23 ਵਾ ਸਾਲਾਨਾ ਧਾਰਮਿਕ ਜੋੜ ਮੇਲਾ ਅਤੇ ਭੰਡਾਰਾ 25 ਨਵੰਬਰ ਦਿਨ ਸ਼ਨੀਵਾਰ
2

ਦਰਬਾਰ ਸ਼ਾਹਾਂ ਦੀ ਸ਼ਾਹ ਮਸਤ ਕਲੰਦਰ ਸ਼ਾਹ ਜੀ ਦਾ 23ਵਾਂ ਸਾਲਾਨਾ ਧਾਰਮਿਕ ਜੋੜ ਮੇਲਾ ਤੇ ਭੰਡਾਰਾ 25 ਨਵੰਬਰ ਦਿਨ ਸ਼ਨੀਵਾਰ ਨੂੰ ਮਹੰਤ ਨਰਿੰਦਰਪਾਲ ਸ਼ਰਮਾ ਦੀ ਸਰਪਰਸਤੀ ਹੇਠ ਨਿਊ ਸ਼ਾਸਤਰੀ ਨਗਰ ਮਕਾਨ ਨੰਬਰ 1236 ਗਲੀh ਨੰਬਰ 6 ਭਗਵਾਨ ਨਗਰ ਰੋਡ ਵਿਸ਼ਵਨਾਥ ਮਹਾਦੇਵ ਮੰਦਰ ਬਸਤੀ ਜੋਧੇਵਾਲ ਲੁਧਿਆਣਾ ਵਿਖੇ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਪੱਤਰਕਾਰ ਸਰਦਾਰ ਹਰਭਜਨ ਸਿੰਘ ਪੰਮਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਝੰਡੇ ਦੀ ਰਸਮ 10 ਵਜੇ ਸਵੇਰੇ ਪ੍ਰੋਗਰਾਮ ਕਵਾਲੀਆਂ ਗੁਣਗਾਨ ਕਰਨਗੇ ਸਰਬਜੀਤ ਕਵਾਲ ਜਲੰਧਰ ਵਾਲੇ ਲਿਆਕਤ ਅਲੀ ਮਲੇਰਕੋਟਲੇ ਵਾਲੇ ਅਤੇ ਹੋਰ ਵੀ ਕਵਾਲ ਪਹੁੰਚਣਗੇ ਦੁਪਹਿਰ 12 ਵਜੇ ਗੁਰੂ ਕਾ ਲੰਗਰ ਦੁਪਹਿਰ 1 ਵਜੇ ਜਲੇਬੀਆਂ ਦਾ ਲੰਗਰ ਟੁੱਟ ਵਰਤੇਗਾ ਮੇਲੇ ਨੂੰ ਚਾਰ ਚੰਦ ਲਾਉਣ ਲਈ ਪਹੁੰਚ ਰਹੇ ਯੋਗ ਗੁਰੂ ਸ੍ਰੀ ਵਰਿੰਦਰ ਸ਼ਰਮਾ ਜੀ ਯੋਗੀ ਪੰਜਾਬ ਕੇਸਰੀ ਜੱਗਬਾਣੀ ਜਲੰਧਰ ਵੱਖ-ਵੱਖ ਦਰਬਾਰਾਂ ਤੋਂ ਸੰਤ ਮਹਾਂਪੁਰਸ਼ ਦਰਸ਼ਨ ਦੇਣਗੇ ਮੇਲੇ ਦੀ ਦੇਖਰੇਖ ਕਰਨਗੇ ਖਿਲੂ ਬਾਈ ਡਾਲਰਾਂ ਵਾਲੇ ਅਤੇ ਕੁਲਦੀਪ ਸਿੰਘ ਰਾਜਾ ਜਲੰਧਰ ਵਾਲੇ ਹਰਪ੍ਰੀਤ ਸਿੰਘ ਹੈਪੀ ਮੱਕੜ ਸ੍ਰੀ ਵਿਜੇ ਸੰਗਮ ਬਾਬਾ ਭਜਨ ਲਾਲ ਮੇਲੇ ਵਿੱਚ ਪਹੁੰਚ ਰਹੇ ਪੱਤਰਕਾਰ ਵੀਰ ਹਰੀ ਦੱਤ ਸ਼ਰਮਾ ਚੀਫ ਬਿਊਰੋ ਸ੍ਰੀ ਰਵਿੰਦਰ ਰਾਜੂ ਸਰਦਾਰ ਜਰਨੈਲ ਸਿੰਘ ਭੱਟੀ ਪ੍ਰਧਾਨ ਹਰਮਿੰਦਰ ਸਿੰਘ ਮੱਕੜ ਸੁਦਰਸ਼ਨ ਖੰਨਾ ਜੋਗਿੰਦਰ ਕੰਬੋਜ ਜਗਜੀਤ ਸਿੰਘ ਜੱਗੀ ਗਗਨ ਅਰੋੜਾ ਅਰਨ ਸ਼ਰਮਾ ਬਿੱਟੂ ਰਣਜੀਤ ਸਿੰਘ ਉੱਪਲ ਟਿੰਕੂ ਭਾਟੀਆ ਵਰਿੰਦਰ ਭਾਮਰੀ ਰਵਿੰਦਰ ਜੀ ਭਾਰਤੀ ਸਿਕੰਦਰ ਐਸਪੀ 24 ਨਿਊਜ ਸਰਵਣ ਹੰਸ ਫੀਡ ਫਰੰਟ ਇਨਸਾਈਟ ਨਕੋਦਰ ਸੰਗਤਾਂ ਨੂੰ ਜੀ ਆਇਆ ਕਰਨਗੇ ਵਿਪਨ ਕੰਬੋਹ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸੁਖਵਿੰਦਰ ਗੋਰਾ ਕਰਨਗੇ ਮੂਵੀ ਦੀ ਸੇਵਾ ਵਿਜੇ ਸਟੂਡੀਓ ਵਾਲੇ ਕਰਨਗੇ ਤੇ ਸੰਗਤਾਂ ਦੀ ਸੇਵਾ ਵਿੱਚ ਹਾਜ਼ਰ ਸੋਨੀਆ ਦੇਵਾ ਲੁਧਿਆਣਾ ਸੰਗਤਾਂ ਨੂੰ ਅਸ਼ੀਰਵਾਦ ਦੇਣਗੇ ਗੱਦੀ ਨਸ਼ੀਨ ਮਸਤ ਕਲੰਦਰ ਸੁਖਵਿੰਦਰ ਕੌਰ ਬਿੰਦਰ ਜੀ ਪੱਤਰਕਾਰ ਹਰਭਜਨ ਸਿੰਘ ਪੰਮਾ ਜੀ ਵੱਲੋਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਮੇਲੇ ਵਿੱਚ ਜਰੂਰ ਪਹੁੰਚੋ ਅਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ।

Leave a review

Reviews (0)

This article doesn't have any reviews yet.
Sarwan Hans
Sarwan Hans
Sarwan Dass Alias Sarwan Hans is our sincere Journalist from Distric Jalandhar.
spot_img

Subscribe

Click for more information.

More like this
Related

ਟੂਵੀਲਰ ਚੁਰਾਉਣ ਵਾਲੇ ਤਿੰਨ ਅਰੋਪੀਆਂ ਨੇ ਪਾ ਰੱਖੀ ਸੀ ਧਮਾਲ! ਸਿੰਘਮ SHO ਸਿਟੀ ਨਕੋਦਰ ਨੇ ਵੀ ਵਿਖਾਇਆ ਆਪਣਾ ਕਮਾਲ।

ਜਲੰਧਰ/ਨਕੋਦਰ:(ਰਮਨ/ਨਰੇਸ਼ ਨਕੋਦਰੀ) ਬੀਤੇ ਦਿਨੀਂ ਹਰਕਮਲਪ੍ਰੀਤ ਸਿੰਘ (ਖੱਖ) PPS.ਸੀਨੀਅਰ ਪੁਲਿਸ...

24 ਵਾ ਸਲਾਨਾ ਧਾਰਮਿਕ ਜੋੜ ਮੇਲਾ ਅਤੇ ਭੰਡਾਰਾ 23 ਨਵੰਬਰ ਦਿਨ ਸ਼ਨੀਵਾਰ

ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸੀਨੀਅਰ ਪੱਤਰਕਾਰ ਹਰਭਜਨ ਸਿੰਘ...

ਨੈੱਟ ਕੰਮ ਸੈਟ ਗੀਤ ਨੂੰ ਮਿਲ ਰਿਹਾ ਭਰਮਾ ਹੁੰਗਾਰਾ

ਪ੍ਰੈਸ ਨਾਲ ਗੱਲ ਕਰਦਿਆਂ ਮੇਲਿਆਂ ਦੇ ਬਾਦਸ਼ਾਹ ਦਲਵਿੰਦਰ ਦਿਆਲਪੁਰੀ...

ਵਿੰਗ ਨੇ ਨਰਸਿੰਗ ਵਿਦਿਆਰਥੀਆਂ ਨੂੰ ਡੇਂਗੂ ਮੱਛਰ ਦੇ ਲਾਵਰੇ ਦੀ ਪਹਿਚਾਣ ਕਰਨ ਸਬੰਧੀ ਦਿੱਤੀ ਟਰੇਨਿੰਗ

ਲੁਧਿਆਣਾ (ਉਂਕਾਰ ਸਿੰਘ ਉੱਪਲ) ਸਿਵਲ ਸਰਜਨ ਡਾ. ਪ੍ਰਦੀਪ ਕੁਮਾਰ...