੇ ਉਸਨੂੰ ਰੋਟੀਨ ਮੋਡੂਲ ਦੀ ਸਿੱਖਿਆ ਤੋਂ ਇਲਾਵਾ ਅੰਤਰਰਾਸ਼ਟਰੀ ਤਕਨੀਕ ਨਾਲ ਆਈਲੈਟਸ ਕਾਰਵਾਈ ਗਈ। ਮੈਡਮ ਸ਼ਿਲਪਾ ਪਰੂਥੀ ਅਤੇ ਸਰ ਅਮਨਪ੍ਰੀਤ ਸਿੰਘ ਪਰੂਥੀ ਦੀਆਂ ਮੋਟਿਵੇਸ਼ਨਲ ਲੈਕਚਰਾਂ ਨਾਲ ਬੱਚਿਆਂ ਅੰਦਰ ਆਤਮ ਵਿਸ਼ਵਾਸ ਦੀ ਕਮੀ ਦੂਰ ਹੁੰਦੀ ਰਹਿੰਦੀ ਹੈ। ਸਨਿਮਰ ਜੋਤ ਨੇ ਆਪਣੀ ਕਾਮਯਾਬੀ ਦਾ ਸਿਹਰਾ ਮੈਡਮ ਸ਼ਿਲਪਾ ਅਤੇ ਸਰ ਅਮਨਪ੍ਰੀਤ ਸਿੰਘ ਦੇ ਨਾਲ ਅਕੈਡਮੀ ਤੇ ਮਿਹਨਤੀ ਸਟਾਫ਼ ਸਿਰ ਬੰਨ੍ਹਿਆ। ਦੱਸ ਦਈਏ ਕਿ ਇੰਗਲਿਸ਼ ਵਿਜ਼ਰਡਸ ਅਕੈਡਮੀ ਨਕੋਦਰ ਇਲਾਕੇ ਦੀ ਇਕਲੌਤੀ ਅਜਿਹੀ ਸੰਸਥਾ ਹੈ ਜਿੱਥੇ ਵਿਦਿਆਰਥੀ ਦੀ ਆਈਲੈਟਸ ਟ੍ਰੇਨਿੰਗ ਦੀ ਜਰੂਰਤ ਮੁਤਾਬਕ ਫਲੈਕਸਿਬਲ ਟਾਈਮ ਬੈਚ ਤਿਆਰ ਕੀਤੇ ਜਾਂਦੇ ਹਨ। ਤਾਂ ਜੋ ਵਿਦਿਆਰਥੀਆਂ ਨੂੰ ਬਿਨਾ ਕਿਸੇ ਟਾਈਮ ਬੰਦਿਸ਼ ਦੇ ਲੋੜੀਂਦੀ ਸਿੱਖਿਆ ਹਾਸਿਲ ਕਰ ਕੇ ਆਪਣੀ ਵਿਦੇਸ਼ੀ ਪੜ੍ਹਾਈ ਜਾਰੀ ਰੱਖ ਆਪਣੀ ਸਕਦੇ। ਮੈਡਮ ਸ਼ਿਲਪਾ ਪਰੂਥੀ ਨੇ ਸਨਿਮਾਰ ਜੋਤ ਕੌਰ ਦੀ ਕਾਮਯਾਬੀ ਨੂੰ ਸੈਲੀਬ੍ਰੇਟ ਕਰਦਿਆਂ ਉਸਦਾ ਦਾ ਮੂੰਹ ਮਿੱਠਾ ਕਰਵਾਇਆ। ਸਨੀਮਰ ਜੋਤ ਅਤੇ ਉਸਦੀ ਮਾਤਾ ਜੀ ਨਾਲ ਯਾਦਗਾਰੀ ਤਸਵੀਰ ਖਿਚਵਾਉਣ ਉਪਰੰਤ, ਮੈਡਮ ਸ਼ਿਲਪਾ ਨੇ ਉਸਦੇ ਉੱਜਵਲ ਭਵਿੱਖ ਦੀਆਂ ਕਾਮਨਾ ਕੀਤੀ।
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਇੰਗਲਿਸ਼ ਵਿਜ਼ਾਰਡਸ ਨੇ ਪੂਰਾ ਕੀਤਾ ਆਈਲੈਟਸ ਦਾ ਸੁਫ਼ਨਾ, ਸਨਿਮਰਜੋਤ ਕੌਰ ਨੇ ਹਾਸਿਲ ਕੀਤੇ ਉੱਚਤਮ 8.5 ਬੈਂਡ।ਇ
Leave a review
Reviews (0)
This article doesn't have any reviews yet.