ਰੰਗਾ ਰੰਗ ਪ੍ਰੋਗਰਾਮ ਹੈਲੋ ਹੈਲੋ 2024 ਡੀ ਡੀ ਪੰਜਾਬੀ ਦੂਰਦਰਸ਼ਨ ਜਲੰਧਰ ਤੇ ਚਲੇਗਾ 1 ਜਨਵਰੀ ਰਾਤ 8 ਵਜੇ ਤੋਂ ਲੈਕੇ ਰਾਤ 9 ਵਜੇ ਤੱਕ। ਹੈਲੋ ਹੈਲੋ 2024 ਦੇ ਨਿਰਦੇਸ਼ਕ ਅਮਰੀਕ ਮਾਇਕਲ ਨੇ ਦਸਿਆ ਕਿ ਮਸ਼ਹੂਰ ਗਾਇਕਾ ਸੁਨੀਤਾ ਭੱਟੀ ਦੇ ਹੋਰ ਬਹੁਤ ਸਾਰੇ ਗੀਤ ਸੁਣ ਚੁਕੇ ਹੋ। ਨਵਾਂ ਗੀਤ ” ਆਈਲੈਟਸ ਕੀਤੀ ਤੇਰੇ ਲਈ ਨੂੰ ਕਲਮਬੱਧ ਕੀਤਾ ਗਿਆ ਗੀਤਕਾਰ ਦੇਸਰਾਜ ਰਾਜੀ ਬਾਲੋ ਵਾਲ਼ੇ ਵਲੋਂ। ਇਸ ਗੀਤ ਦੀ ਤਰਜ਼ ਬਣਾਈ ਸਾਹਿਲ ਚੌਹਾਨ ਨੇ। ਸੰਗੀਤ ਤਿਆਰ ਕੀਤਾ ਗਿਆ ਹਰੀ ਅਮਿਤ ਵਲੋਂ। ਮਿਕਸਿੰਗ ਕੀਤਾ ਗਿਆ ਰਵੀ ਚੌਹਾਨ ਤੇ ਸਾਹਿਲ ਚੌਹਾਨ ਵਲੋਂ। ਇਸ ਗੀਤ ਨੂੰ ਤੁਸੀ ਅਲੱਗ ਅਲੱਗ ਸੋਸ਼ਲ ਸਾਈਟਾਂ ਤੇ ਸੁਣੋ ਗੇ ਤੇ ਅਨੁਰਾਗ ਪ੍ਰੋਡਕਸ਼ਨ ਮਿਊਜ਼ਿਕ ਕੰਪਨੀ ਦੇ ਯੂਟਿਊਬ ਚੈਨਲ ਤੇ ਦੇਖੋਗੇ।
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
“ਆਈਲੈਟਸ ਕੀਤੀ ਤੇਰੇ ਲਈ” ਨਵੇਂ ਪੰਜਾਬੀ ਗੀਤ ਨਾਲ ਸੂਫੀ ਗਾਇਕਾ ਸੁਨੀਤਾ ਭੱਟੀ: ਹੈਲੋ ਹੈਲੋ 2024"
Leave a review
Reviews (0)
This article doesn't have any reviews yet.