ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿਤੀਆਂ ਗਾਰੰਟੀਆ ਬੂਥ ਲੈਵਲ ਤੱਕ ਪਹੁੰਚਾਇਆ ਜਾਣਗੀਆਂ ਯਸ਼ਪਾਲ ਕੰਡਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦਿੱਤੀਆਂ ਗਾਰੰਟੀਆ ਬੂਥ ਲੈਵਲ ਤੱਕ ਪਹੁੰਚਾਇਆ ਜਾਣਗੀਆਂ :- ਯਸ਼ਪਾਲ ਕੁੰਡਲ
ਦੋਰਾਗਲਾ ਸੁਖਦੇਵ ਸਿੰਘ ਖੁਸੀਪੁਰ ਸੰਕਲਪ ਭਾਰਤ ਵਿਕਸਤ ਭਾਰਤ ਤਹਿਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਮ ਵਰਗ ਲਈ ਦਿੱਤੀਆਂ ਗਾਰੰਟੀਆ ਤਹਿਤ ਜਨ ਜਨ ਪਹੁੰਚਾਇਆ ਜਾ ਰਹੀਆ ਹਨ ਇਸ ਦੇ ਤਹਿਤ ਪਿੰਡ ਮਕੌੜਾ ਅਤੇ ਮਜੀਠੀ ਹੋਇਆ ਇਹ ਪ੍ਰੋਗਰਾਮ ਜ਼ਿਲ੍ਹਾ ਪ੍ਰਧਾਨ ਭਾਜਪਾ ਸਿਵਬੀਰ ਸਿੰਘ ਰਾਜਨ ਵੱਲੋਂ ਭੇਜ ਕੇ ਮੰਡਲ ਪ੍ਰਧਾਨਾਂ ਨੂੰ ਹਦਾਇਤ ਕੀਤੀ ਹੈ ਕਿ ਜਿਸ ਬੂਥ ਤੇ ਵੀ ਇਹ ਪ੍ਰੋਗਰਾਮ ਅਨੁਸਾਰ ਵੈਨ ਜਾਂਦੀ ਹੈ ਤੇ ਉਹ ਲੋਕਾਂ ਨੂੰ ਪ੍ਰੇਰਿਤ ਕਰਨ ਕਿ ਇਹਨਾਂ ਯੋਜਨਾਵਾਂ ਦਾ ਲਾਭ ਪ੍ਰਾਪਤ ਕਰਨ ਤਾਂ ਜ਼ੋ ਉਹਨਾਂ ਜੀਵਨ ਸਤਰ ਉੱਚਾ ਹੋ ਸਕੇ ਯਸ਼ਪਾਲ ਕੁੰਡਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਾਰੀ ਯੋਜਨਾ ਵਿਸ਼ਕਰਮਾ ਸਿਹਤ ਬੀਮਾ ਯੋਜਨਾ ਮੁਫ਼ਤ ਰਾਸ਼ਨ ਸਵੱਛ ਭਾਰਤ ਤਹਿਤ ਫਰਸ਼ਾਂ ਉਜੜਦਾ ਯੋਜਨਾ ਕਿਸਾਨ ਨਿਧੀ ਯੋਜਨਾ ਬੈਕਾ ਵੱਲੋਂ ਸਸਤੇ ਲੋਨ ਸਰਲ ਤਰੀਕੇ ਨਾਲ ਮਿਲ ਸਕਣ ਇਸ ਮੌਕੇ ਯਸ਼ ਪਾਲ ਕੁੰਡਲ ਭਾਜਪਾ ਜ਼ਿਲ੍ਹਾ ਜਨਰਲ ਸਕੱਤਰ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਨੂੰ ਵੀ ਬੇਨਤੀ ਕੀਤੀ ਕਿ ਉਹ ਸਮੇਂ ਸਿਰ ਪਹੁੰਚ ਕੇ ਅਤੇ ਹਾਜ਼ਰ ਰਹਿਣ ਤਾਂ ਜ਼ੋ ਆਮ ਲੋਕਾਂ ਨੂੰ ਯੋਜਨਾਵਾਂ ਬਾਰੇ ਜਾਣਕਾਰੀ ਦੇਣ ਤਾਂ ਵੱਧ ਤੋਂ ਵੱਧ ਲੋਕ ਇਹਨਾਂ ਯੋਜਨਾਵਾਂ ਦਾ ਲਾਭ ਪ੍ਰਾਪਤ ਕਰਨ ‌‌

Sukhdev Singh

Leave a review

Reviews (0)

This article doesn't have any reviews yet.
Sukhdev Singh
Sukhdev Singh
Recent Joined Journalist. Under training.
spot_img

Subscribe

Click for more information.

More like this
Related

ਭਿਖਾਰੀਆਂ ਨੇ ਕੀਤਾ ਪੀਰਾਂਪੁਰੀ ਨਕੋਦਰ ਦਾ ਮੰਦਾਹਾਲ

ਨਕੋਦਰ: ਨਕੋਦਰ ਸ਼ਹਿਰ, ਜੋ ਪਿੰਡਾਂ ਅਤੇ ਕਸਬਿਆਂ ਦੀ ਵੀਰਾਨੀ...

पी जी जी सीजी 42 में मिलेट्स कुकरी प्रतियोगिता का आयोजन।

पोस्ट ग्रेजुएट गवर्नमेंट कॉलेज फॉर गर्ल्स, सेक्टर 42, चंडीगढ़...

ਕੇਜਰੀਵਾਲ ਨੇ ਅਸਤੀਫਾ ਦੇ ਆਪਣੀ ਇਮਾਨਦਾਰੀ ਕੀਤੀ ਸਾਬਿਤ : ਇੰਦਰਜੀਤ ਕੌਰ ਮਾਨ

ਨਕੋਦਰ : ਹਲਕਾ ਨਕੋਦਰ ਦੇ ਐਮਐਲਏ ਮੈਡਮ ਇੰਦਰਜੀਤ ਕੌਰ...

ਡੇੰਗੂ ਨੂੰ ਪੈਦਾ ਹੋਣ ਤੋ ਰੋਕਣ ਲਈ ਲੋਕ ਦੇਣ ਸਿਹਤ ਵਿਭਾਗ ਦਾ ਸਾਥ: ਡਾ. ਪ੍ਰਦੀਪ ਕੁਮਾਰ

ਲੁਧਿਆਣਾ: ਸਿਹਤ ਵਿਭਾਗ ਪੰਜਾਬ ਵੱਲੋਂ ਜਾਰੀ ਹੁਕਮਾਂ ਮੁਤਾਬਿਕ ਸਿਵਲ...