ਜਿਵੇਂ ਜਿਵੇਂ ਤਿਉਹਾਰ ਨੇੜੇ ਆ ਰਹੇ ਹਨ ਤਿਵੇਂ ਹੀ ਚਾਈਨਾ ਡੋਰ ਦੀ ਵਿੱਕਰੀ ਜ਼ੋਰ ਫੜ ਰਹੀ ਹੈ ਜੇਕਰ ਚਾਈਨਾ ਡੋਰ ਦੀ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਨਾਲ ਕੁਦਰਤ ਨਾਲ ਖਿਲਵਾੜ ਕਰਨ ਵਾਲੀ ਗੱਲ ਸਾਹਮਣੇ ਆਉਂਦੀ ਹੈ ਇਸ ਨਾਲ ਆਮ ਆਦਮੀ ਦਾ ਸੜਕਾਂ ਤੇ ਨੁਕਸਾਨ ਤਾਂ ਹੁੰਦਾ ਹੀ ਹੈ ਪਰ ਜਾਨਵਰਾਂ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ ਅਤੇ ਡੋਰ ਐਕਸੀਡੈਂਟ ਨਾਲ ਬਹੁਤ ਸਾਰੀਆਂ ਮੌਤਾਂ ਵੀ ਹੋਈਆ ਹਨ ਇਸ ਲਈ ਪੁਸਤਕਾਂ ਕੱਚੇ ਧਾਗਾ ਦੀ ਡੋਰ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜ਼ੋ ਕਿਸੇ ਦਾ ਵੀ ਕੋਈ ਨੁਕਸਾਨ ਨਾ ਹੋਵੇ ਜੇਕਰ, ਪੰਜਾਬ ਸੂਬੇ ਵਿੱਚ ਚਾਈਨਾ ਡੋਰ ਬਣਾਈਂ ਜਾਂਦੀ ਹੈ ਤਾ ਇਸ ਨੂੰ ਪੰਜਾਬ ਵਿੱਚੋਂ ਤੁਰੰਤ ਬੰਦ ਕਰਨੀ ਚਾਹੀਦੀ ਹੈ ਜਿਹੜੀ ਪਹਿਲਾਂ ਪੁਸਤਾਨੀ ਡੋਰ ਦੀ ਵਰਤੋਂ ਕਰਨ ਨਾਲ ਆਮ ਵਿਆਕਤੀ ਆ ਨੂੰ ਰੋਜ਼ਗਾਰ ਦਾ ਮੌਕਾ ਵੀ ਮਿਲੇਗਾ ਯਸ਼ ਪਾਲ ਕੁੰਡਲ ਭਾਜਪਾ ਜ਼ਿਲ੍ਹਾ ਜਨਰਲ ਸਕੱਤਰ ਗੁਰਦਾਸਪੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਚਾਈਨਾ ਡੋਰ ਨੂੰ ਸਖ਼ਤੀ ਨਾਲ ਬੰਦ ਕੀਤੀ ਜੇਕਰ ਫਿਰ ਇਸ ਪਾਬੰਦੀ ਸ਼ੁਦਾ ਡੋਰ ਨੂੰ ਵੇਚਦਾ ਜਾਂ ਖਰੀਦਦਾ ਹੈ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਬੱਚਿਆਂ ਦੇ ਮਾਪਿਆਂ ਨੂੰ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਡੋਰ ਤੇ ਆਪਣੇ ਬੱਚਿਆਂ ਨੂੰ ਪ੍ਰੇਰਿਤ ਕਰਨ ਤਾਂ ਜ਼ੋ ਅਣਸੁਖਾਵੀਂ ਘਟਨਾ ਨਾ ਵਾਪਰੇ
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਚਾਈਨਾ ਡੋਰ ਨੂੰ ਤਿਆਗ ਕੇ ਧਾਗੇ ਵਾਲੀ ਡੋਰ ਨੂੰ ਅਪਨਾਉਣਾ ਹੀ ਸਮੇਂ ਦੀ ਲੋੜ: ਯਸ਼ ਪਾਲ ਕੁੰਡਲਚ
Leave a review
Reviews (0)
This article doesn't have any reviews yet.