ਲਓ ਜੀ ਦੋਸਤੋ ਹੋ ਗਈ ਤਰੀਕ ਤੇ ਸਮਾਂ ਫਾਈਨਲ ਹੈਲੋ ਹੈਲੋ 2024 ਪ੍ਰੋਗਰਾਮ ਦੂਰਦਰਸ਼ਨ ਜਲੰਧਰ ਡੀ ਡੀ ਪੰਜਾਬੀ : ਅਮਰੀਕ ਮਾਇਕਲ

ਪ੍ਰੋਗਰਾਮ ਦੇ ਨਿਰਦੇਸ਼ਕ ਅਮਰੀਕ ਮਾਇਕਲ ਤੇ ਨਿਰਮਾਤਾ ਪੂਜਾ ਸੱਭਰਵਾਲ ਨੇ ਦਸਿਆ ਕਿ ਅੱਜ ਦੂਰਦਰਸ਼ਨ ਡੀ ਡੀ ਪੰਜਾਬੀ ਦੀ ਬੋਲੀ ਹੋ ਗਈ ਹੈ। ਸਮਾਂ ਨਿਸ਼ਚਿਤ ਹੋਗਿਆ ਜੀ 1 ਜਨਵਰੀ ਰਾਤ 8 ਵਜੇ ਤੋਂ ਲੈਕੇ 8:50 ਤੱਕ। ਪ੍ਰੋਗਰਾਮ ਵਿੱਚ ਪੰਜਾਬ ਦੇ ਮਸ਼ਹੂਰ ਗਾਇਕ ਅਸ਼ੋਕ ਗਿੱਲ, ਅਮਰੀਕ ਮਾਇਕਲ ਤੇ ਮਮਤਾ ਮਹਿਰਾ, ਜੀ ਐੱਸ ਮੱਟੂ, ਤਮੰਨਾ ਕੰਡਿਆਂਣਾ, ਬੀ ਪਰਦੇਸੀ, ਗੋਲਡਨ ਪ੍ਰੀਆ ਹੰਸ ਤੇ ਹੋਰ ਵੀ ਨਾਮਵਰ ਗਾਇਕ ਹਾਜ਼ਰੀ ਲਗਵਾਉਣਗੇ। ਤੁਸੀਂ ਵੀ ਆਪਣਾ ਗੀਤ ਪ੍ਰੋਗਰਾਮ ਵਿਚ ਲਗਵਾਉਣ ਲਈ, ਪ੍ਰੋਗਰਾਮ ਸਪਾਂਸਰ ਕਰਨ ਲਈ, ਪ੍ਰੋਗਰਾਮ ਦੇ ਗੀਤਾਂ ਵਿਚ ਮਾਡਲਿੰਗ ਲਈ ਕੁੜੀਆਂ ਮੁੰਡੇ, ਭੰਗੜੇ ਤੇ ਵੈਸਟਰਨ ਡਾਂਸ ਲਈ ਕੁੜੀਆਂ ਮੁੰਡੇ, ਕਮੇਡੀ ਸਕਿਟ ਕਰਨ ਲਈ, ਸਟੇਜ ਸੈਕਟਰੀ ਕਰਨ ਲਈ, ਗੀਤਕਾਰ ਆਪਣਾ ਗੀਤ ਰਿਕਾਰਡ ਕਰਵਾਉਣ ਲਈ ਸੰਪਰਕ ਕਰ ਸਕਦੇ ਹੋ।

Leave a review

Reviews (0)

This article doesn't have any reviews yet.
Sarwan Hans
Sarwan Hans
Sarwan Dass Alias Sarwan Hans is our sincere Journalist from Distric Jalandhar.
spot_img

Subscribe

Click for more information.

More like this
Related

ਭਿਖਾਰੀਆਂ ਨੇ ਕੀਤਾ ਪੀਰਾਂਪੁਰੀ ਨਕੋਦਰ ਦਾ ਮੰਦਾਹਾਲ

ਨਕੋਦਰ: ਨਕੋਦਰ ਸ਼ਹਿਰ, ਜੋ ਪਿੰਡਾਂ ਅਤੇ ਕਸਬਿਆਂ ਦੀ ਵੀਰਾਨੀ...

पी जी जी सीजी 42 में मिलेट्स कुकरी प्रतियोगिता का आयोजन।

पोस्ट ग्रेजुएट गवर्नमेंट कॉलेज फॉर गर्ल्स, सेक्टर 42, चंडीगढ़...

ਕੇਜਰੀਵਾਲ ਨੇ ਅਸਤੀਫਾ ਦੇ ਆਪਣੀ ਇਮਾਨਦਾਰੀ ਕੀਤੀ ਸਾਬਿਤ : ਇੰਦਰਜੀਤ ਕੌਰ ਮਾਨ

ਨਕੋਦਰ : ਹਲਕਾ ਨਕੋਦਰ ਦੇ ਐਮਐਲਏ ਮੈਡਮ ਇੰਦਰਜੀਤ ਕੌਰ...

ਡੇੰਗੂ ਨੂੰ ਪੈਦਾ ਹੋਣ ਤੋ ਰੋਕਣ ਲਈ ਲੋਕ ਦੇਣ ਸਿਹਤ ਵਿਭਾਗ ਦਾ ਸਾਥ: ਡਾ. ਪ੍ਰਦੀਪ ਕੁਮਾਰ

ਲੁਧਿਆਣਾ: ਸਿਹਤ ਵਿਭਾਗ ਪੰਜਾਬ ਵੱਲੋਂ ਜਾਰੀ ਹੁਕਮਾਂ ਮੁਤਾਬਿਕ ਸਿਵਲ...