ਨਜ਼ਦੀਕੀ ਪਿੰਡ ਟੁੱਟ ਕਲਾਂ ਵਿਖੇ ਬਹੁਚਰਚਿਤ ਹਸਤੀ ਦੀਪ ਸਿੱਧੂ ਦੀ ਅਚਨਚੇਤ ਦੁਰਘਟਨਾ ਵਸ ਹੋਈ ਮੌਤ ਕਾਰਨ ਰੱਖੇ ਆਤਮਿਕ ਸ਼ਾਂਤੀ ਸਹਿਜ ਪਾਠ ਦੌਰਾਨ ਇਕੱਠੇ ਹੋਈ ਸੰਗਤ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਮਾਨ) ਦੇ ਉਮੀਦਵਾਰ ਸੂਬੇਦਾਰ ਮੇਜਰ ਸਿੰਘ ਭੰਗਾਲਾ, ਜੋ ਚੋਣ ਨਿਸ਼ਾਨ ਗੰਨਾ ਕਿਸਾਨ ਤੇ ਹਲਕਾ ਨਕੋਦਰ ਤੋਂ ਚੋਣ ਲੜ ਰਹੇ ਹਨ ਨੇ ਕਿਹਾ ਕਿ ਇਹ ਸਮਾਂ ਹੈ ਦੀਪ ਸਿੱਧੂ ਜਿਹੇ ਨੌਜਵਾਨਾਂ ਦੀ ਸੰਘਰਸ਼ੀ ਸੋਚ ਨੂੰ ਰੂਪ ਦੇਣ ਦਾ ਹੈ। ਸਾਨੂੰ ਵੋਟ ਦਾ ਅਧਿਕਾਰ ਮਿਲਿਆ ਹੈ ਇਸ ਲਈ ਸਹੀ ਅਤੇ ਕਰਮੀ ਨੁਮਾਇੰਦਿਆਂ ਨੂੰ ਸਰਕਾਰ ਵਿੱਚ ਭੇਜਣ ਲਈ ਇਸ ਲਈ ਆਪਣੇ ਵੋਟ ਦਾ ਸਹੀ ਇਸਤੇਮਾਲ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਮਾਨ) ਦੇ ਚੋਣ ਨਿਸ਼ਾਨ ਦਾ ਬਟਨ ਦਬਾ ਕੇ ਹਲਕਾ ਨਕੋਦਰ ਪ੍ਰਤੀ ਤੁਹਾਡੀ ਇਮਾਨਦਾਰ ਅਤੇ ਵਿਕਸਪੱਖੀ ਸੋਚ ਦਾ ਸਬੂਤ ਦਿਓ। ਇਸ ਮੌਕੇ ਓਮਕਾਰ ਨਾਥ, ਪਵਿੱਤਰ ਸਿੰਘ, ਸੁਖਵਿੰਦਰ ਸਿੰਘ, ਧੰਨ ਸਿੰਘ, ਜਸਕਰਨ ਸਿੰਘ, ਹਰਵਿੰਦਰ ਸਿੰਘ, ਛਿੰਦਾ, ਹਰਵੀਰ ਸਿੰਘ, ਚਮਕੌਰ ਸਿੰਘ, ਗੁਰਪ੍ਰੀਤ ਸਿੰਘ, ਕਸ਼ਮੀਰ
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਸ਼੍ਰੋਮਣੀ ਅਕਾਲੀ ਦਲ (ਮਾਨ) ਦੇ ਉਮੀਦਵਾਰ ਸੂਬੇਦਾਰ ਮੇਜਰ ਸਿੰਘ ਦੇ ਹੱਕ ਵਿੱਚ ਜਨ ਸਭਾਸ
Leave a review
Reviews (0)
This article doesn't have any reviews yet.