ਨਕੋਦਰ ਦੇ ਅਸ਼ੋਕ ਗਾਬਾ ਨੇ ਮਨਾਇਆ ਪੋਤੀਆਂ ਦਾ ਜਨਮਦਿਨ।

ਨਕੋਦਰ ਸ਼ਹਿਰ ਦੇ ਮਸ਼ਹੂਰ ਕਾਰੋਬਾਰੀ ਅਸ਼ੋਕ ਗਾਬਾ ਨਾ ਬੀਤੀ ਰਾਤ ਮਿਤੀ 25 ਨਵੰਬਰ ਆਪਣੀਆਂ ਪੋਤੀਆਂ ਆਈਰਾ ਅਤੇ ਅਮਾਇਰਾ ਦਾ ਪਹਿਲਾ ਜਨਮਦਿਨ ਬੜੀ ਧੂਮ ਧਾਮ ਨਾਲ ਮਨਾਇਆ। ਜਲੰਧਰ ਦੇ ਇੰਪੀਰਿਅਲ ਸੂਟ ਹੋਟਲ ਵਿੱਚ ਸ਼ਾਨਦਾਰ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਪਾਰਟੀ ਵਿੱਚ ਨਕੋਦਰ ਅਤੇ ਜਲੰਧਰ ਦੀਆਂ ਮਸ਼ਹੂਰ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ। ਅਸ਼ੋਕ ਗਾਬਾ ਅਤੇ ਉਹਨਾਂ ਦੇ ਪਰਿਵਾਰ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ। ਆਈਆਂ ਹੋਈਆਂ ਹਸਤੀਆਂ ਨੇ ਆਪਣੇ ਆਪਣੇ ਅੰਦਾਜ਼ ਵਿੱਚ ਬਰਥਡੇ ਗਰਲਜ਼ ਆਈਰਾ ਅਤੇ ਅਮਾਇਰਾ ਦੇ ਜਨਮਦਿਨ ਦੀਆਂ ਉਹਨਾਂ ਦੇ ਪੈਰੇਂਟਸ ਵਰੁਣ ਗਾਬਾ ਅਤੇ ਤਾਨੀਆ ਗਾਬਾ ਨੂੰ ਵਧਾਈਆ ਦਿੱਤੀਆਂ। ਅਸ਼ੋਕ ਗਾਬਾ ਦਾ ਬੇਟਾ ਵਰੁਣ ਅਤੇ ਨੂੰਹ ਤਾਨੀਆ ਨਿਊਜ਼ੀਲੈਂਡ ਰਹਿੰਦੇ ਹਨ ਅਤੇ ਧੀਆਂ ਦੇ ਪਹਿਲੇ ਜਨਮਦਿਨ ਦੀਆਂ ਖੁਸ਼ੀਆਂ ਆਪਣੇ ਦੇਸ਼, ਆਪਣੀ ਮਾਤਰਭੁਮੀ, ਆਪਣੇ ਸ਼ਹਿਰ ਵਿੱਚ, ਆਪਣੇ ਲੋਕਾਂ ਨਾਲ ਮਨਾਉਣ ਲਈ ਆਏ। ਇਸ ਮੌਕੇ ਪਾਰਟੀ ਵਿੱਚ ਕਸ਼ਮੀਰ ਸਿੰਘ ਪਰੂਥੀ, ਹਰਸ਼ ਗੋਗੀ, ਗੌਰਵ ਜੈਨ, ਹੇਮੰਤ ਸ਼ਰਮਾ, ਨਵਜੋਤ ਦਹੀਆ, ਕਿਰਨ (ਮੁੰਨਾ) ਧੀਰ, ਰਕੇਸ਼ ਟੱਕਰ, ਅਨੁਰਾਗ ਭਾਰਦਵਾਜ, ਜੋਗਿੰਦਰ ਪੋਪਲੀ, ਮਿਸਟਰ ਕਪਾਨੀਆ, ਮਿਸਟਰ ਭੱਲਾ, ਕੇਵਲ ਸਿੰਘ ਤੱਖਰ, ਜਸਵੀਰ ਸਿੰਘ ਉੱਪਲ, ਦਵਿੰਦਰ ਕੁਮਾਰ, ਮਨੀ ਮਹਿੰਦਰੂ, ਡਾ. ਲੱਕੀ ਆਦਿ ਵਰਗੀਆਂ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ ਅਤੇ ਬੱਚੀਆਂ ਨੂੰ ਅਸ਼ੀਰਵਾਦ ਦਿੱਤਾ।

Leave a review

Reviews (0)

This article doesn't have any reviews yet.
Feedfront Bureau
Feedfront Bureau
media house, movie production, publisher, promoters, advertiser etc.
spot_img

Subscribe

Click for more information.

More like this
Related

ਭਿਖਾਰੀਆਂ ਨੇ ਕੀਤਾ ਪੀਰਾਂਪੁਰੀ ਨਕੋਦਰ ਦਾ ਮੰਦਾਹਾਲ

ਨਕੋਦਰ: ਨਕੋਦਰ ਸ਼ਹਿਰ, ਜੋ ਪਿੰਡਾਂ ਅਤੇ ਕਸਬਿਆਂ ਦੀ ਵੀਰਾਨੀ...

पी जी जी सीजी 42 में मिलेट्स कुकरी प्रतियोगिता का आयोजन।

पोस्ट ग्रेजुएट गवर्नमेंट कॉलेज फॉर गर्ल्स, सेक्टर 42, चंडीगढ़...

ਕੇਜਰੀਵਾਲ ਨੇ ਅਸਤੀਫਾ ਦੇ ਆਪਣੀ ਇਮਾਨਦਾਰੀ ਕੀਤੀ ਸਾਬਿਤ : ਇੰਦਰਜੀਤ ਕੌਰ ਮਾਨ

ਨਕੋਦਰ : ਹਲਕਾ ਨਕੋਦਰ ਦੇ ਐਮਐਲਏ ਮੈਡਮ ਇੰਦਰਜੀਤ ਕੌਰ...

ਡੇੰਗੂ ਨੂੰ ਪੈਦਾ ਹੋਣ ਤੋ ਰੋਕਣ ਲਈ ਲੋਕ ਦੇਣ ਸਿਹਤ ਵਿਭਾਗ ਦਾ ਸਾਥ: ਡਾ. ਪ੍ਰਦੀਪ ਕੁਮਾਰ

ਲੁਧਿਆਣਾ: ਸਿਹਤ ਵਿਭਾਗ ਪੰਜਾਬ ਵੱਲੋਂ ਜਾਰੀ ਹੁਕਮਾਂ ਮੁਤਾਬਿਕ ਸਿਵਲ...