ਸਰਵਣ ਹੰਸ: ਸਾਡੇ ਬੁਹਤ ਹੀ ਸਤਿਕਾਰ ਯੋਗ ਵੱਡੇ ਵੀਰ ਇੰਟਰਨੈਸ਼ਨਲ ਸਿੰਗਰ ਬਹੁਤ ਹੀ ਸੁਰੀਲੀ ਆਵਾਜ਼ ਦੇ ਮਾਲਕ ਯਾਰਾਂ ਦੇ ਯਾਰ ਅਤੇ ਹਰ ਇੱਕ ਨੂੰ ਪਿਆਰ ਕਰਨ ਵਾਲੇ ਰਮੇਸ਼ ਨੁਸੀਵਾਲ ਜੋ ਕਾਫੀ ਅਰਸੇ ਤੋਂ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਦੇ ਆ ਰਹੇ ਨੇ ਔਰ ਜਿਨਾਂ ਵੱਲੋਂ ਸਮੇਂ ਸਮੇਂ ਸਿਰ ਬਹੁਤ ਹੀ ਵਧੀਆ ਸੌਂਗ ਦਰਸ਼ਕਾਂ ਦੀ ਸਰੋਤਿਆਂ ਦੀ ਝੋਲੀ ਚ ਪਾਏ ਅਤੇ ਸਰੋਤਿਆਂ ਨੇ ਵੀ ਉਹਨਾਂ ਨੂੰ ਬਹੁਤ ਪਿਆਰ ਤੇ ਸਤਿਕਾਰ ਬਖਸ਼ਿਆ ਪਿਛਲੇ ਦਿਨੀ ਉਹ ਇੱਕ ਵਾਰ ਫਿਰ ਸਰੋਤਿਆਂ ਦੀ ਕਚਹਿਰੀ ਦੇ ਵਿੱਚ ਸੂਫੀ ਸੌਂਗ ਤੇਰੀ ਦੀਦ ਲੈ ਕੇ ਹਾਜ਼ਰ ਹੋਏ ਰਮੇਸ਼ ਨੁਸੀਵਾਲ ਜੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਗੀਤ ਨੂੰ ਕਮਲ ਬੰਦ ਕੀਤਾ ਹੈ ਪਰਮਦਾਸ ਹੀਰ ਜੀ ਨੇ ਪਰਮਦਾਸ ਹੀਰ ਜੀ ਨੇ ਬਹੁਤ ਹੀ ਵਧੀਆ ਸੌਂਗ ਲਿਖਿਆ ਔਰ ਐਮਐਸ ਫਿਲਮ ਵੱਲੋਂ ਬਹੁਤ ਹੀ ਵਧੀਆ ਵੱਖ ਵੱਖ ਲੋਕੇਸ਼ਨ ਤੇ ,ਇਸ ਦੀ ਵੀਡੀਓ ਉਹ ਫਿਲਮ ਗਈ ਅਤੇ ਇਸ ਨੂੰ ਮਿਊਜਿਕ ਦੀਆਂ ਧੁਨਾਂ ਨਾਲ ਸ਼ਿੰਗਾਰਿਆ ਵੀ ਮਿਊਜਿਕ ਨੇ ਔਰ ਵੀਡੀਓ ਐਡੀਟਿੰਗ ਨਰੇਸ਼ ਝਮਟ ਜੀ ਵੱਲੋਂ ਕੀਤੀ ਗਈ ਰਮੇਸ਼ ਨੁੱਸੀਵਾਲ ਵੱਲੋਂ ਸਰੋਤਿਆਂ ਨੂੰ ਅਪੀਲ ਕੀਤੀ ਗਈ ਕਿ ਪਹਿਲੇ ਦੀ ਤਰ੍ਹਾਂ ਮੇਰੇ ਇਸ ਸੂਫੀ ਸੌਂਗ ਨੂੰ ਵੀ ਤੁਸੀਂ ਪਿਆਰ ਸਤਿਕਾਰ ਦੋ ਅਤੇ ਵੱਧ ਤੋਂ ਵੱਧ ਲਾਈਕ ਐਡ ਸ਼ੇਅਰ ਕਰੋ ਔਰ ਸੁਣੋ
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਤੇਰੀ ਦੀਦ ਸੂਫ਼ੀ ਗੀਤ ਅੱਜਕਲ ਕਾਫੀ ਚਰਚਾ ਵਿਚਤ
Leave a review
Reviews (0)
This article doesn't have any reviews yet.