“ਸੁਪਨਾ” ਨਵੇਂ ਪੰਜਾਬੀ ਗੀਤ ਨਾਲ ਮਸ਼ਹੂਰ ਗਾਇਕ ਅਸ਼ੋਕ ਗਿੱਲ: ਹੈਲੋ ਹੈਲੋ 2024
"

ਰੰਗਾ ਰੰਗ ਪ੍ਰੋਗਰਾਮ ਹੈਲੋ ਹੈਲੋ 2024 ਡੀ ਡੀ ਪੰਜਾਬੀ ਦੂਰਦਰਸ਼ਨ ਜਲੰਧਰ ਤੇ ਚਲੇਗਾ 1 ਜਨਵਰੀ ਰਾਤ 8 ਵਜੇ ਤੋਂ ਲੈਕੇ ਰਾਤ 9 ਵਜੇ ਤੱਕ। ਹੈਲੋ ਹੈਲੋ 2024 ਦੇ ਨਿਰਦੇਸ਼ਕ ਅਮਰੀਕ ਮਾਇਕਲ ਨੇ ਦਸਿਆ ਮਸ਼ਹੂਰ ਗਾਇਕ ਅਸ਼ੋਕ ਗਿੱਲ ਦੇ ਮਸ਼ਹੂਰ ਗੀਤ ਅੱਜ ਫਿਰ ਕਿੱਥੇ ਚੱਲੀ ਏ ਮੋਰਨੀ ਬਣਕੇ ਮੈਂ ਹੋਗਿਆ ਸ਼ਰਾਬੀ ਮੈਨੂੰ ਹੋਰ ਨਾ ਪਿਲਾਓ” ਤੇ ਹੋਰ ਬਹੁਤ ਸਾਰੇ ਗੀਤ ਸੁਣ ਚੁਕੇ ਹੋ। ਨਵਾਂ ਗੀਤ dream ( ਸੁਪਨਾ) ਨੂੰ ਕਲਮਬੱਧ ਕੀਤਾ ਗਿਆ ਗੀਤਕਾਰ ਅਮਨ ਡਡਵਾਂ ਜਿਹਨਾਂ ਦਾ ਗੀਤ ਖੁਦ ਨਿਰਦੇਸ਼ਕ ਅਮਰੀਕ ਮਾਇਕਲ ਨੇ ਗਾਇਆ ਜਿਸਦਾ ਨਾਮ ਸੀ ਕਾਲਜ ਜਿਸਨੂੰ ਲੋਕਾਂ ਵਲੋਂ ਬਹੁਤ ਪਿਆਰ ਮਿਲਿਆ ਸੀ। ਇਸ ਗੀਤ ਦੀ ਤਰਜ਼ ਬਣਾਈ ਸਾਹਿਲ ਚੌਹਾਨ ਨੇ। ਸੰਗੀਤ ਤਿਆਰ ਕੀਤਾ ਗਿਆ ਹਰੀ ਅਮਿਤ ਵਲੋਂ। ਮਿਕਸਿੰਗ ਕੀਤਾ ਗਿਆ ਰਵੀ ਚੌਹਾਨ ਤੇ ਸਾਹਿਲ ਚੌਹਾਨ ਵਲੋਂ। ਇਸ ਗੀਤ ਨੂੰ ਤੁਸੀ ਅਲੱਗ ਅਲੱਗ ਸੋਸ਼ਲ ਸਾਈਟਾਂ ਤੇ ਸੁਣੋ ਗੇ ਤੇ ਅਨੁਰਾਗ ਪ੍ਰੋਡਕਸ਼ਨ ਮਿਊਜ਼ਿਕ ਕੰਪਨੀ ਦੇ ਯੂਟਿਊਬ ਚੈਨਲ ਤੇ ਦੇਖੋਗੇ।

Leave a review

Reviews (0)

This article doesn't have any reviews yet.
Sarwan Hans
Sarwan Hans
Sarwan Dass Alias Sarwan Hans is our sincere Journalist from Distric Jalandhar.
spot_img

Subscribe

Click for more information.

More like this
Related

ਭਿਖਾਰੀਆਂ ਨੇ ਕੀਤਾ ਪੀਰਾਂਪੁਰੀ ਨਕੋਦਰ ਦਾ ਮੰਦਾਹਾਲ

ਨਕੋਦਰ: ਨਕੋਦਰ ਸ਼ਹਿਰ, ਜੋ ਪਿੰਡਾਂ ਅਤੇ ਕਸਬਿਆਂ ਦੀ ਵੀਰਾਨੀ...

पी जी जी सीजी 42 में मिलेट्स कुकरी प्रतियोगिता का आयोजन।

पोस्ट ग्रेजुएट गवर्नमेंट कॉलेज फॉर गर्ल्स, सेक्टर 42, चंडीगढ़...

ਕੇਜਰੀਵਾਲ ਨੇ ਅਸਤੀਫਾ ਦੇ ਆਪਣੀ ਇਮਾਨਦਾਰੀ ਕੀਤੀ ਸਾਬਿਤ : ਇੰਦਰਜੀਤ ਕੌਰ ਮਾਨ

ਨਕੋਦਰ : ਹਲਕਾ ਨਕੋਦਰ ਦੇ ਐਮਐਲਏ ਮੈਡਮ ਇੰਦਰਜੀਤ ਕੌਰ...

ਡੇੰਗੂ ਨੂੰ ਪੈਦਾ ਹੋਣ ਤੋ ਰੋਕਣ ਲਈ ਲੋਕ ਦੇਣ ਸਿਹਤ ਵਿਭਾਗ ਦਾ ਸਾਥ: ਡਾ. ਪ੍ਰਦੀਪ ਕੁਮਾਰ

ਲੁਧਿਆਣਾ: ਸਿਹਤ ਵਿਭਾਗ ਪੰਜਾਬ ਵੱਲੋਂ ਜਾਰੀ ਹੁਕਮਾਂ ਮੁਤਾਬਿਕ ਸਿਵਲ...