ਨਕੋਦਰ ਦੇ ਰੋਟਰੀ ਕਲੱਬ ਨਕੋਦਰ ਸੈਂਟਰਲ ਦੇ ਪ੍ਰਧਾਨ ਰਵਿੰਦਰ ਵਰਮਾ ਦੀ ਪ੍ਰਧਾਨਗੀ ਹੇਠ ਡਾ ਜਗਤਾਰ ਨੂੰ ਪ੍ਰਧਾਨ ਅਤੇ ਅਨਮੋਲ ਧਿਰ ਨੂੰ ਸਕੱਤਰ ਬਣਾਇਆ ਗਿਆ ਇਸ ਮੌਕੇ ਰਵਿੰਦਰ ਵਰਮਾ ਜੋ ਕਿ ਪਿਛਲੇ ਦੋ ਸਾਲ ਤੋਂ ਪ੍ਰਧਾਨ ਦੀ ਸੇਵਾ ਨਿਭਾ ਰਹੇ ਸਨ ਰੋਟਰੀ ਕਲੱਬ ਦੇ ਨਿਯਮਾਂ ਅਨੁਸਾਰ ਆਪਣਾ ਰੋਟਰੀ ਕਲੱਬ ਦਾ ਕਾਲਰ ਉਤਾਰ ਕੇ ਸਰਬ ਸੰਮਤੀ ਨਾਲ ਡਾ ਜਗਤਾਰ ਦੇ ਗਲ ਵਿਚ ਪਾ ਕੇ ਉਹਨਾਂ ਦੀ ਤਾਜਪੋਸ਼ੀ ਕੀਤੀ ਗਈ ਉਹਨਾਂ ਦੇ ਨਾਲ ਸਕੱਤਰ ਦੀ ਜ਼ਿੰਮੇਵਾਰੀ ਅਨਮੋਲ ਧੀਰ ਨੂੰ ਦਿੱਤੀ ਗਈ ਇਸ ਮੌਕੇ ਪ੍ਰਧਾਨ ਬਣੇ ਡਾ ਜਗਤਾਰ ਕਿਹਾ ਕਿ ਮੈਨੂੰ ਜੋ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ ਉਹ ਜੁੰਮੇਵਾਰੀ ਮੈਂ ਪੂਰੀ ਤਨਦੇਹੀ ਨਾਲ ਨਿਭਾਵਾਂਗਾ ਅਤੇ ਸਾਰਿਆਂ ਦੇ ਸਹਿਯੋਗ ਦੇ ਨਾਲ ਇਸ ਕਲੱਬ ਨੂੰ ਹੋਰ ਬੁਲੰਦੀਆਂ ਤੇ ਲੈ ਕੇ ਜਾਵਾਂਗਾ ਇਸ ਮੌਕੇ ਸਾਰੇ ਰੋਟਰੀ ਕਲੱਬ ਨਕੋਦਰ ਸੈਂਟਰਲ ਦੇ ਮੈਂਬਰਾਂ ਨੇ ਡਾ ਜਗਤਾਰ ਨੂੰ ਵਧਾਈਆਂ ਦਿੱਤੀਆਂ ਇਸ ਮੌਕੇ ਮਾਸਟਰ ਪ੍ਰੇਮ ਸਾਗਰ, ਭੁਪਿੰਦਰਅਜੀਤ ਸਿੰਘ, ਹਰਜਿੰਦਰ ਸਿੰਘ ਕਾਲੜਾ, ਬ੍ਰਿਜਮੋਹਨ ਤੀਰ, ਜਸਪਾਲ ਸਿੰਘ ਧੰਜੂ, ਜਤਿੰਦਰ ਸਿੰਘ ਨੂਰਪੁਰੀ, ਗੁਰਵਿੰਦਰ ਸਿੰਘ ਸੱਜਣਵਾਲੀਆ, ਜਸਵੀਰ ਸਿੰਘ ਧੰਜਲ, ਡਾ ਨਿਰਮਲ ਸਿੰਘ ਸੰਧੂ, ਐਡਵੋਕੇਟ ਰਾਜੀਵ ਪੁਰੀ, ਮਨਮੋਹਨ ਸਿੰਘ ਟੱਕਰ, ਗੁਰਪ੍ਰੀਤ ਸਿੰਘ ਸ਼ੈਂਪੀ, ਅਮਿਤ ਵਰਮਾ, ਪਵਿੱਤਰ ਸਿੰਘ ਔਜਲਾ, ਗੋਬਿੰਦ ਰਾਏ ਹਾਜ਼ਿਰ ਸਨ ਇਸ ਮੌਕੇ ਰਵਿੰਦਰ ਵਰਮਾ ਨੇ ਸਾਰੇ ਮੈਂਬਰਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਅਤੇ ਪ੍ਰਧਾਨ ਡਾ ਜਗਤਾਰ ਨੂੰ ਆਪਣਾ ਪੂਰਾ ਸਾਥ ਦੇਣ ਦਾ ਵਾਅਦਾ ਕੀਤਾ !
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਨਕੋਦਰ: ਡਾ. ਜਗਤਾਰ ਸਿੰਘ ਬਣੇ ਰੋਟਰੀ ਕਲੱਬ ਨਕੋਦਰ ਸੈਂਟਰਲ ਦੇ ਪ੍ਰਧਾਨ, ਅਨਮੋਲ ਧੀਰ ਸੈਕਟਰੀ ਨਿਯੁਕਤਨ
Leave a review
Reviews (0)
This article doesn't have any reviews yet.