ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਐਂਟੀ ਕ੍ਰਾਈਮ ਬਿਊਰੋ ਵੱਲੋਂ ਮਹਾਂ ਖੂਨਦਾਨ ਕੈਂਪ ਲਗਾਇਆ ਗਿਆ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਐਂਟੀ ਕ੍ਰਾਈਮ ਬਿਊਰੋ ਵੱਲੋਂ ਕਪੂਰਥਲਾ ਵਿਖੇ ਮਹਾਖੂਨ ਦੈਨ ਕੈਂਪ ਲਗਾਇਆ ਗਿਆ ਜਿਸ ਦੀ ਪ੍ਰਧਾਨਗੀ ਨੈਸ਼ਨਲ ਪ੍ਰਧਾਨ ਮਨਦੀਪ ਗਿੱਲ ਅਤੇ ਐਸੀ ਸੈੱਲ ਦੇ ਪ੍ਰਧਾਨ ਵਿਕਾਸ ਸੌਂਧੀ ਵਲੋ ਕੀਤੀ ਗਈ ਟੀਮ ਵਲੋ ਪੂਰੇ ਪੰਜਾਬ ਭਰ ਦੇ ਲੋਕਾਂ ਨੂੰਇਕ ਸੱਚਾ ਅਤੇ ਸਾਫ ਸੁਥਰਾ ਸੁਨੇਹਾ ਦਿੱਤਾ ਜਾ ਪੰਜਾਬ ਦੀ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਇਸ ਮੌਕੇ ਤੇ ਕਰਾਈਮ ਕੰਟਰੋਲ ਰਿਫੋਰਮ ਔਰਗਨਾਈਜੇਸ਼ਨ ਆਲ ਇੰਡੀਆ ਦੇ ਪੰਜਾਬ ਪ੍ਰਧਾਨ ਆਰ ਕੇ ਖੋਸਲਾ ਵੀ ਪੁੱਜੇ ਉਹਨਾਂ ਅਤੇ ਉਹਨਾਂ ਦੀ ਪੂਰੀ ਟੀਮ ਨੇ ਵਿਸ਼ਾਲ ਮਹਾਖੂਨ ਦਾਨਕੈਂਪ ਵਿੱਚ ਹਿੱਸਾ ਲਿਆ ਅਤੇਖੂਨ ਦਾਨ ਕੀਤਾ ਕਰਾਈਮ ਕੰਟਰੋਲ ਦੇ ਅਹੁਦੇਦਾਰ ਵੀ ਪਹੁੰਚੇ ਸੁਖਦੇਵ ਗਿੱਲ ਟੀਮ ਅਫਸਰ ਪੰਜਾਬ ਡਿਪਟੀ ਅਫਸਰ ਐਸ ਐਸ ਸਿੱਧੂ ਜਿਲਾ ਟੀਮ ਅਫਸਰ ਮੱਖਣ ਸਿੰਘ ਕਪਰਥਲਾ ਵੀ ਕੇ ਸਿੰਘ ਡਿਪਟੀ ਅਫਸਰ ਪੰਜਾਬ ਹੀਰਾ ਲਾਲ ਖੌਸਲਾ ਟੀਮ ਮੈਂਬਰ ਦੀਪਕ ਖੋਸਲਾ ਟੀਮ ਮੈਂਬਰ ਹੋਰ ਸਾਥੀ ਵੀ ਹਾਜ਼ਰ ਸਨ ਇਸ ਮੌਕੇ ਤੇ ਪੰਜਾਬ ਪ੍ਰਧਾਨ ਆਰ ਕੇ ਖੋਸਲਾ ਨੇ ਕਿਹਾ ਇਸ ਤਰ੍ਹਾਂ ਦੇ ਮਹਾ ਖੂਨਦਾਨ ਕੈਂਪ ਪੂਰੇ ਪੰਜਾਬ ਭਰ ਵਿੱਚ ਲੱਗਨੇ ਚਾਹੀਦੀ ਹਨ ਇਸ ਮੌਕੇ ਤੇ 52 ਯੂਨਿਟ ਇਕੱਠਾ ਹੋਏ ਪੰਜਾਬ ਭਰ ਵਿੱਚ ਨਸ਼ਾ ਖਤਮ ਹੋਣਾ ਚਾਹੀਦਾ ਨੌਜੁਵਾਨਾਂ ਨੂੰ ਇਸ ਤਰ੍ਹਾਂ ਦੇ ਵੱਧ ਤੋਂ ਵੱਧ ਕਦਮ ਚੁੱਕਣੇ ਚਾਹੀਦੇ ਹਨ ਵੱਧ ਤੋਂ ਵੱਧ ਨੌਜਵਾਨਾਂ ਨੂੰ ਨਸ਼ਾ ਬਾਰੇ ਜਾਗਰੂਕ ਕਰਨਾ ਜਰੂਰੀ ਹੈ ਤਾਂ ਜੋ ਪੰਜਾਬ ਭਰ ਵਿੱਚ ਕਰਾਈਮ ਅਤੇ ਨਸ਼ੇ ਖਤਮ ਕੀਤਾ ਜਾ ਸਕੇ

Leave a review

Reviews (0)

This article doesn't have any reviews yet.
Sarwan Hans
Sarwan Hans
Sarwan Dass Alias Sarwan Hans is our sincere Journalist from Distric Jalandhar.
spot_img

Subscribe

Click for more information.

More like this
Related

ਭਿਖਾਰੀਆਂ ਨੇ ਕੀਤਾ ਪੀਰਾਂਪੁਰੀ ਨਕੋਦਰ ਦਾ ਮੰਦਾਹਾਲ

ਨਕੋਦਰ: ਨਕੋਦਰ ਸ਼ਹਿਰ, ਜੋ ਪਿੰਡਾਂ ਅਤੇ ਕਸਬਿਆਂ ਦੀ ਵੀਰਾਨੀ...

पी जी जी सीजी 42 में मिलेट्स कुकरी प्रतियोगिता का आयोजन।

पोस्ट ग्रेजुएट गवर्नमेंट कॉलेज फॉर गर्ल्स, सेक्टर 42, चंडीगढ़...

ਕੇਜਰੀਵਾਲ ਨੇ ਅਸਤੀਫਾ ਦੇ ਆਪਣੀ ਇਮਾਨਦਾਰੀ ਕੀਤੀ ਸਾਬਿਤ : ਇੰਦਰਜੀਤ ਕੌਰ ਮਾਨ

ਨਕੋਦਰ : ਹਲਕਾ ਨਕੋਦਰ ਦੇ ਐਮਐਲਏ ਮੈਡਮ ਇੰਦਰਜੀਤ ਕੌਰ...

ਡੇੰਗੂ ਨੂੰ ਪੈਦਾ ਹੋਣ ਤੋ ਰੋਕਣ ਲਈ ਲੋਕ ਦੇਣ ਸਿਹਤ ਵਿਭਾਗ ਦਾ ਸਾਥ: ਡਾ. ਪ੍ਰਦੀਪ ਕੁਮਾਰ

ਲੁਧਿਆਣਾ: ਸਿਹਤ ਵਿਭਾਗ ਪੰਜਾਬ ਵੱਲੋਂ ਜਾਰੀ ਹੁਕਮਾਂ ਮੁਤਾਬਿਕ ਸਿਵਲ...