ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ 67 ਵੇ ਪਰੀਨਿਰਮਾਣ ਦਿਵਸ ਮੌਕੇ ਅੰਬੇਡਕਰ ਆਰਮੀ ਪੰਜਾਬ ਦੇ ਸੰਸਥਾਪਕ ਰਜਿੰਦਰ ਸਹੋਤਾ ਕਾਕੂ ਪ੍ਰਧਾਨ ਦੀ ਅਗਵਾਈ ਹੇਠ ਭਗਵਾਨ ਵਾਲਮੀਕ ਚੌਕ ਨਕੋਦਰ ਤੌ ਭਾਰੀ ਗਿਣਤੀ ਵਿੱਚ ਸਾਥੀਆ ਸਮੇਤ ਕੈਂਡਲ ਮਾਰਚ ਕੱਢਿਆ ਗਿਆ ਜੋ ਡਾ ਅੰਬੇਡਕਰ ਚੌਕ ਵਿਖੇ ਬਾਬਾ ਸਾਹਿਬ ਅਮਰ ਰਹੇ ਦੇ ਜੈਕਾਰਿਆਂ ਵਿੱਚ ਪਹੁੰਚ ਕੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੂੰ ਫੁੱਲਾ ਦੇ ਹਾਰ ਪਾਕੇ ਸ਼ਰਧਾਂਜਲੀ ਭੇਟ ਕੀਤੀ ਗਈ।ਇਸ ਮੌਕੇ ਭਗਵਾਨ ਵਾਲਮੀਕਨ ਟਾਇਗਰ ਫੋਰਸ ਦੇ ਪ੍ਰਧਾਨ ਰਵੀ ਸਭਰਵਾਲ ਹਿੰਦੂ ਕ੍ਰਾਂਤੀ ਜਾਗ੍ਰਤੀ ਮੰਚ ਪੰਜਾਬ ਪ੍ਰਧਾਨ ਅਜੈ ਵਰਮਾ ਹਿੰਮਤ ਸਿੰਘ ਗਿੱਲ ਪੰਜਾਬ ਪ੍ਰਧਾਨ ਅੰਬੇਡਕਰ ਆਰਮੀ ਹਰਬੰਸ ਸੋਢੀ ਜੱਸਾ ਥਾਪਰ ਜੇਈ ਪ੍ਰਧਾਨ ਸਫਾਈ ਕਮਰਚਾਰੀ ਯੂਨੀਅਨ ਲੱਕੀ ਰਾਜਪੂਤ ਦਲਜੀਤ ਜੀਤੀ ਨਿਖਿਲ ਸਭਰਵਾਲ ਮਨੀਸ਼ ਗਿੱਲ ਸੂਰਜ ਗਿੱਲ ਸਿਪਾ ਨਾਹਰ ਜੋਬਨ ਸ਼ਿਵੀ ਅਮਨ ਜੱਸੀ ਸਾਹਿਲ ਭਗਤ ਲਵਪ੍ਰੀਤ ਵਿਜੈ ਗਿੱਲ ਕਮਾਲਪੁਰਾ ਮੇਜਰ ਸੋਨੂ ਅਜੈ ਤੇਜੀ ਬਾਬਾ ਖਾਲਸਾ ਰਿਸ਼ੀ ਨਗਰ ਆਦਿ ਭਾਰੀ ਗਿਣਤੀ ਵਿੱਚ ਸਾਥੀਆ ਸਮੇਤ ਸ਼ਾਮਲ ਹੋਏ ਅਤੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੂੰ ਫੁੱਲਾ ਦੇ ਹਾਰ ਪਾ ਕੇ ਸ਼ਰਧਾਪੂਰਵਕ ਸ਼ਰਧਾਂਜਲੀ ਦਿੱਤੀ ਗਈ।
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਅੰਬੇਡਕਰ ਆਰਮੀ ਪੰਜਾਬ ਵਲੋ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੇ 67ਵੇ ਪ੍ਰੀ ਨਿਰਵਾਣ ਦਿਵਸ ਪਰ ਕੈਂਡਲ ਮਾਰਚ ਕੱਢਿਆਅ
Leave a review
Reviews (0)
This article doesn't have any reviews yet.