ਤੇਰੀ ਦੀਦ ਸੂਫ਼ੀ ਗੀਤ ਅੱਜਕਲ ਕਾਫੀ ਚਰਚਾ ਵਿਚ

ਸਰਵਣ ਹੰਸ: ਸਾਡੇ ਬੁਹਤ ਹੀ ਸਤਿਕਾਰ ਯੋਗ ਵੱਡੇ ਵੀਰ ਇੰਟਰਨੈਸ਼ਨਲ ਸਿੰਗਰ ਬਹੁਤ ਹੀ ਸੁਰੀਲੀ ਆਵਾਜ਼ ਦੇ ਮਾਲਕ ਯਾਰਾਂ ਦੇ ਯਾਰ ਅਤੇ ਹਰ ਇੱਕ ਨੂੰ ਪਿਆਰ ਕਰਨ ਵਾਲੇ ਰਮੇਸ਼ ਨੁਸੀਵਾਲ ਜੋ ਕਾਫੀ ਅਰਸੇ ਤੋਂ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਦੇ ਆ ਰਹੇ ਨੇ ਔਰ ਜਿਨਾਂ ਵੱਲੋਂ ਸਮੇਂ ਸਮੇਂ ਸਿਰ ਬਹੁਤ ਹੀ ਵਧੀਆ ਸੌਂਗ ਦਰਸ਼ਕਾਂ ਦੀ ਸਰੋਤਿਆਂ ਦੀ ਝੋਲੀ ਚ ਪਾਏ ਅਤੇ ਸਰੋਤਿਆਂ ਨੇ ਵੀ ਉਹਨਾਂ ਨੂੰ ਬਹੁਤ ਪਿਆਰ ਤੇ ਸਤਿਕਾਰ ਬਖਸ਼ਿਆ ਪਿਛਲੇ ਦਿਨੀ ਉਹ ਇੱਕ ਵਾਰ ਫਿਰ ਸਰੋਤਿਆਂ ਦੀ ਕਚਹਿਰੀ ਦੇ ਵਿੱਚ ਸੂਫੀ ਸੌਂਗ ਤੇਰੀ ਦੀਦ ਲੈ ਕੇ ਹਾਜ਼ਰ ਹੋਏ ਰਮੇਸ਼ ਨੁਸੀਵਾਲ ਜੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਗੀਤ ਨੂੰ ਕਮਲ ਬੰਦ ਕੀਤਾ ਹੈ ਪਰਮਦਾਸ ਹੀਰ ਜੀ ਨੇ ਪਰਮਦਾਸ ਹੀਰ ਜੀ ਨੇ ਬਹੁਤ ਹੀ ਵਧੀਆ ਸੌਂਗ ਲਿਖਿਆ ਔਰ ਐਮਐਸ ਫਿਲਮ ਵੱਲੋਂ ਬਹੁਤ ਹੀ ਵਧੀਆ ਵੱਖ ਵੱਖ ਲੋਕੇਸ਼ਨ ਤੇ ,ਇਸ ਦੀ ਵੀਡੀਓ ਉਹ ਫਿਲਮ ਗਈ ਅਤੇ ਇਸ ਨੂੰ ਮਿਊਜਿਕ ਦੀਆਂ ਧੁਨਾਂ ਨਾਲ ਸ਼ਿੰਗਾਰਿਆ ਵੀ ਮਿਊਜਿਕ ਨੇ ਔਰ ਵੀਡੀਓ ਐਡੀਟਿੰਗ ਨਰੇਸ਼ ਝਮਟ ਜੀ ਵੱਲੋਂ ਕੀਤੀ ਗਈ ਰਮੇਸ਼ ਨੁੱਸੀਵਾਲ ਵੱਲੋਂ ਸਰੋਤਿਆਂ ਨੂੰ ਅਪੀਲ ਕੀਤੀ ਗਈ ਕਿ ਪਹਿਲੇ ਦੀ ਤਰ੍ਹਾਂ ਮੇਰੇ ਇਸ ਸੂਫੀ ਸੌਂਗ ਨੂੰ ਵੀ ਤੁਸੀਂ ਪਿਆਰ ਸਤਿਕਾਰ ਦੋ ਅਤੇ ਵੱਧ ਤੋਂ ਵੱਧ ਲਾਈਕ ਐਡ ਸ਼ੇਅਰ ਕਰੋ ਔਰ ਸੁਣੋ

Leave a review

Reviews (0)

This article doesn't have any reviews yet.
Sarwan Hans
Sarwan Hans
Sarwan Dass Alias Sarwan Hans is our sincere Journalist from Distric Jalandhar.
spot_img

Subscribe

Click for more information.

More like this
Related

महासंवतसरी के पावन अवसर पर पर्यावरण संरक्षण के लिए सम्मान

प्रयुषण महापर्व के समापन दिवस महासंवतसरी के पावन अवसर...

ਮੱਲਾਂ ਵਾਲਾ ਸੋਸ਼ਲ ਵੈਲਫੇਅਰ ਸੋਸਾਇਟੀ ਵੱਲੋਂ 13 ਸਤੰਬਰ ਨੂੰ ਅੱਖਾਂ ਦਾ ਫਰੀ ਚੈੱਕਅਪ ਕੈਂਪ

ਫਿਰੋਜ਼ਪੁਰ/ਮੱਲਾਂ ਵਾਲਾ:  ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਰਾਏਵੀਰ ਸਿੰਘ...

ਪੰਜ ਪੀਰੀ ਈਸ਼ਵਰ ਦਰਬਾਰ ਵੱਲੋਂ ਬਾਹਰਵਾਂ ਮੇਲਾ ਅਤੇ ਭੰਡਾਰਾ 13 ਸਤੰਬਰ ਨੂੰ ਧੂਮ ਧਾਮ ਨਾਲ ਕਰਵਾਇਆ ਜਾਏਗਾ:ਸਰਨੀ ਸਾਈਂ

ਲੁਧਿਆਣਾ: ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਸੀਨੀਅਰ ਪੱਤਰਕਾਰ ਹਰਭਜਨ...