ਸਹਾਇਕ ਸਿਵਲ ਸਰਜਨ ਡਾ ਵਿਵੇਕ ਕਟਾਰੀਆ ਅਤੇ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਡਾ ਮਨਦੀਪ ਕੌਰ ਦੇ ਦਿਸ਼ ਨਿਰਦੇਸ਼ਾ ਤਹਿਤ 36 ਵਾ ਡੈਟਲ ਪੰਦਰਵਾੜਾ ਮਿਤੀ 3 ਅਕਤੂਬਰ 2023 ਤੋ ਲੈਕੇ 18 ਅਕਤੂਬਰ 2023 ਤੱਕ ਮਨਾਇਆ ਗਿਆ। ਸਿਹਤ ਵਿਭਾਗ ਵੱਲੋਂ ਜਿਲ੍ਹੇ ਅੰਦਰ ਸੁਰੂ ਹੋਏ 36 ਵੇ ਡੈਂਟਲ ਪੰਦਰਵਾੜੇ ਦੌਰਾਨ 30 ਵਿਅਕਤੀਆਂ ਨੂੰ ਮੁਫ਼ਤ ਡੈਂਚਰ ਲਗਾਏ ਗਏ। ਇਸ ਸੰਬੰਧ ਵਿਚ ਜਾਣਕਾਰੀ ਦਿੰਦੇ ਹੋਏ ਡਾ ਅਰੁਣਦੀਪ ਕੌਰ ਨੇ ਦਸਿਆ ਕਿ ਇਸ ਪੰਦਰਵਾੜੇ ਦੇ ਆਖਰੀ ਦਿਨ ਜਿਲ੍ਹੇ ਪੱਧਰ ਤੇ ਸਿਵਲ ਹਸਪਤਾਲ ਲੁਧਿਆਣਾ ਵਿਖੇ ਵਿਸ਼ੇਸ਼ ਤੌਰ ਤੇ ਸਮਾਪਤੀ ਸਮਾਰੋਹ ਕੀਤਾ ਗਿਆ. ਊਨਾ ਦੱਸਿਆ ਕਿ ਜਿਲ੍ਹੇ ਭਰ ਵਿਚ 15 ਦਿਨ ਚੱਲੇ ਇਸ ਪੰਦਰਵਾੜੇ ਤਹਿਤ ਲੋੜਬੰਦ ਮਰੀਜਾਂ ਨੂੰ 30 ਜਬਾੜੇ ਮੁਫਤ ਲਾਏ ਗਏ।ਊਨਾ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ। ਇਸ ਦੌਰਾਨ ਮਰੀਜਾਂ ਦੇ ਦੰਦਾਂ ਦਾ ਹਰ ਤਰਾਂ ਦਾ ਇਲਾਜ ਮੁਫ਼ਤ ਕੀਤਾ ਜਾਂਦਾ ਹੈ।ਇਸ ਮੋਕੇ ਤੇ ਡੈਟਲ ਵਿਭਾਗ ਦੇ ਮੁਖੀ ਡਾ ਅੰਮਿਤਰਾਜ ਬਹਿਲ, ਡਾ ਰਿੰਪਲ ਗਰਗ, ਡਾ ਦਵਿੰਦਰ ਸਿੰਘ, ਡਾ ਜ਼ਸਨੀਤ ਕੌਰ ਅਤੇ ਡਾ ਪੂਨਮ ਆਦਿ ਹਾਜਰ ਸਨ।
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਡੈਂਟਲ ਪੰਦਰਵਾੜੇ ਤਹਿਤ ਲੋੜਵੰਦ ਮਰੀਜ਼ਾਂ ਨੂੰ ਲਾਏ ਗਏ 30 ਮੁਫ਼ਤ ਜਬਾੜੇ: ਸਿਵਲ ਸਰਜਨਡ
Leave a review
Reviews (0)
This article doesn't have any reviews yet.