ਬਾਬਾ ਸ੍ਰੀ ਚੰਦ ਐਜੂਕੇਸ਼ਨ ਐਂਡ ਵੈਲਫੇਅਰ ਸੋਸਾਇਟੀ ਨੇ ਮਨਾਇਆ ਤੀਸਰਾ ਕੁਦਰਤ ਉਤਸਵ

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤੀਸਰਾ ਕੁਦਰਤ ਉਤਸ਼ਵ ਬਾਬਾ ਸ੍ਰੀ ਚੰਦ ਐਜੂਕੇਸ਼ਨ ਐਂਡ ਵੈਲਫੇਅਰ ਸੁਸਾਇਟੀ ਵੱਲੋਂ ਸਥਾਨ ਬਲਹਾਰੇ ਕੁਦਰਤ ਜੰਗਲ ਵਿੱਚ ਤਾਜਪੁਰ ਰੋਡ ਦੋਰਾਗਲਾ ਵਿਖੇ ਮਨਾਇਆ ਗਿਆ ਇਸ ਮੌਕੇ ਅਮਰਜੀਤ ਸਿੰਘ ਚਿੱਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਵਲੋਂ ਗੁਰੂ ਨਾਨਕ ਦੇਵ ਜੀ ਵਿਚਾਰਧਾਰਾ ਦਾ ਅਜੋਕਾ ਸਮੇਂ ਤੇ ਭਵਿੱਖ ਵਿੱਚ ਮਹੱਤਵ ਵਿਸੇ ਤੇ ਵਿਚਾਰ ਰੱਖੇ ਕੁਦਰਤੀ ਖੇਤੀ ਵਿਗਿਆਨੀ ਸਰਬਜੀਤ ਸਿੰਘ ਝੰਡਾ ਲੁਭਾਣਾ ਨੇ ਕੁਦਰਤੀ ਖੇਤੀ ਤੇ ਕੁਦਰਤੀ ਖਾਣ ਪੀਣ ਬਾਰੇ ਸੰਗਤਾਂ ਨੂੰ ਜਾਗਰੂਕ ਕੀਤਾ ਸਾਹਿਤਕਾਰ ਸੀਤਲ ਸਿੰਘ ਗੁਨੋਪੁਰੀ ਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਸਾਹਿਤਕ ਮਹੱਤਵ ਸੰਗਤਾਂ ਨਾਲ਼ ਸਾਂਝਾ ਕੀਤਾ ਨਿਰਮਲ ਸਿੰਘ ਕਥਾਵਾਚਕ ਨੇ ਬਾਣੀ ਅਨੁਸਾਰ ਕੁਦਰਤ ਦਾ ਮਹੱਤਵ ਸੰਗਤਾਂ ਨਾਲ ਸਾਝਾ ਕੀਤਾ ਇਸ ਮੌਕੇ ਸਾਹਿਤਕਾਰ ਲੱਖਣ ਮੇਘੀਆ, ਵਿਜੇ ਤਾਲਿਬ, ਬੂਟਾ ਰਾਮ ਅਜ਼ਾਦ,ਮੱਖਣ ਕੁਹਾੜ ਕਿਸਾਨ ਆਗੂ ਬਲਕਾਰ ਸਿੰਘ ਮਾਨ,ਕਿਸਾਨ ਆਗੂ ਗੁਰਵਿੰਦਰ ਸਿੰਘ ਜੀਵਨ ਚੱਕ ਮਹਿੰਦਰ ਸਿੰਘ ਥੰਮਣ ਆਦਿ ਹਾਜ਼ਰ ਸਨ ਅੰਤ ਵਿਚ ਸੋਸਾਇਟੀ ਦੇ ਮੁੱਖ ਸੇਵਾਦਾਰ ਸੁਖਜਿੰਦਰ ਸਿੰਘ ਸੋਖੀ ਦੋਰਾਗਲਾ ਸੰਗਤਾਂ ਦਾ ਧੰਨਵਾਦ ਕਰਦਿਆਂ ਆਖਿਆ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਅਨੁਸਾਰ ਕੁਦਰਤ ਉਤਸ਼ਵ ਹਰ ਸਾਲ ਮਨਾਇਆ ਜਾਂਦਾ ਹੈ ਤੇ ਹਰ ਸਾਲ ਇਸੇ ਮਨਾਇਆ ਜਾਵੇਗਾ ਤਾਂ ਜ਼ੋ ਮਨੁੱਖ ਕੁਦਰਤ ਦਾ ਮਹੱਤਵ ਸਮਝੇ।

Sukhdev Singh

Leave a review

Reviews (0)

This article doesn't have any reviews yet.
Sukhdev Singh
Sukhdev Singh
Recent Joined Journalist. Under training.
spot_img

Subscribe

Click for more information.

More like this
Related

श्री विश्वकर्मा पूजा के समापन पर लंगर का आयोजन।

सेक्टर 35- डी की मार्केट में 17/9/2024 तारीख से...

ਸੇਵਕ ਦੀ ਓੜਕ ਨਿਬਹੀ ਪ੍ਰੀਤਿ; ਮਾਨਵਤਾ ਦੀ ਸੇਵਾ ਦੇ ਮੋਢੀ ਭਾਈ ਘਨ੍ਹੱਈਆ ਜੀ

ਸੇਵਾ, ਸਿਮਰਨ ਤੇ ਸਰਬੱਤ ਦਾ ਭਲਾ ਚਾਹੁੰਣਾ ਸਿੱਖ ਧਰਮ...

ਭਿਖਾਰੀਆਂ ਨੇ ਕੀਤਾ ਪੀਰਾਂਪੁਰੀ ਨਕੋਦਰ ਦਾ ਮੰਦਾਹਾਲ

ਨਕੋਦਰ: ਨਕੋਦਰ ਸ਼ਹਿਰ, ਜੋ ਪਿੰਡਾਂ ਅਤੇ ਕਸਬਿਆਂ ਦੀ ਵੀਰਾਨੀ...

पी जी जी सीजी 42 में मिलेट्स कुकरी प्रतियोगिता का आयोजन।

पोस्ट ग्रेजुएट गवर्नमेंट कॉलेज फॉर गर्ल्स, सेक्टर 42, चंडीगढ़...