ਭਾਗਿਆ ਹੋਮਜ਼ ਕਲੋਨੀ ਵਿਖੇ ਤੁਲਸੀ ਮਾਤਾ ਅਤੇ ਸਾਲ਼ੀਗ੍ਰਾਮ ਦਾ ਵਿਆਹ ਭਾਗਿਆ ਹੋਮਜ਼ ਲੇਡੀਜ਼ ਕਲੱਬ ਦੀ ਪ੍ਰਧਾਨ ਸੀਮਾ ਡਾਵਰ ਦੀ ਅਗੁਵਾਈ ਵਿਚ ਧੂਮਧਾਮ ਨਾਲ ਮਨਾਇਆ ਗਿਆ। ਪੰਡਿਤ ਸੂਰਜ ਪਾਠਕ, ਸੁਰਿੰਦਰ ਡਾਵਰ, ਪ੍ਰਦੀਪ ਸ਼ਰਮਾ, ਗੋਰਵ ਡਾਵਰ, ਸੰਨੀ ਡਾਵਰ ਨੇ ਠਾਕੁਰ ਜੀ ਦਾ ਪੂਜਨ ਕੀਤਾ। ਤੁਲਸੀ ਮਾਤਾ ਦੇ ਪਰਿਵਾਰ ਵੱਲੋਂ ਮੀਨੂੰ ਡਾਵਰ, ਸੰਨੀ ਡਾਵਰ ਅਤੇ ਸ਼ਰਧਾਲੂਓ ਵਲੋਂ ਸਾਲ਼ੀਗ੍ਰਾਮ ਦੇ ਗੁਰਬਖਸ ਸਿੱਧੂ,ਵੀਨਾ ਸਿੱਧੂ, ਜੋਤੀ ਸਿੱਧੂ ਅਤੇ ਬਰਾਤੀਆ ਦਾ ਹਾਰ ਪਾ ਕੇ ਸਵਾਗਤ ਕੀਤਾ। ਇਸ ਮੌਕੇ ਤੇ ਭਾਗਿਆ ਹੋਮਜ਼ ਲੇਡੀਜ਼ ਕਲੱਬ ਦੀ ਭਜਨ ਮੰਡਲੀ ਦੀ ਸੀਮਾ ਡਾਵਰ, ਹਰਮੀਤ ਕੌਰ ਉੱਪਲ, ਜੋਤੀ ਸ਼ਰਮਾ, ਸੀਮਾ ਗਾਬਾ, ਨੀਲਮ ਰਾਣੀ, ਭੁਪਿੰਦਰ ਕੋਰ, ਮੀਂਨੂੰ ਵਾਧਵਾ, ਰਿੰਪਲ ਜੈਨ, ਅੰਜੂ ਜੈਨ,ਨਵੀ ਵਰਮਾ ਨੇ ਬਰਾਤ ਮੇ ਨੱਚਦੇ ਗਾਂਦੇ ਹੋਏ ਠਾਕੁਰ ਜੀ ਦਾ ਗੁਣਗਾਨ ਕੀਤਾ। ਸ਼ਰਧਾਲੂਆਂ ਨੇ ਮੀਨੂੰ ਡਾਵਰ ਅਤੇ ਸੰਨੀ ਡਾਵਰ ਨੂੰ ਵਿਆਹ ਦੀ ਮੁਬਾਰਕ ਦਿਤੀ।
Onkar Singh Uppal