ਯੂਥ ਵੈਲਫੇਅਰ ਕਲੱਬ ਅਤੇ ਦ੍ਰਿਸ਼ਟੀ ਆਈ ਕੇਅਰ ਐਂਡ ਰੈਟੀਨਾ ਸੈਂਟਰ ਦੇ ਸਹਿਯੋਗ ਨਾਲ ਅੱਖਾਂ ਦਾ ਜਾਂਚ ਕੈਂਪ ਲਗਾਇਆ

ਗੁਰੂ ਨਾਨਕ ਨੈਸ਼ਨਲ ਕਾਲਜ ਲੜਕੀਆ ਵਿਖੇ ਦ੍ਰਿਸ਼ਟੀ ਆਈ ਕੇਆਰ ਐਡ ਰੈਟੀਨਾ ਸੈਂਟਰ ਦੇ ਸਹਿਯੋਗ ਨਾਲ ਅੱਖਾ ਜਾਚ ਕੈਪ ਲਗਾਇਆ ਗਿਆ ਜਿਸ ਦੀ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪ੍ਰਧਾਨ ਜਸਪ੍ਰੀਤ ਸਿੰਘ ਢਿੱਲੋ ਨੇ ਦੱਸਿਆ ਕਿ ਕੈਪ ਦਾ ਉਦਘਾਟਨ ਸ੍ਰ ਕੇਵਲ ਸਿੰਘ ਤੱਖਰ ਨੇ ਕੀਤਾ ਇਸ ਮੋਕੇ ਛਮਾ ਰੋਸ਼ਨ ਸ੍ਰ ਭੁਪਿੰਦਰ ਸਿੰਘ ਧੀਮਾਨ ਨੇ ਕੀਤੀ ਇਸ ਮੋਕੇ ਵਿਸ਼ੇਸ ਤੋਰ ਤੇ ਸ੍ਰੀ ਮੁਨੀਸ਼ ਧੀਰ ,ਸੁਭਾਸ਼ ਸਰਮਾ ਪੰਕਜ ਢਿੰਗਰਾ ਅਮਿਤ ਵਿਜ ਹਰਵਿੰਦਰ ਸਿੰਘ ਸੋਨੀ ਕੋਅਰ ਪਹੁੰਚੇ ਇਸ ਮੋਕੇ ਤੇ ਕਰੀਬ ਢਾਈ ਸੋ ਵਿਅਕਤੀਆ ਨੂੰ ਚੈਕ ਕੱਪ ਤੇ ਮੁਫ਼ਤ ਦਵਾਈਆਂ ਦਿੱਤੀਆ ਗਈਆ ਸਟੇਜ ਸੰਚਾਲਨ ਦੀ ਭੂਮਿਕਾ ਸੁਨੀਤਾ ਗਿੱਲ ਤੇ ਅਮਰਜੀਤ ਸਿੰਘ ਨੇ ਵਾਹ ਖ਼ੂਬੀ ਨਿਵਾਭੀ ਅੰਤ ਵਿੱਚ ਆਏ ਹੋਏ ਮਹਿਮਾਨਾ ਦਾ ਧੰਨਵਾਦ ਕਰਦਿਆ ਸੀਮਾ ਜੈਨ ਨੇ ਕਲੱਬ ਦੀਆ ਗਤੀਵਿਧੀਆ ਬਾਰੇ ਜਾਣਕਾਰੀ ਦਿੱਤ ਇਸ ਮੋਕੇ ਡਾਕਟਰਾ ਦੀ ਟੀਮ ਅਤੇ ਮਹਿਮਾਨਾ ਨੂੰ ਸਨਮਾਨਿਤ ਕੀਤਾ ਗਿਆ ਇਸ ਮੋਕੇ ਹਾਜ਼ਰ ਕੁਲਵੰਤ ਸਿੰਘ ਕੌੜਾ ਅਰਵਿੰਦਪਾਲ ਸਿੰਘ ਟੋਨੀ ਸਚਿਨ ਚੌਪੜਾ ਰਾਮ ਸਿੰਘ ਪੰਨੂ ਅਰਵਿੰਦ ਸਿੰਘ ਭਾਟੀਆ ਪਰਮਜੀਤ ਜੇ ਈ ਆਦਿ ਹਾਜ਼ਰ ਸਨ|

Leave a review

Reviews (0)

This article doesn't have any reviews yet.
Sarwan Hans
Sarwan Hans
Sarwan Dass Alias Sarwan Hans is our sincere Journalist from Distric Jalandhar.
spot_img

Subscribe

Click for more information.

More like this
Related

ਭਿਖਾਰੀਆਂ ਨੇ ਕੀਤਾ ਪੀਰਾਂਪੁਰੀ ਨਕੋਦਰ ਦਾ ਮੰਦਾਹਾਲ

ਨਕੋਦਰ: ਨਕੋਦਰ ਸ਼ਹਿਰ, ਜੋ ਪਿੰਡਾਂ ਅਤੇ ਕਸਬਿਆਂ ਦੀ ਵੀਰਾਨੀ...

पी जी जी सीजी 42 में मिलेट्स कुकरी प्रतियोगिता का आयोजन।

पोस्ट ग्रेजुएट गवर्नमेंट कॉलेज फॉर गर्ल्स, सेक्टर 42, चंडीगढ़...

ਕੇਜਰੀਵਾਲ ਨੇ ਅਸਤੀਫਾ ਦੇ ਆਪਣੀ ਇਮਾਨਦਾਰੀ ਕੀਤੀ ਸਾਬਿਤ : ਇੰਦਰਜੀਤ ਕੌਰ ਮਾਨ

ਨਕੋਦਰ : ਹਲਕਾ ਨਕੋਦਰ ਦੇ ਐਮਐਲਏ ਮੈਡਮ ਇੰਦਰਜੀਤ ਕੌਰ...

ਡੇੰਗੂ ਨੂੰ ਪੈਦਾ ਹੋਣ ਤੋ ਰੋਕਣ ਲਈ ਲੋਕ ਦੇਣ ਸਿਹਤ ਵਿਭਾਗ ਦਾ ਸਾਥ: ਡਾ. ਪ੍ਰਦੀਪ ਕੁਮਾਰ

ਲੁਧਿਆਣਾ: ਸਿਹਤ ਵਿਭਾਗ ਪੰਜਾਬ ਵੱਲੋਂ ਜਾਰੀ ਹੁਕਮਾਂ ਮੁਤਾਬਿਕ ਸਿਵਲ...