ਰੰਗਾ ਰੰਗ ਪ੍ਰੋਗਰਾਮ ਹੈਲੋ ਹੈਲੋ 2024 ਡੀ ਡੀ ਪੰਜਾਬੀ ਦੂਰਦਰਸ਼ਨ ਜਲੰਧਰ ਤੇ ਚਲੇਗਾ 1 ਜਨਵਰੀ ਰਾਤ 8 ਵਜੇ ਤੋਂ ਲੈਕੇ ਰਾਤ 9 ਵਜੇ ਤੱਕ। ਹੈਲੋ ਹੈਲੋ 2024 ਦੇ ਨਿਰਦੇਸ਼ਕ ਅਮਰੀਕ ਮਾਇਕਲ ਨੇ ਦਸਿਆ ਕਿ ਗਾਇਕ ਜੀ ਐੱਸ ਮੱਟੂ ਆਪਣੇ ਦੋ ਗੀਤਾਂ ਨਾਲ ਸ਼ਾਏਗਾ ਪੰਜਾਬੀਆਂ ਦੇ ਦਿਲਾਂ ਦੇ ਉੱਤੇ। ਇੱਕ ਗੱਲ ਗਾਣੇ ਨੂੰ ਅਵਾਜ਼ ਦਿੱਤੀ ਜੀ ਐੱਸ ਮੱਟੂ ਤੇ ਸੁਨੈਨਾ ਨੰਦਾ ਜੀ ਨੇ ਤੇ ਇਸ ਗੀਤ ਨੂੰ ਕਲਮਬੱਧ ਕੀਤਾ ਪੰਮਾ ਚਾਵਿੰਡੇ ਵਾਲੇ ਨੇ ਤੇ ਦੂਜੇ ਗੀਤ ਨਾ ਨਾ ਜਿਸਨੂੰ ਆਵਾਜ਼ ਦਿੱਤੀ ਤਮੰਨਾ ਕੰਡਿਆਣਾ ਤੇ ਜੀ ਐੱਸ ਮੱਟੂ ਜੀ ਨੇ। ਤੇ ਇਸ ਗੀਤ ਨੂੰ ਕਲਮਬੱਧ ਕੀਤਾ ਗਿਆ ਗੀਤਕਾਰ ਲਾਲੀ ਚਗਿਟੀ ਵਾਲੇ ਨੇ। “ਨਾ ਨਾ”ਗੀਤ ਦੀ ਤਰਜ਼ ਬਣਾਈ ਸਾਹਿਲ ਚੌਹਾਨ ਨੇ ਤੇ “ਇੱਕ ਗੱਲ” ਗੀਤ ਦੀ ਤਰਜ਼ ਤਿਆਰ ਕੀਤੀ ਖੁਦ ਜੀ ਐੱਸ ਮੱਟੂ ਨੇ। ਇਹਨਾਂ ਦੋਨਾਂ ਗੀਤਾਂ ਦਾ ਸੰਗੀਤ ਤਿਆਰ ਕੀਤਾ ਗਿਆ ਹਰੀ ਅਮਿਤ ਵਲੋਂ। ਮਿਕਸਿੰਗ ਕੀਤਾ ਗਿਆ ਰਵੀ ਚੌਹਾਨ ਤੇ ਸਾਹਿਲ ਚੌਹਾਨ ਵਲੋਂ। ਇਸ ਗੀਤ ਨੂੰ ਤੁਸੀ ਅਲੱਗ ਅਲੱਗ ਸੋਸ਼ਲ ਸਾਈਟਾਂ ਤੇ ਸੁਣੋ ਗੇ ਤੇ ਅਨੁਰਾਗ ਪ੍ਰੋਡਕਸ਼ਨ ਮਿਊਜ਼ਿਕ ਕੰਪਨੀ ਦੇ ਯੂਟਿਊਬ ਚੈਨਲ ਤੇ ਦੇਖੋਗੇ।
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਨਵੇਂ ਦੋ ਗੀਤਾਂ ਦੇ ਨਾਲ ਜੀ ਐੱਸ ਮੱਟੂ ਅਤੇ ਤਮੰਨਾ ਕੰਢਿਆਣਾ ਤੇ ਸੁਨੈਨਾ ਨੰਦਾ : ਹੈਲੋ ਹੈਲੋ 2024ਨ
Leave a review
Reviews (0)
This article doesn't have any reviews yet.