ਸ.ਗੁਰਚਰਨ ਸਿੰਘ (ਪਿੰਡ ਤਲਵੰਡੀ ਬੂਟਿਆਂ ਤਹਿਸੀਲ ਸ਼ਾਹਕੋਟ ਜ਼ਿਲ੍ਹਾ ਜਲੰਧਰ) ਇੰਸਪੈਕਟਰ ਪੰਜਾਬ ਪੁਲਿਸ ਵਿਚ 38ਵਰ੍ਹੇ ਸਰਕਾਰੀ ਨੌਕਰੀ ਕਰਨ ਕਰਨ ਉਪਰੰਤ ਅੱਜ ਆਪਣੇ ਕਾਰਜ ਤੋਂ ਬੇਦਾਗ ਸੇਵਾ ਮੁਕਤ ਹੋ ਰਹੇ ਹਨ। ਜਿੰਨਾਂ ਨੇ ਆਪਣੇ ਸੇਵਾ ਕਾਲ ਦੌਰਾਨ ਬਹੁਤ ਸਾਰੇ ਮਾਨ-ਸਨਮਾਨ ਵੀ ਹਾਸਲ ਕੀਤੇ। ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਕਿਸੇ ਵੀ ਕਰਮਚਾਰੀ ਦਾ ਆਪਣੀਆਂ ਸਵੱਛ ਸੇਵਾਵਾਂ ਨਿਭਾਈਆਂ ਸੇਵਾ ਮੁਕਤ ਹੋ ਕੇ ਆਪਣੇ ਪਰਿਵਾਰ ਵਿੱਚ ਆੳਣਾ ਬਹੁਤ ਹੀ ਸੁਭਾਗਾ ਸਮਾਂ ਹੁੰਦਾ ਹੈ। ਆਪਣੇ ਸੇਵਾ ਕਾਲ ਦੌਰਾਨ ਸ.ਗੁਰਚਰਨ ਸਿੰਘ ਨੇ ਜਿਥੇ ਸਰਕਾਰ ਦੇ ਕੰਮਾਂ ਨੂੰ ਪਹਿਲ ਦਿੱਤੀ ਨਾਲ ਹੀ ਆਪਣੇ ਪਰਿਵਾਰ ਦੀਆਂ ਜੁੰਮੇਵਾਰੀਆਂ ਤੋਂ ਵੀ ਕਦੇ ਪਿੱਛੇ ਨਹੀਂ ਹਟੇ। ਇਕ ਮਹਾਨ ਪਿਤਾ ਦੀਆਂ ਜੁੰਮੇਵਾਰੀਆਂ ਨਿਭਾਉਂਦੇ ਹੋਏ ਆਪਣੇ ਦੋ ਬੱਚਿਆਂ ਨੂੰ ਸਪੈਸ਼ਲਿਸਟ ਡਾਕਟਰ ਬਣਾਇਆ। ਜਿੱਥੇ ਉਨ੍ਹਾਂ ਦੇ ਪਰਿਵਾਰ ਨੂੰ ਮਾਣ ਹੈ। ਉਥੇ ਸਾਰਾ ਸਮਾਜ ਵੀ ਇਸ ਮਹਾਨ ਸ਼ਖ਼ਸੀਅਤ ਤੇ ਮਾਣ ਮਹਿਸੂਸ ਕਰਦਾ ਹੈ। ਉਨ੍ਹਾਂ ਦਾ ਸਾਰਾ ਪਰਿਵਾਰ ਵਧਾਈ ਦਾ ਪਾਤਰ ਹੈ। ਵਾਹਿਗੁਰੂ ਇਸ ਪਰਿਵਾਰ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖੇ। ਔਨਿਸਟ ਗਰੁੱਪ ਪੰਜਾਬ ਤੇ ਆਲ ਇੰਡੀਆ ਮਜ਼੍ਹਬੀ ਸਿੱਖ ਵੈਲਫੇਅਰ ਐਸੋਸੀਏਸ਼ਨ ਰਜਿ ਵਲੋਂ ਸ.ਗੁਰਚਰਨ ਸਿੰਘ ਤੇ ਉਨ੍ਹਾਂ ਦੇ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਜੀ।
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਇੰਸਪੈਕਟਰ ਗੁਰਚਰਨ ਸਿੰਘ ਹੋਏ ਸੇਵਾ ਮੁਕਤਇ
Leave a review
Reviews (0)
This article doesn't have any reviews yet.