ਧਾਰਮਿਕ ਭਜਨ “ਲੜ੍ਹ ਲੱਗਕੇ” ਦਾ ਪੋਸਟਰ ਹੋਇਆ ਰਲੀਜ਼

ਧੰਨ ਧੰਨ ਬਾਬਾ ਹਾਕਮ ਸ਼ਾਹ ਜੀ ਕਾਦਰੀ ਅਤੇ ਧੰਨ ਧੰਨ ਪੀਰ ਬਾਬਾ ਊਧੋ ਸ਼ਾਹ ਜੀ ਚਿਸ਼ਤੀ ਸਾਬਰੀ ਜੀ ਦੀ ਮਹਿਮਾਂ ਦੇ ਗੁਣਗਾਣ ਕਰਦੇ ਧਾਰਮਿਕ ਭਜਨ ( ਲੜ੍ਹ ਲੱਗਕੇ ) ਦਾ ਪੋਸਟਰ ਡੇਰਾ ਸਖ਼ੀ ਸਰਵਰ ਪੀਰ ਲੱਖ ਦਾਤਾ ਜੀ ਦਰਬਾਰ ਪਿੰਡ ਕਟਾਰੀਆਂ ਦੇ ਗੱਦੀ ਨਸ਼ੀਨ ਸਾਈ ਲਖਵੀਰ ਸ਼ਾਹ ਜੀ ਕਾਦਰੀ ਵਲੋਂ ਸੰਗਤਾਂ ਦੀ ਹਾਜ਼ਰੀ ‘ਚ ਰਲੀਜ਼ ਕੀਤਾ,ਇਸ ਭਜਨ ਨੂੰ ਗਾਇਕ ਭੈਣਾਂ ਕੌਰ ਸਿਸਟਰਜ਼ ਪ੍ਰਮੀਤ ਕੌਰ ਹਰਮੀਤ ਕੌਰ ਗਾਇਕਾਂ ਬੇਬੀ ਏ ਕੌਰ ਵਲੋਂ ਗਾਇਆ ਗਿਆ ਹੈ, ਇਸ ਭਜਨ ਨੂੰ ਸਨੀ ਕਟਾਰੀਆਂ ਵਾਲੇ ਵਲੋਂ ਕਲਮ ਬੱਧ ਕੀਤਾ ਗਿਆ ਹੈ, ਅਤੇ ਇਸ ਦਾ ਮਿਊਜ਼ਿਕ ਪ੍ਰੀਤ ਬਲਿਹਾਰ ਵਲੋਂ ਤਿਆਰ ਕੀਤਾ ਗਿਆ ਹੈ, ਇਸ ਭਜਨ ਨੂੰ ਕੌਰ ਸਿਸਟਰਜ਼ ਕੰਪਨੀ ਵਲੋਂ ਪੇਸ਼ਕਸ਼ ਕੀਤਾ ਗਿਆ ਹੈ, ਇਸ ਲਈ ਸਹਿਯੋਗ ਰਣਵੀਰ ਬੇਰਾਜ, ਚਾਂਦੀ ਥੰਮਣ ਵਾਲੀਆ, ਸੰਘਾ ਡੰਡੇਵਾਲ, ਕਾਲਾ ਮਖਸੂਸਪੁਰੀ, ਮੁਕੇਸ਼ ਕੁਮਾਰ ਕਟਾਰੀਆਂ, ਸੰਜੀਵ ਬਾਠਾਂ ਵਾਲਾ, ਸਾਬੀ ਮੰਡਿਆਲੇ ਵਾਲੇ, ਪ੍ਰਧਾਨ ਸਤਪਾਲ ਹੰਸ ਦੁਬਈ ਦਾ ਹੈ, ਇਸ ਮੌਕੇ ਸਾਈ ਲਖਵੀਰ ਸ਼ਾਹ ਜੀ ਕਾਦਰੀ, ਰੋਸ਼ਨ ਕੁਮਾਰ, ਰਾਣਾ ਬਾਬਾ ਸੰਸੋਲੀ, ਹੇਮਰਾਜ ਹੁਸ਼ਿਆਰਪੁਰ ਆਦਿ ਸੰਗਤਾਂ ਹਾਜਰ ਸਨ

Leave a review

Reviews (0)

This article doesn't have any reviews yet.
Feedfront Bureau
Feedfront Bureau
media house, movie production, publisher, promoters, advertiser etc.
spot_img

Subscribe

Click for more information.

More like this
Related

ਭਿਖਾਰੀਆਂ ਨੇ ਕੀਤਾ ਪੀਰਾਂਪੁਰੀ ਨਕੋਦਰ ਦਾ ਮੰਦਾਹਾਲ

ਨਕੋਦਰ: ਨਕੋਦਰ ਸ਼ਹਿਰ, ਜੋ ਪਿੰਡਾਂ ਅਤੇ ਕਸਬਿਆਂ ਦੀ ਵੀਰਾਨੀ...

पी जी जी सीजी 42 में मिलेट्स कुकरी प्रतियोगिता का आयोजन।

पोस्ट ग्रेजुएट गवर्नमेंट कॉलेज फॉर गर्ल्स, सेक्टर 42, चंडीगढ़...

ਕੇਜਰੀਵਾਲ ਨੇ ਅਸਤੀਫਾ ਦੇ ਆਪਣੀ ਇਮਾਨਦਾਰੀ ਕੀਤੀ ਸਾਬਿਤ : ਇੰਦਰਜੀਤ ਕੌਰ ਮਾਨ

ਨਕੋਦਰ : ਹਲਕਾ ਨਕੋਦਰ ਦੇ ਐਮਐਲਏ ਮੈਡਮ ਇੰਦਰਜੀਤ ਕੌਰ...

ਡੇੰਗੂ ਨੂੰ ਪੈਦਾ ਹੋਣ ਤੋ ਰੋਕਣ ਲਈ ਲੋਕ ਦੇਣ ਸਿਹਤ ਵਿਭਾਗ ਦਾ ਸਾਥ: ਡਾ. ਪ੍ਰਦੀਪ ਕੁਮਾਰ

ਲੁਧਿਆਣਾ: ਸਿਹਤ ਵਿਭਾਗ ਪੰਜਾਬ ਵੱਲੋਂ ਜਾਰੀ ਹੁਕਮਾਂ ਮੁਤਾਬਿਕ ਸਿਵਲ...