ਆਸ਼ਾ ਵਰਕਰ ਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਜਿਲਾ ਜਲੰਧਰ ਦੇ ਪ੍ਰਧਾਨ ਗੁਰਜੀਤ ਕੌਰ ਸ਼ਾਹਕੋਟ, ਜਨਰਲ ਸਕੱਤਰ ਅੰਮ੍ਰਿਤਪਾਲ ਕੌਰ, ਸੂਬਾਈ ਆਗੂ ਮਨਦੀਪ ਕੌਰ ਸੰਧੂ ਅਤੇ ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਆਗੂ ਹਰਿੰਦਰ ਦੁਸਾਂਝ ਨੇ ਪ੍ਰੈੱਸ ਬਿਆਨ ਰਾਹੀ ਦੱਸਿਆ ਕਿ ਸੂਬਾ ਕਮੇਟੀ ਦੇ ਫੈਸਲੇ ਪੰਜਾਬ ਦੇ ਸਮੂਹ ਬਲਾਕ ਇਕਾਈਆ ਦੀ ਚੋਣ ਕਰਨ ਨੂੰ ਮੁਕੰਮਲ ਕਰਨ ਲਈ ਜਿਲਾ ਜਲੰਧਰ ਦੇ ਸ਼ਹਿਰੀ ਯੂਨਿਟ ਅਤੇ ਬਲਾਕ ਸ਼ਾਹਕੋਟ ਦੀ ਜਥੇਬੰਦਕ ਚੋਣ 27 ਜੂਨ ਸੋਮਵਾਰ ਨੂੰ ਕੀਤੀ ਜਾਵੇਗੀ।ਜਿਸ ਵਿੱਚ ਦੋਹਾ ਕਮੇਟੀਆ ਦੇ ਨਵੇ ਅਹੁਦੇਦਾਰਾਂ ਦੀ ਚੋਣ ਕੀਤੀ ਜਾਵੇਗੀ।ਜਲੰਧਰ ਸ਼ਹਿਰੀ ਦੇ ਪ੍ਰਧਾਨ ਆਸ਼ਾ ਗੁਪਤਾ ਨੇ ਅਰਬਨ ਜਲੰਧਰ ਦੀਆ ਸਮੂਹ ਵਰਕਰਾ ਨੂੰ ਚੋਣ ਵਿੱਚ ਹਿਸਾ ਲੈਣ ਲਈ 27 ਜੂਨ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਅਤੇ ਸ਼ਾਹਕੋਟ ਦੇ ਪ੍ਰਧਾਨ ਜਸਵੀਰ ਕੌਰ ਨੇ ਸ਼ਾਹਕੋਟ ਹਸਪਤਾਲ ਵਿਚ ਪਹੁੰਚ ਕੇ ਹਿਸਾ ਲੈਣ ਦੀ ਅਪੀਲ ਕੀਤੀ ਹੈ।
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
27 ਨੂੰ ਹੋਵੇਗੀ ਆਸ਼ਾ ਵਰਕਰ ਅਤੇ ਫੈਸਲਿਟੇਟਰ ਯੂਨੀਅਨ ਦੇ ਅਹੁਦੇਦਾਰਾਂ ਦੀ ਚੋਣ।2
Leave a review
Reviews (0)
This article doesn't have any reviews yet.