ਪਿਛਲੇ ਦਿਨੀਂ ਉਤਸਵ ਕਮੇਟੀ ਨਕੋਦਰ ਅਤੇ ਭਗਵਾਨ ਵਾਲਮੀਕਿ ਅਧਿਕਾਰ ਸੁਰੱਖਿਆ ਸੈਨਾ ਪੰਜਾਬ ਵੱਲੋਂ ਸਾਂਝੇ ਤੌਰ ਤੇ ਸੋਭਾ ਯਾਤਰਾ ਬੁਹਤ ਵੱਡੇ ਤੇ ਕੱਢੀ ਗਈ ਸੋਭਾ ਯਾਤਰਾ ਦੀ ਅਗਵਾਈ ਰਹਿਮਤ ਜਸ ਬਲਵਿੰਦਰ ਮਾਲੜੀ ਮੰਗਾ ਸਹੋਤਾ ਨੇ ਕਿਤੀ ਇਸ ਸੋਭਾ ਯਾਤਰਾ ਵਿਚ ਭਗਵਾਨ ਵਾਲਮੀਕਿ ਜੀ ਦੀ ਜੋਤ ਦੀ ਸੁੰਦਰ ਪਾਲਕੀ ਸਜਾਈ ਗਈ ਰੋਸ਼ਨ ਬੈਂਡ ਨਕੋਦਰ ਵੱਲੋਂ ਸੁੰਦਰ ਪਾਲਕੀ ਦੀ ਅਗਵਾਈ ਕੀਤੀ ਗਈ ਪਾਲਕੀ ਸਾਹਿਬ ਪਿੱਛੇ ਚੱਲਦਿਆਂ ਬੀਬੀਆਂ ਵੱਲੋਂ ਸ਼ਬਦ ਗਾਇਨ ਕਰਦੇ ਹੋਏ ਪੈਦਲ ਚੱਲ ਕੇ ਸਾਰੇ ਸ਼ਹਿਰ ਦੀ ਪਰਿਕਰਮਾ ਕੀਤੀ ਸੋਭਾ ਯਾਤਰਾ ਵਿੱਚ ਰੱਥ ਅਤੇ ਝਾਕੀਆਂ ਦੇਖਣ ਯੋਗ ਸਨ ਉਤਸਵ ਕਮੇਟੀ ਨਕੋਦਰ ਵੱਲੋਂ ਇੱਕ ਬਹੁਤ ਹੀ ਵੱਡੀ ਭਗਵਾਨ ਵਾਲਮੀਕਿ ਚੌਂਕ ਵਿੱਚ ਸਟੇਜ ਸਜਾਈ ਗਈ ਜਿੱਥੇ ਵੱਖ ਵੱਖ ਧਾਰਮਿਕ ਰਾਜਨੀਤਿਕ ਅਤੇ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਨੂੰ ਸਨਮਾਨਿਤ ਕੀਤਾ ਗਿਆ ਸੋਭਾ ਯਾਤਰਾ ਵਿਚ ਵਿਸ਼ੇਸ਼ ਤੌਰ ਤੇ ਇੰਟਰਨੈਸ਼ਨਲ ਸਿੰਗਰ ਕੇ ਐੱਸ ਮੱਖਣ ਪਹੁੰਚੇ ਸਟੇਜ ਤੇ ਬੋਲਦਿਆਂ ਕੇ ਐਸ ਮੱਖਣ ਨੇ ਸਾਂਝੀ ਵਾਲਤਾ ਦਾ ਸੰਦੇਸ਼ ਦਿੱਤਾ ਅਤੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਹੀ ਇਸ ਤਰ੍ਹਾਂ ਹੀ ਰਲ ਮਿਲ ਕੇ ਸਾਰੇ ਗੁਰੂਆਂ ਦੇ ਦਿਨ ਤਿਹਾਰ ਮਨਾਉਣੇ ਚਾਹੀਦੇ ਹਨ ਸੋਭਾ ਯਾਤਰਾ ਦੇ ਨਾਲ ਚੱਲਦਿਆਂ ਕੇਐਸ ਮੱਖਣ ਨੇ ਆਪਣੇ ਭਜਨਾ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਵੱਖ ਵੱਖ ਰਾਜਨੀਤਿਕ ਆਗੂਆਂ ਨੇ ਵੀ ਸੰਬੋਧਨ ਕਰਦਿਆਂ ਕਿਹਾ ਸਾਨੂੰ ਭਗਵਾਨ ਵਾਲਮੀਕ ਮਹਾਰਾਜ ਜੀ ਦੇ ਦਰਸਾਏ ਹੋਏ ਮਾਰਗ ਤੇ ਚੱਲਣਾ ਚਾਹੀਦਾ ਹੈ ਤੇ ਸੰਗਤਾਂ ਨੂੰ ਭਗਵਾਨ ਵਾਲਮੀਕ ਮਹਾਰਾਜ ਜੀ ਦੇ ਪ੍ਰਗਟ ਦਿਵਸ ਦੀਆਂ ਲੱਖ ਲੱਖ ਵਧਾਈਆਂ ਵੀ ਦਿੱਤੀਆਂ। 7 ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਹਲਕਾ ਵਿਧਾਇਕ ਬੀਬੀ ਇੰਦਰਜੀਤ ਕੌਰ ਜੀ ਮਾਨ ਹਲਕਾ ਇੰਚਾਰਜ ਨਵਜੋਤ ਸਿੰਘ ਦਹਿਆ ਪ੍ਰਤਾਪ ਸਿੰਘ ਵਡਾਲਾ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਜਸਵੀਰ ਸਿੰਘ ਉੱਪਲ ਰਮੇਸ਼ ਸੋਂਧੀ ਪਵਨ ਗਿੱਲ ਪਹੁੰਚੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਮਨੀਸ਼ ਸੈਫ਼ੀ ਚਾਵਲਾ ਅਮਰਜੀਤ ਥਾਪਰ ਗੌਰਵ ਜੈਨ ਹਿੰਮਤ ਸ਼ਰਮਾ ਗੋਪੀ ਸੋਨੂ ਇਬਣ ਸੁਦੇਸ਼ ਚਾਹਲ ਅਮਨ ਤੱਖਰ ਰਮੇਸ਼ ਬੰਗੜ ਜੋਗਿੰਦਰ ਸਿੰਘ ਬਿੱਲੀਵੜੈਚ ਅਵਤਾਰ ਸਿੰਘ ਗਹੀਰ ਬਲਜੀਤ ਸਿੰਘ ਦੀਪਾ ਬਡਿਆਲ ਪਰਦੀਪ ਸ਼ੇਰਪੁਰੀ ਡਾਕਟਰ ਜਗਤਾਰ ਪ੍ਰਿੰਸ ਗਿੱਲ ਚੇਤਨ ਗਿੱਲ ਘਨਸ਼ਾਮ ਨਾਹਰ ਸੈਂਟਰੀ ਇੰਸਪੈਕਟਰ ਵਿਜੇ ਕੁਮਾਰ ਪੋਪਲੀ ਅਮਰਜੀਤ ਸਿੰਘ ਸ਼ੇਰਪੁਰ ਨਵਨੀਤ ਨੀਤਾ ਐਰੀ ਨਗਰ ਕੌਂਸਲ ਪ੍ਰਧਾਨ ਆਦਿ ਪਹੁੰਚੇ ਸੋਭਾ ਯਾਤਰਾ ਵਿੱਚ ਵਿਸ਼ੇਸ਼ ਸਹਿਯੋਗ ਰਾਹੁਲ ਸਹੋਤਾ ਰੌਲਾ ਡਿਮੀ ਗਿੱਲ ਸਨੀ ਪ੍ਰਧਾਨ ਸਮੂਹ ਮਹੱਲਾ ਰਿਸ਼ੀ ਨਗਰ ਵਾਸੀਆਂ ਦਾ ਰਿਹਾ ਸੋਭਾ ਯਾਤਰਾ ਕਮੇਟੀ ਮੈਂਬਰ ਰਾਹੁਲ ਸਹੋਤਾ ਦੋਆਬਾ ਜੋਨ ਪ੍ਰਧਾਨ ਅਜੇ ਕੁਮਾਰ ਪਾਲਾ ਸੋਹਤਾ ਭਰਥ ਰਾਜ ਰਾਜਾ ਬਲਵੀਰ ਸ਼ੇਰਗਿਲ ਜੈ ਕ੍ਰਿਸ਼ਨ ਭੱਟੀ ਰਾਹੁਲ ਸਿੱਧੂ ਗੋਪੀ ਖੱਤਰੀ ਸਰੂਪ ਸੰਧੂ ਕਾਲੀ ਪ੍ਰਧਾਨ ਕੈਂਡੀ ਸਿੰਘ ਕੌਮੀ ਸਿੰਗਰ ਸ਼ਹਿਰ ਵਾਸੀਆਂ ਵਲੋ ਥਾਂ ਥਾਂ ਲੰਗਰ ਲਗਾਏ ਗਏ ਸ਼ੋਭਾ ਯਾਤਰਾ ਦਾ ਭਰਪੂਰ ਸਵਾਗਤ ਕੀਤਾ ਮੁਹੱਲਾ ਰਿਸ਼ੀ ਨਗਰ ਵੱਲੋਂ ਵੀ ਸਟੇਜ ਲਗਾਈ ਗਈ ਅਤੇ ਸ਼ੋਭਾ ਯਾਤਰਾ ਦੇ ਨਾਲ ਚੱਲ ਰਹੇ ਆਗੂਆਂ ਦਾ ਸਰੋਪਿਆਂ ਨਾਲ ਸਨਮਾਨ ਕੀਤਾ ਗਿਆ ਸਿਟੀ ਪੁਲਿਸ ਨਕੋਦਰ ਵੱਲੋਂ ਵੀ ਆਪਣੀ ਡਿਊਟੀ ਬਖੂਬੀ ਨਿਘਾਈ ਗਈ ਸਿਟੀ ਇਨਚਾਰਜ ਸੱਤਪਲ ਸਿੱਧੂ ਵੱਲੋਂ ਆਪ ਖੁਦ ਡਿਊਟੀ ਨਿਭਾਈ ਗਈ ਇਸ ਮੌਕੇ ਤੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਵੱਖ ਵੱਖ ਨਿਊਜ਼ ਪੇਪਰ ਤੋਂ ਅਤੇ ਵੱਖ ਵੱਖ ਨਿਊਜ਼ ਚੈਨਲ ਤੋਂ ਆਏ ਹੋਏ ਪੱਤਰਕਾਰਾਂ ਨੇ ਵੀ ਇਸ ਸ਼ੋਭਾ ਯਾਤਰਾ ਨੂੰ ਕਵਰ ਕੀਤਾ ਸ਼ੋਭਾ ਯਾਤਰਾ ਵੱਖ ਵੱਖ ਮੁਹੱਲਾਅ ਅਤੇ ਸਾਰੇ ਸ਼ਹਿਰ ਦੀ ਪਰਕਰਮਾ ਕਰਦੀ ਹੋਈ ਭਗਵਾਨ ਵਾਲਮੀਕ ਚੌਂਕ ਵਿਖੇ ਆਕ ਕੇ ਸਮਾਪਤ ਹੋਈ ਮੁਹੱਲਾ ਗੁਰੂ ਨਾਨਕ ਪੂਰਾ ਵਾਸੀਆਂ ਵੱਲੋਂ ਆਈਆਂ ਹੋਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਉਤਸਵ ਕਮੇਟੀ ਨਕੋਦਰ ਵੱਲੋਂ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਸਬੰਧੀ ਸੋਭਾ ਯਾਤਰਾ ਬੜੀ ਧੂਮ ਧਾਮ ਨਾਲ ਕੱਢੀਉ
Leave a review
Reviews (0)
This article doesn't have any reviews yet.