ਪਿੰਡ ਜਲਾਲਪੁਰ ਵਿਖੇ ਸਲਾਨਾ ਜੋੜ ਮੇਲਾ ਮਨਾਇਆ

ਪਿੰਡ ਜਲਾਲਪੁਰ ਨੇੜੇ ਕਾਠਗੜ੍ਹ ਤਹਿ: ਬਲਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਧੰਨ ਧੰਨ ਬਾਬਾ ਗੁਰਦਿੱਤਾ ਜੀ ਦੇ ਤਪੇ ਅਸਥਾਨ ਤੇ ਡੇਰਾ ਸੰਚਾਲਕ ਅਤੇ ਸੇਵਾਦਾਰ ਲਖਵਿੰਦਰ ਕਮਲ ਅਤੇ ਗਿਆਨੀ ਅਵਤਾਰ ਸਿੰਘ ਜੀ ਦੀ ਰਹਿਨੁਮਾਈ ਹੇਠ ਸਲਾਨਾ ਭੰਡਾਰਾ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਕਰਵਾਇਆ ਗਿਆ ਇਸ ਮਿਤੀ 28 ਅਕਤੂਬਰ 2023 ਦਿਨ ਸ਼ਨੀਵਾਰ ਨੂੰ ਸਵੇਰੇ 9. ਵਜੇ ਮੂਰਤੀ ਸਥਾਪਨਾ ਕੀਤੀ ਗਈ ਸਵੇਰੇ 10 ਵਜੇ ਪਾਠ ਦੇ ਭੋਗ ਪਾਏ ਗਏ. ਸਵੇਰੇ 11 ਵਜੇ ਝੰਡੇ ਅਤੇ ਚਾਦਰ ਦੀ ਰਸਮ ਕੀਤੀ ਗਈ ਉਪਰੰਤ ਧਾਰਮਿਕ ਸਟੇਜ ਲਗਾਈ ਗਈ ਜਿਸ ‘ਚ ਪ੍ਰਸਿੱਧ ਗਾਇਕ ਭੈਣਾਂ ਕੌਰ ਸਿਸਟਰਜ਼ ਪ੍ਰਮੀਤ ਕੌਰ ਹਰਮੀਤ ਕੌਰ ਗਾਇਕਾਂ ਏ ਕੌਰ ਵਲੋਂ ਆਪਣੇ ਆਏ ਹੋਏ ਵੱਖ ਵੱਖ ਟਰੈਕਾ ਨਾਲ ਹਾਜ਼ਰੀ ਲਗਾਈ ਗਈ ਉਪਰੰਤ ਗਾਇਕ ਨਿਰਮਲ ਨਿੰਮਾ, ਸਨੀ ਕੰਗਣਾ, ਸੋਨੂੰ ਸਮਰਾਟ ਵਾਲੇ ਹਾਜ਼ਰੀ ਲਗਾਈ ਗਈ ਇਸ ਚਾਹ ਪਕੌੜਿਆ ਦੇ ਲੰਗਰ ਅਤੇ ਬਾਬਾ ਜੀ ਦੇ ਲੰਗਰ ਅਟੁੱਟ ਵਰਤਾਏ ਗਏ, ਇਸ ਮੌਕੇ ਬਾਬਾ ਸਾਈ ਸੋਹਣ ਸ਼ਾਹ ਜੀ ਚੱਕ ਇਲਾਹੀ ਬਖ਼ਸ਼, ਸਾਈ ਲਾਡੀ ਸ਼ਾਹ ਜੀ ਭਰਥਲਾ ਅਤੇ ਹੋਰ ਮਹਾਂਪੁਰਸ਼ਾ ਵਲੋਂ ਦਰਬਾਰ ਤੇ ਆਕੇ ਸੰਗਤਾਂ ਨੂੰ ਦਰਸ਼ਣ ਦਿਤੇ

Leave a review

Reviews (0)

This article doesn't have any reviews yet.
Feedfront Bureau
Feedfront Bureau
media house, movie production, publisher, promoters, advertiser etc.
spot_img

Subscribe

Click for more information.

More like this
Related

82.53 ਲੱਖ ਰੁਪਏ ਦੀ ਧੋਖਾਧੜੀ ਕਰਨ ਵਾਲਾ ਇੱਕ ਅਰੋਪੀ ਚੜ੍ਹਿਆ ਪੁਲਿਸ ਦੇ ਹੱਥੇ!

ਜਲੰਧਰ/ਨਕੋਦਰ/ਉੱਗੀ (ਨਰੇਸ਼ ਨਕੋਦਰੀ) ਜਲੰਧਰ ਦਿਹਾਤੀ ਪੁਲਿਸ ਨੇ ਕੈਪੀਟਲ ਸਮਾਲ...

जनसेवा वेलफेयर सोसाइटी में डॉक्टर प्रिंस मेहरा को किया सम्मानित।

जनसेवा वेलफेयर सोसायटी चंडीगढ़ में कई वर्षों से समाज...

ਪਹਿਲਾ ਵਿਸ਼ਾਲ ਮੇਲਾ ਅਤੇ ਭੰਡਾਰਾ 16 ਨਵੰਬਰ ਨੂੰ ਹੋਵੇਗਾ।

ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸੀਨੀਅਰ ਪੱਤਰਕਾਰ ਹਰਭਜਨ ਸਿੰਘ...