ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਸਬੰਧ ਵਿੱਚ ਆਲੋਵਾਲ ਕਲੋਨੀ ਵਲੋ ਅਟੁੱਟ ਲੰਗਰ ਲਗਾਇਆ ਗਿਆ

ਪਿੰਡ ਆਲੋਵਾਲ ਕਲੋਨੀ ਵਾਸੀਆਂ ਵੱਲੋਂ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ ਦਿਵਸ ਦੇ ਸਬੰਧ ਵਿੱਚ ਨਕੋਦਰ ਜਲੰਧਰ ਰੋਡ ਤੇ ਬਾਬਾ ਜੀ ਦਾ ਅਟੁੱਟ ਲੰਗਰ ਲਗਾਇਆ ਗਿਆ ਸਬ ਤੋਂ ਪਹਿਲਾਂ ਬਾਬਾ ਜੀ ਦਾ ਸਾਰੀ ਸੰਗਤ ਵੱਲੋਂ ਝੰਡਾ ਚੜਾਇਆ ਗਿਆ ਅਰਦਾਸ ਕਰਨ ਉਪਰੰਤ ਬਾਬਾ ਜੀ ਦਾ ਲੰਗਰ ਸ਼ੁਰੂ ਕੀਤਾ ਗਿਆ ਇਹ ਜਾਣਕਾਰੀ ਪ੍ਰੈਸ ਨੂੰ ਸਰਵਣ ਹੰਸ ਨੇ ਦਿੱਤੀ ਇਸ ਮੌਕੇ ਤੇ ਜਸਵੀਰ ਸਿੰਘ ਜਸਪਾਲ ਸਿੰਘ ਕੁਲਵੰਤ ਸਿੰਘ ਪੰਚ ਸਰਵਣ ਹੰਸ ਪਵਿੱਤਰ ਲਵਪ੍ਰੀਤ ਰੋਹਿਤ ਅਕਾਸ਼ ਲਵ ਕਾਰਤਿਕ ਰਾਹੁਲ ਆਕਾਸ਼ ਥਾਪਰ ਬੀਬੀਆਂ ਵੱਲੋਂ ਵੀ ਸਾਰਾ ਦਿਨ ਪੂਰੀਆਂ ਵੇਲਣ ਦੀ ਸੇਵਾ ਕੀਤੀ ਸੋਮ ਨਾਥ ਏ ਐਸ ਆਈ ਜਨਕ ਰਾਜ ਏ ਐਸ ਆਈ ਜਲੰਧਰ ਤੋ ਸਾਡਾ ਵੀਰ ਜਸਵੀਰ ਸਿੰਘ ਏਐਸਆਈ ਵੀ ਹਾਜ਼ਰ ਹੋਏ|

Leave a review

Reviews (0)

This article doesn't have any reviews yet.
Sarwan Hans
Sarwan Hans
Sarwan Dass Alias Sarwan Hans is our sincere Journalist from Distric Jalandhar.
spot_img

Subscribe

Click for more information.

More like this
Related

ਭਿਖਾਰੀਆਂ ਨੇ ਕੀਤਾ ਪੀਰਾਂਪੁਰੀ ਨਕੋਦਰ ਦਾ ਮੰਦਾਹਾਲ

ਨਕੋਦਰ: ਨਕੋਦਰ ਸ਼ਹਿਰ, ਜੋ ਪਿੰਡਾਂ ਅਤੇ ਕਸਬਿਆਂ ਦੀ ਵੀਰਾਨੀ...

पी जी जी सीजी 42 में मिलेट्स कुकरी प्रतियोगिता का आयोजन।

पोस्ट ग्रेजुएट गवर्नमेंट कॉलेज फॉर गर्ल्स, सेक्टर 42, चंडीगढ़...

ਕੇਜਰੀਵਾਲ ਨੇ ਅਸਤੀਫਾ ਦੇ ਆਪਣੀ ਇਮਾਨਦਾਰੀ ਕੀਤੀ ਸਾਬਿਤ : ਇੰਦਰਜੀਤ ਕੌਰ ਮਾਨ

ਨਕੋਦਰ : ਹਲਕਾ ਨਕੋਦਰ ਦੇ ਐਮਐਲਏ ਮੈਡਮ ਇੰਦਰਜੀਤ ਕੌਰ...

ਡੇੰਗੂ ਨੂੰ ਪੈਦਾ ਹੋਣ ਤੋ ਰੋਕਣ ਲਈ ਲੋਕ ਦੇਣ ਸਿਹਤ ਵਿਭਾਗ ਦਾ ਸਾਥ: ਡਾ. ਪ੍ਰਦੀਪ ਕੁਮਾਰ

ਲੁਧਿਆਣਾ: ਸਿਹਤ ਵਿਭਾਗ ਪੰਜਾਬ ਵੱਲੋਂ ਜਾਰੀ ਹੁਕਮਾਂ ਮੁਤਾਬਿਕ ਸਿਵਲ...