ਭਗਵਤੀ ਮਾਂ ਦੀ ਚੋੰਕੀ ਕਰਵਾਈ ਜਾ ਰਹੀ ਹੈ 16 ਦਿਸੰਬਰ 2023 ਨੂੰ: ਗੋਰਵ ਜੈਨ

ਨਕੋਦਰ (ਨਰੇਸ਼ ਸ਼ਰਮਾ) ਮਾਂ ਚਿੰਤਪੁਰਨੀ ਸੇਵਾ ਮੰਡਲ ਸ੍ਰੀ ਜਗਨਨਾਥ ਮੰਦਿਰ ਨਕੋਦਰ ਵੱਲੋਂ ਮਹਾਮਾਈ ਦੀ ਚੋੰਕੀ 16 ਦਿਸੰਬਰ 2023 ਦਿਨ ਸ਼ਨੀਵਾਰ ਨੂੰ ਸ਼ਾਮ 7 ਵਜੇ ਨਜ਼ਦੀਕ ਸ੍ਰੀ ਜਗਨਨਾਥ ਮੰਦਿਰ ਵਿਖੇ ਬੜੀ ਹੀ ਸਰਧਾ ਪੂਰਵਕ ਕਰਵਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦੇੰਦਿਆ ਕਾਂਗਰਸ ਪਾਰਟੀ ਦੇ ਸ਼ਹਿਰੀ ਪ੍ਰਧਾਨ ਗੋਰਵ ਜੈਨ ਨੇ ਦੱਸਿਆ ਕਿ ਮਹਾਮਾਈ ਦੀ ਚੋੰਕੀ ‘ਚ ਬੜੀ ਹੀ ਸੁਰੀਲੀ ਆਵਾਜ ਦੇ ਧਨੀ ਅਪਣੀ ਹਾਜਰੀ ਲਗਾਉਂਦੇ ਹੋਏ ਸਮੂਹ ਹਾਜਰ ਸੰਗਤਾਂ ਨੂੰ ਅਪਣੀਆਂ ਭੇਟਾ ਰਾਹੀ ਨਿਹਾਲ ਕਰਨਗੇ। ਗੋਰਵ ਜੈਨ ਨੇ ਸਮੂਹ ਸ਼ਹਿਰ ਨਿਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ, ਕਿ ਮਾਂ ਚਿੰਤਪੁਰਨੀ ਦੀ ਕਰਵਾਈ ਜਾ ਰਹੀ ਚੋੰਕੀ ‘ਚ ਅਪਣੀ ਹਾਜਰੀ ਲਗਵਾਕੇ ਮਹਾਮਾਈ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਕੇ ਅਪਣੇ ਜੀਵਨ ਨੂੰ ਸਫ਼ਲ ਬਣਾਉਣ ਦੀ ਕ੍ਰਿਪਾਲਤਾ ਕੀਤੀ ਜਾਵੇ।

Leave a review

Reviews (0)

This article doesn't have any reviews yet.
Naresh Sharma
Naresh Sharma
Naresh Sharma is our sincere Journalist from District Jalandhar.
spot_img

Subscribe

Click for more information.

More like this
Related

ਭਿਖਾਰੀਆਂ ਨੇ ਕੀਤਾ ਪੀਰਾਂਪੁਰੀ ਨਕੋਦਰ ਦਾ ਮੰਦਾਹਾਲ

ਨਕੋਦਰ: ਨਕੋਦਰ ਸ਼ਹਿਰ, ਜੋ ਪਿੰਡਾਂ ਅਤੇ ਕਸਬਿਆਂ ਦੀ ਵੀਰਾਨੀ...

पी जी जी सीजी 42 में मिलेट्स कुकरी प्रतियोगिता का आयोजन।

पोस्ट ग्रेजुएट गवर्नमेंट कॉलेज फॉर गर्ल्स, सेक्टर 42, चंडीगढ़...

ਕੇਜਰੀਵਾਲ ਨੇ ਅਸਤੀਫਾ ਦੇ ਆਪਣੀ ਇਮਾਨਦਾਰੀ ਕੀਤੀ ਸਾਬਿਤ : ਇੰਦਰਜੀਤ ਕੌਰ ਮਾਨ

ਨਕੋਦਰ : ਹਲਕਾ ਨਕੋਦਰ ਦੇ ਐਮਐਲਏ ਮੈਡਮ ਇੰਦਰਜੀਤ ਕੌਰ...

ਡੇੰਗੂ ਨੂੰ ਪੈਦਾ ਹੋਣ ਤੋ ਰੋਕਣ ਲਈ ਲੋਕ ਦੇਣ ਸਿਹਤ ਵਿਭਾਗ ਦਾ ਸਾਥ: ਡਾ. ਪ੍ਰਦੀਪ ਕੁਮਾਰ

ਲੁਧਿਆਣਾ: ਸਿਹਤ ਵਿਭਾਗ ਪੰਜਾਬ ਵੱਲੋਂ ਜਾਰੀ ਹੁਕਮਾਂ ਮੁਤਾਬਿਕ ਸਿਵਲ...