ਸਵਰਗਵਾਸੀ ਸ਼੍ਰੀ ਭੁਪਿੰਦਰ ਨਿੱਝਰ ਜੀ ਦੇ ਆਸ਼ੀਰਵਾਦ ਨਾਲ ਭਾਈ ਘਨੱਈਆ ਜੀ ਆਸ਼ੀਰਵਾਦ ਸੁਸਾਇਟੀ ਨਕੋਦਰ ਵੱਲੋਂ ਇੱਕ ਮੁਫਤ ਮੈਡੀਕਲ ਚੈਕਅੱਪ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਦਰਜ਼ਨਾਂ ਮਰੀਜ਼ਾਂ ਦੀ ਸਿਹਤ ਜਾਂਚ ਕੀਤੀ ਗਈ। ਪੱਤਰਕਾਰ ਨਾਲ ਗੱਲ ਕਰਦਿਆਂ ਚੈਅਰਮੈਨ ਹਰਮਨ ਨਿੱਝਰ ਨੇ ਕਿਹਾ “ਮੁਫਤ ਮੈਡੀਕਲ ਚੈਕਅੱਪ ਕੈਂਪ ਦਾ ਆਯੋਜਨ ਕੀਤਾ ਗਿਆ, ਖਾਸ ਕਰਕੇ ਦਿਲ ਦੀਆਂ ਸਮੱਸਿਆਵਾਂ ਅਤੇ ਗਰਭਵਤੀ ਔਰਤਾਂ ਲਈ ਗਾਇਨੀਕੋਲੋਜਿਸਟ ਡਾਕਟਰ ਨੇ ਸਾਡਾ ਸਹਿਯੋਗ ਦਿੱਤਾ। ਇਸ ਤਰ੍ਹਾਂ ਦੇ ਮੈਡੀਕਲ ਕੈਂਪਾਂ ਦਾ ਆਯੋਜਨ ਕਰਕੇ ਭਾਈ ਘਨੱਈਆ ਜੀ ਆਸ਼ੀਰਵਾਦ ਸੁਸਾਇਟੀ ਚਾਹੁੰਦੀ ਹੈ। ਸਾਰੇ ਲੋਕਾਂ ਨੂੰ ਬਿਨਾਂ ਕਿਸੇ ਫੀਸ ਅਤੇ ਮੁਫਤ ਦਵਾਈ ਦੇ ਨਾਲ ਉਨ੍ਹਾਂ ਦੀਆਂ ਸਿਹਤ ਸਮੱਸਿਆਵਾਂ ਤੋਂ ਛੁਟਕਾਰਾ ਦੁਆਇਆ ਜਾਵੇ। ਅਸੀਂ ਕੈਂਪ ‘ਤੇ ਆਏ ਲੋਕਾਂ ਅਤੇ ਕੈਂਪ ਸਥਾਨ ਦੇ ਸਾਹਮਣੇ ਸੜਕ ‘ਤੇ ਜਾ ਰਹੇ ਵਿਅਕਤੀਆਂ ਨੂੰ ਮੁਫਤ ਨਿੰਬੂ ਪਾਣੀ ਵੀ ਵੰਡਿਆ। ਡਾਕਟਰ ਅਜੈ ਹੇਲਨ, ਡਾਕਟਰ ਅਵਿੱਤ ਕੌਸ਼ਲ (ਗਾਇਕੋਲੋਜਿਸਟ) ਪਰਦੀਪ ਸ਼ੇਰਪੁਰ (ਵਿਸ਼ੇਸ਼ ਸਨਮਾਨ) ਹਰਮਨ ਨਿੱਝਰ (ਚੇਅਰਮੈਨ), ਰਾਜੇਸ਼ ਟੱਕਰ (ਵਾਈਸ ਚੇਅਰਮੈਨ), ਪ੍ਰੇਮ ਸਾਗਰ ਸ਼ਰਮਾ (ਸਰਪ੍ਰਸਤ), ਭੁਪਿੰਦਰ ਅਜੀਤ ਸਿੰਘ (ਮੈਂਬਰ ਗਵਰਨਿੰਗ ਬਾਡੀ), ਲਾਲ ਚੰਦ ਲਾਲੀ (ਜਨਰਲ ਸਕੱਤਰ), ਮੰਗਤ ਰਾਏ (ਮੈਂਬਰ), ਤਰਸੇਮ ਸਿੰਘ, ਗੈਵੀ ਚੱਠਾ (ਯੂਥ ਇੰਚਾਰਜ), ਐਡਵੋਕੇਟ ਪਲਵਿੰਦਰ ਸਿੰਘ (ਮੈਂਬਰ), ਅਮਿਤ ਕੰਵਰ (ਮੈਂਬਰ), ਦਮਨਦੀਪ ਸਿੰਘ (ਮੈਂਬਰ) ਸੰਨੀ ਸੰਧੂ, ਗੋਪੀ ਢਿੱਲੋਂ, ਹਰਮਨ ਸਿੰਘ ਰਣੀਆ, ਕਰਨ ਨਿੱਝਰ ਅਤੇ ਦਿਲਸ਼ਾਦ ਸਿੰਘ ਗਿੱਲ (ਐਨ ਆਰ ਆਈ ਮੈਂਬਰ)[
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਨਕੋਦਰ: ਕੈਂਪ ਦੌਰਾਨ ਦਰਜ਼ਨਾਂ ਮਰੀਜ਼ਾਂ ਦੀ ਕੀਤੀ ਗਈ ਸਿਹਤ ਜਾਂਚਨ
Leave a review
Reviews (0)
This article doesn't have any reviews yet.