ਮਜੀਠੇ ਦੇ ਅੰਗਰੇਜ਼ ਸਿੰਘ ਦਾ ਇੰਗਲਿਸ਼ ਵਿਜ਼ਾਰਡਜ਼ ਨੇ ਲਵਾਇਆ ਕੈਨੇਡਾ ਦਾ 10 ਸਾਲ ਦਾ ਟੂਰਿਸਟ ਵੀਜ਼ਾ

ਸਥਾਨਿਕ ਇਲਾਕੇ ਦੀ ਮੰਨੀ ਪ੍ਰਮੰਨੀ ਆਈ਼ਲੈਟਸ ਸੰਸਥਾ ਇੰਗਲਿਸ਼ ਵਿਜ਼ਾਰਡਜ਼ ਨੇ ਜਦੋਂ ਦਾ ਇੰਮੀਗ੍ਰੇਸ਼ਨ ਵਿੱਚ ਕਦਮ ਰੱਖਿਆ ਹੈ ਦਿਨੋਂ ਦਿਨ ਕਾਮਯਾਬੀ ਦੇ ਨਵੇਂ ਮੌਕਾਮ ਹਾਸਿਲ ਕਰ ਰਹੀ ਹੈ। ਹੁਣ ਜ਼ਿਲਾ ਜਲੰਧਰ ਹੀ ਨਹੀਂ ਬਲਕਿ ਪੰਜਾਬ ਦੇ ਦੂਸਰੇ ਜ਼ਿਲਿਆਂ ਵਿੱਚ ਵੀ ਆਪਣਾ ਭਰੋਸਾ ਬਣਾ ਰਹੀ ਹੈ। ਅੰਮ੍ਰਿਤਸਰ ਦੇ ਮਜੀਠੇ ਦਾ ਰਹਿਣ ਵਾਲੇ ਅੰਗਰੇਜ਼ ਸਿੰਘ ਨੇ ਆਨਲਾਇਨ ਇੰਗਲਿਸ਼ ਵਿਜ਼ਾਰਡਜ਼ ਬਾਰੇ ਪੜ੍ਹਿਆ ਅਤੇ ਨਕੋਦਰ ਪਹੁੰਚ ਕੇ ਸਰ ਅਮਨਪ੍ਰੀਤ ਸਿੰਘ ਪਰੂਥੀ ਨੂੰ ਉਸਦੀ ਕੈਨੇਡਾ ਵੀਜ਼ਾ ਲਈ ਫਾਇਲ ਲਗਾਉਣ ਲਈ ਕਿਹਾ। ਅੰਗਰੇਜ਼ ਸਿੰਘ ਨੇ ਕਿਹਾ ਕਿ ਉਹ ਇੰਗਲਿਸ਼ ਵਿਜ਼ਾਰਡਜ਼ ਬਾਰੇ ਬਹੁਤ ਪੌਜ਼ੀਟਿਵ ਹੋਕੇ ਆਏ ਹਨ ਅਤੇ ਉਹਨਾਂ ਨੂੰ ਭਰੋਸਾ ਹੈ ਕਿ ਇਹ ਸੰਸਥਾ ਉਹਨਾਂ ਨੂੰ ਵੀਜ਼ਾ ਲੈਣ ਵਿੱਚ ਸਹਾਇਕ ਹੋਵੇਗੀ। ਸਰ ਅਮਨਪ੍ਰੀਤ ਸਿੰਘ ਪਰੂਥੀ ਅਤੇ ਮੈਡਮ ਸ਼ਿਲਪਾ ਪਰੂਥੀ ਨੇ ਆਪਣੀ ਜੈਨੂਅਨ ਅਤੇ ਅਸਰਦਾਰ ਤਕਨੀਕੀ ਜਾਣਕਾਰੀ ਅਤੇ ਫਾਇਲਿੰਗ ਸਿਸਟਮ ਦੀ ਬਦੌਲਤ ਅੰਗਰੇਜ਼ ਸਿੰਘ ਦੇ ਭਰੇਸੇ ਨੂੰ ਕਾਇਮ ਰੱਖਦਿਆਂ ਉਸਦਾ 10 ਸਾਲਾਂ ਦਾ ਟੂਰਿਸਟ ਵੀਜ਼ਾ ਲਗਵਾ ਕੇ ਦਿੱਤਾ।
ਅੰਗਰੇਜ਼ ਸਿੰਘ ਨੇ ਮੀਡੀਆ ਨਾਲ ਗੱਲ ਕਰਦਿਆ ਕਿਹਾ ਕਿ ਇੰਗਲਿਸ਼ ਵਿਜ਼ਾਰਡਜ਼ ਰਾਹੀ ਆਪਣਾ ਵੀਜ਼ਾ ਹਾਸਿਲ ਕਰਕੇ ਉਹਨਾਂ ਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ। ਉਸਨੇ ਕਿਹਾ ਮੈਂ ਔਨਲਾਇਨ ਜੋ ਵੀ ਇਸ ਸੰਸਥਾ ਬਾਰੇ ਪੜ੍ਹਿਆਂ ਸੁਣਿਆ ਉਹ ਸ਼ਤ ਪ੍ਰਤੀਸ਼ਤ ਸਹੀ ਹੈ, ਜ਼ਿਆਦਾਤਰ ਲੋਕ ਆਨਲਾਇਨ ਆਪਣੇ ਫੋਕੇ ਦਾਵਿਆਂ ਨਾਲ ਲੋਕਾਂ ਨੂੰ ਭਰਮਾਉਂਦੇ ਹਨ ਪਰ ਇੰਗਲਿਸ਼ ਵਿਜ਼ਾਰਡਜ਼ ਬਾਰੇ ਸ਼ੋਸ਼ਲ ਮੀਡੀਆ, ਗੂਗਲ ਆਦਿ ਤੇ ਜੋ ਵੀ ਲਿਖਿਆ ਜਾਂ ਦੱਸਿਆ ਹੈ ਉਹ ਬਿਲਕੁਲ ਦਰੁਸਤ ਹੈ ਚਾਹੇ ਉਹ ਇਹਨਾਂ ਦੀ ਡੀਲਿੰਗ ਹੋਵੇ, ਤਕਨੀਕ ਹੋਵੇ ਜਾਂ ਤਾਰੀਫ ਹੋਵੇ ਹਰ ਪਾਸੇ ਇਹ ਪੂਰਨ ਢੁਕਦੇ ਹਨ। ਸਰ ਅਮਨਪ੍ਰੀਤ ਸਿੰਘ ਨੇ ਅੰਗਰੇਜ਼ ਸਿੰਘ ਨੂੰ ਵੀਜ਼ਾ ਲੱਗਾ ਪਾਸਪੋਰਟ ਸਪੁਰਦ ਕਰਦਿਆਂ ਇੱਕ ਯਾਦਗਾਰੀ ਤਸਵੀਰ ਖਿਚਵਾਈ ਅਤੇ ਅੰਗਰੇਜ਼ ਸਿੰਘ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ।

Leave a review

Reviews (0)

This article doesn't have any reviews yet.
HARSH GOGI
HARSH GOGIhttps://WWW.THEFEEDFRONT.COM
Harsh gogi is our well professional journalist. He is belong to punjab and he is veru dedicated to his work.
spot_img

Subscribe

Click for more information.

More like this
Related

ਭਿਖਾਰੀਆਂ ਨੇ ਕੀਤਾ ਪੀਰਾਂਪੁਰੀ ਨਕੋਦਰ ਦਾ ਮੰਦਾਹਾਲ

ਨਕੋਦਰ: ਨਕੋਦਰ ਸ਼ਹਿਰ, ਜੋ ਪਿੰਡਾਂ ਅਤੇ ਕਸਬਿਆਂ ਦੀ ਵੀਰਾਨੀ...

पी जी जी सीजी 42 में मिलेट्स कुकरी प्रतियोगिता का आयोजन।

पोस्ट ग्रेजुएट गवर्नमेंट कॉलेज फॉर गर्ल्स, सेक्टर 42, चंडीगढ़...

ਕੇਜਰੀਵਾਲ ਨੇ ਅਸਤੀਫਾ ਦੇ ਆਪਣੀ ਇਮਾਨਦਾਰੀ ਕੀਤੀ ਸਾਬਿਤ : ਇੰਦਰਜੀਤ ਕੌਰ ਮਾਨ

ਨਕੋਦਰ : ਹਲਕਾ ਨਕੋਦਰ ਦੇ ਐਮਐਲਏ ਮੈਡਮ ਇੰਦਰਜੀਤ ਕੌਰ...

ਡੇੰਗੂ ਨੂੰ ਪੈਦਾ ਹੋਣ ਤੋ ਰੋਕਣ ਲਈ ਲੋਕ ਦੇਣ ਸਿਹਤ ਵਿਭਾਗ ਦਾ ਸਾਥ: ਡਾ. ਪ੍ਰਦੀਪ ਕੁਮਾਰ

ਲੁਧਿਆਣਾ: ਸਿਹਤ ਵਿਭਾਗ ਪੰਜਾਬ ਵੱਲੋਂ ਜਾਰੀ ਹੁਕਮਾਂ ਮੁਤਾਬਿਕ ਸਿਵਲ...