ਜਿਲਾ ਪੱਧਰੀ ਸਰਕਾਰ ਅਤੇ ਕਾਰਪੋਰੇਟਾਂ ਦੇ ਦੈਤਆ ਕੱਦ ਫੂਕੇ ਗਏ ਪੁਤਲੇ

ਉੱਤਰੀ ਭਾਰਤ ਦੀਆਂ 18 ਜਥੇਬੰਦੀਆਂ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋ ਸੇਕੜੇ ਥਾਂਵਾਂ ਤੇ ਜਿਲਾ ਪੱਧਰੀ ਸਰਕਾਰ ਅਤੇ ਕਾਰਪੋਰੇਟਾਂ ਦੇ ਦਿਓ ਕੱਦ ਪੁਤਲੇ ਫੂਕੇ ਗਏ ਹਨ ਅਤੇ ਇਸੇ ਹੀ ਤਰਜ਼ ਤੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ,ਸੂਬਾਈ ਆਗੂ ਸਲਵਿੰਦਰ ਸਿੰਘ ਜਾਣੀਆਂ ,ਜਿਲਾ ਪ੍ਰਧਾਨ ਗੁਰਮੇਲ ਸਿੰਘ ਰੇੜਵਾਂ ਦੀ ਅਗਵਾਈ ਵਿੱਚ ਜਲੰਧਰ ਜ਼ਿਲ੍ਹੇ ਵਿੱਚ ਸ਼ਾਹਕੋਟ ਤਹਿਸੀਲ ਦੀ ਗਰਾਊਂਡ ਵਿੱਚ ਮੋਦੀ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਦਾ ਦਿਓ ਕੱਦ ਪੁਲ਼ਾਂ ਫੂਕਿਆ ਗਿਆ ।ਇਸ ਮੋਕੇ ਤੇ ਸੰਬੋਧਨ ਕਰਦੇ ਹੋਏ ਬੁਲਾਰਿਆਂ ਨੇ ਕਿਹਾ ਕਿ ਮੌਜ਼ੂਉਦਾ ਸਮੇ ਦੀਆਂ ਸਰਕਾਰਾਂ ਵੱਲੋ ਦੇਸ਼ ਦੇ ਕਿਸਾਨਾ ਮਜ਼ਦੂਰਾਂ ਵੱਲ ਪਿੱਠ ਕੀਤੀ ਹੋਈ ਹੈ ,ਸਰਕਾਰਾਂ ਨੂੰ ਝੋਨੇ ਦੀ ਪਰਾਲ਼ੀ ਨੂੰ ਲੱਗੀ ਅੱਗ ਤਾਂ ਨਜ਼ਰ ਆ ਰਹੀ ਹੈ ਪਰ ਮੰਡੀਆਂ ਵਿੱਚ ਰੁਲ ਰਿਹਾ ਝੋਨਾਂ ਨਜਰ ਨਹੀਂ ਆ ਰਿਹਾ।

ਪੰਜਾਬ ਅਤੇ ਕੇਂਦਰ ਸਰਕਾਰ ਵੱਲੋ ਅਜੇ ਤੱਕ ਹੜ ਪੀੜਤਾ ਵਾਸਤੇ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ ,ਮਜ਼ਦੂਰਾਂ ਦੀ ਦਿਹਾੜੀ ਡਾ ਸਵਾਮੀਨਾਥਨ ਦੀ ਰਿਪੋਰਟ ਦੇ ਅਧਾਰ ਤੇ ਦੇਣ ਦੀ ਬਜਾਏ ਉਹਨਾਂ ਦੀ ਦਿਹਾੜੀ ਦਾ ਸਮਾਂ ਡੇਡ ਗੁਣਾ ਕਰ ਦਿੱਤਾ ਗਿਆ ਹੈ ,ਸਰਕਾਰ ਵੱਲੋ ਦੇਸ਼ ਦੀ ਜੰਤਾ ਨੂੰ ਰਾਹਤ ਪੇਕੇਜ਼ ਦੇਣ ਦੀ ਬਜਾਏ ਧੱਕੇ ਨਾਲ ਚਿਪ ਵਾਲੇ ਮੀਟਰ ਮੱਥੇ ਮੜੇ ਜਾ ਰਹੇ ਹਨ ।ਸਰਕਾਰ ਐਮ.ਐਸ.ਪੀ .ਗਰੰਟੀ ਦਾ ਕਨੂੰਨ ਬਣਾਉਣ ਦਾ ਵਾਅਦਾ ਕਰਕੇ ਮੁੱਕਰ ਚੁੱਕੀ ਹੈ,ਅਬਾਦਕਾਰਾਂ ਨੂੰ ਪੱਕੇ ਮਾਲਕੀ ਹੱਕ ਦੇਣ ਤੋਂ ਸਰਕਾਰ ਭੱਜ ਚੁੱਕੀ ਹੈ ,ਨਸ਼ਿਆਂ ਨੂੰ ਬੰਦ ਕਰਨ ਦੇ ਵਾਅਦੇ ਵਫ਼ਾ ਨਹੀਂ ਹੋਏ,ਕਰਜ਼ਾ ਮੁਆਫ਼ੀ ਵੱਲ ਕੋਈ ਤਵੱਜੋ ਨਹੀਂ ਦਿੱਤੀ ਜਾ ਰਹੀ ,ਦਿੱਲੀ ਅੰਦੋਲਨ ਦੇ ਸ਼ਹੀਦ ਅਤੇ ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਇਨਸਾਫ਼ ਨਹੀਂ ਮਿਲਿਆ ਇਹਨਾਂ ਮੰਗਾ ਨੂੰ ਲੇ ਕੇ ਆਉਣ ਵਾਲੇ ਸਮੇ ਵਿੱਚ ਮੋਰਚੇ ਖੋਲੇ ਜਾਣਗੇ।ਉੱਤਰੀ ਭਾਰਤ ਦੀਆਂ 18 ਜਥੇਬੰਦੀਆਂ ਅਤੇ ਗੈਰ ਰਾਜਨੀਤਿਕ ਮੋਰਚੇ ਵੱਲੋ ਮਿਲੇ ਹੋਏ ਸਮਰਥਨ ਸਦਕਾ ਮੀਟਿੰਗ ਕਰਕੇ ਨਵੰਬਰ ਮਹੀਨੇ ਵਿੱਚ ਟੋਲ ਫ੍ਰੀ ਕੀਤੇ ਜਾਣਗੇ ਕਿਉਂ ਕਿ ਲਗਾਤਾਰ ਸਾਰੇ ਅਦਾਰੇ ਕਾਰਪੋਰੇਟ ਘਰਾਣਿਆਂ ਕੋਲ ਜਾ ਰਹੇ ਹਨ ,ਮੰਡੀਆਂ ਵਿੱਚ ਵੱਡੇ ਪੱਧਰ ਤੇ ਲੁੱਟ ਹੋ ਰਹੀ ਹੈ ਸੈਲਰ ਮਾਲਕ ਤੇ ਵਪਾਰੀ ਰਲ ਕੇ ਮੋਇਸਚਰ ਦੇ ਨਾ ਤੇ ਜਾ ਕਵਾਲਟੀ ਵਿੱਚ ਕਮੀ ਦੇ ਨਾ ਤੇ
ਕਿਸਾਨ ਨੂੰ ਲੁੱਟ ਰਹੇ ਹਨ ਮੰਡੀ ਖੋਣ ਦੀਆ ਤਿਆਰੀਆਂ ਹੋ ਚੁੱਕੀਆਂ ਹਨ।ਇਸ ਲਈ ਸਰਕਾਰ ਇਸ ਵੱਲ ਧਿਆਨ ਦੇਵੇ ਨਹੀਂ ਤਾਂ ਇਸਦੀ ਜ਼ਿੰਮੇਵਾਰ ਸਰਕਾਰ ਹੋਵੇਗੀ ।ਇਸ ਮੋਕੇ ਤੇ ਹੋਰਨਾ ਤੋਂ ਇਲਾਵਾ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਅਤੇ ਸੂਬਾ ਆਗੂ ਸਲਵਿੰਦਰ ਸਿੰਘ ਜਾਣੀਆਂ ਅਤੇ ਜਿਲਾ ਪ੍ਰਧਾਨ ਗੁਰਮੇਲ ਸਿੰਘ ਰੇੜਵਾਂ ਹਰਪ੍ਰੀਤ ਸਿੰਘ ਕੋਟਲੀ ਗਾਜਰਾਂ ਜਰਨੈਲ ਸਿੰਘ ਰਾਮੇ ਨਿਰਮਲ ਸਿੰਘ ਢੰਡੋਵਾਲ ਜਗਦੀਸ਼ ਪਾਲ ਸਿੰਘ ਚੱਕ ਬਾਹਮਣੀਆਂ ਰਜਿੰਦਰ ਸਿੰਘ ਨੰਗਲ ਅੰਬੀਆਂ ਬਲਜਿੰਦਰ ਸਿੰਘ ਰਾਜੇਵਾਲ ਬਲਦੇਵ ਸਿੰਘ ਕੁਹਾੜ ਮੇਜਰ ਸਿੰਘ ਮਨਦੀਪ ਸਿੰਘ ਮੀਏਵਾਲ ਲਵਪ੍ਰੀਤ ਸਿੰਘ ਕੋਟਲੀ ਜਗਤਾਰ ਸਿੰਘ ਚੱਕ ਬਾਹਮਣੀਆਂ ਧੰਨਾ ਸਿੰਘ ਸਰਪੰਚ ਜੱਗਾ ਸਾਦਿਕਪੁਰ ਸ਼ੇਰ ਸਿੰਘ ਤੇਜਾ ਸਿੰਘ ਰਾਮੇ ਕਿਸ਼ਨ ਦੇਵ ਮਿਆਣੀ ਨਿਰਮਲ ਸਿੰਘ ਅਮਰਜੀਤ ਪੂਨੀਆਂ ਬਲਬੀਰ ਸਿੰਘ ਕਾਕੜ ਕਲਾ ਜਗਤਾਰ ਸਿੰਘ ਕੰਗ ਖ਼ੁਰਦ ਮੁਖ਼ਤਿਆਰ ਸਿੰਘ ਨਵਾਂ ਪਿੰਡ ਖਾਲੇਵਾ ,ਕੁਲਵਿੰਦਰ ਸਿੰਘ ਰਾਮਪੁਰ ਸੋਡੀ ਜਲਾਲਪੁਰ ਖ਼ੁਰਦ ਦਿਲਬਾਗ ਸਿੰਘ ਰਾਈਵਾਲ ਮੱਖਣ ਸਿੰਘ ਨੱਲ ਬਲਵਿੰਦਰ ਸਿੰਘ ਗੱਟਾ ਮੁੰਡੀ ਕਾਸੂ ਜਗਤਾਰ ਸਿੰਘ ਚੱਕ ਵਡਾਲਾb ਅਵਤਾਰ ਸਿੰਘ ਢੱਡਾ ਜਗਤਾਰ ਸਿੰਘ ਕੰਗ ਖ਼ੁਰਦ ਜਸਵਿੰਦਰ ਸਿੰਘ ਸਹਿਜਪ੍ਰੀਤ ਸਿੰਘ ਕੁਲਦੀਪ ਸਿੰਘ ਜਾਣੀਆਂ ਜਿੰਦਰ ਸਿੰਘ ਈਦਾਂ ਜੱਗਾ ਢੱਡਾ ਲਹਿਣਾ ਅਵਤਾਰ ਖਾਨਪੁਰ ਢੱਡਾ ਸ਼ਿੰਗਾਰਾਂ ਸਿੰਘ ਮੁਬਾਰਕ ਪੁਰ ਗੁਰਦੀਪ ਬੱਲ ਨੋ ਸੋਨੀ ਹੁੰਦਲ਼ ਢੱਡਾ ਕੁਲਦੀਪ ਰਾਏ ਜਗਿੰਦਰ ਸਿੰਘ ਖ਼ਾਲਸਾ ਤਲਵੰਡੀ ਸੰਘੇੜਾ ਬੀਬੀ ਅਮਰਜੀਤ ਕੌਰ ਚੱਕ ਬਾਹਮਣੀਆਂ ਪਰਮਜੀਤ ਕੌਰ ਨਿੰਦਰ ਕੌਰਰੇੜਵਾਂ ਬਲਬੀਰ ਕੌਰ ਮਨਦੀਪ ਕੌਰ ਨਵਾਂ ਪਿੰਡ ਅਕਾਲੀਆਂ ਹਰਵਿੰਦਰ ਕੌਰ ਕੁਲਵਿੰਦਰ ਕੌਰ ਜਾਣੀਆਂ ਰਣਜੀਤ ਕੌਰ ਜਸਵੀਰ ਕੌਰ ਰਾਮ ਪੁਰ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਬੀਬੀਆਂ ਹਾਜ਼ਰ ਸਨ ।

Leave a review

Reviews (0)

This article doesn't have any reviews yet.
Sarwan Hans
Sarwan Hans
Sarwan Dass Alias Sarwan Hans is our sincere Journalist from Distric Jalandhar.
spot_img

Subscribe

Click for more information.

More like this
Related

भारतीय वायु सेना दिवस पर पर्यावरण संरक्षण का संदेश।

जय मधुसूदन जय श्रीकृष्ण फाउंडेशन की ओर से भारतीय...

ਜਲੰਧਰ ਵਿਖੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਪੁਤਲਾ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ

ਜਲੰਧਰ : ਡੈਮੋਕ੍ਰੇਟਿਕ ਆਸ਼ਾ ਵਰਕਰ ਫੈਸਿਲੀਟੇਟਰ ਯੂਨੀਅਨ ਪੰਜਾਬ ਜ਼ਿਲਾ...

ਪਰਗਟ ਦਿਵਸ ਮਨਾਵਾਂਗੇ, ਪੜ ਯੋਗ ਵਸ਼ਿਸ਼ਟ ਦੀ ਬਾਣੀ ਜਲਦ ਹੀ ਸਰੋਤਿਆਂ ਦੀ ਕਚਹਿਰੀ ਵਿੱਚ।

ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕੌਮੀ ਗੀਤਕਾਰ ਤੀਰਥ ਨਾਹਰ...

ਭਗਵਾਨ ਵਾਲਮੀਕ ਮਹਾਰਾਜ ਜੀ ਦੇ ਪ੍ਰਗਟ ਦਿਵਸ ਤੇ ਸਬੰਧ ਵਿੱਚ ਨਕੋਦਰ ਵਿੱਚ 16 ਅਕਤੂਬਰ ਨੂੰ ਸ਼ੋਭਾ ਯਾਤਰਾ

ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਵਾਈਸ ਸੰਸਥਾਪਕ ਰਾਹੁਲ ਸਹੋਤਾ...