ਮਾਂ ਸ਼ੇਰਾਂਵਾਲੀ ਦਾ ਭਜਨ “ਚਾਵਾਂ ਚਾਵਾਂ ਨਾਲ” ਅੱਜ ਰਿਲੀਜ਼, ਦਿਓ ਆਪਣਾ ਪਿਆਰ ਚਾਵਾਂ ਚਾਵਾਂ ਨਾਲ।

ਅੱਜ, 3 ਅਕਤੂਬਰ 2024 ਨੂੰ, Solo Knacks Production ਅਤੇ Feedfront Insight ਨੇ ਮਾਂ ਸ਼ੇਰਾਂਵਾਲੀ ਦੇ ਸ਼ਰਧਾ ਨਾਲ ਭਰਪੂਰ ਭਜਨ “ਚਾਵਾਂ ਚਾਵਾਂ ਨਾਲ” ਰਿਲੀਜ਼ ਕਰ ਦਿੱਤਾ ਹੈ। ਇਸ ਖੂਬਸੂਰਤ ਭਜਨ ਨੂੰ ਸੁਣਨ ਵਾਲੇ ਹਰ ਸ਼ਰਧਾਲੂ ਨੂੰ ਮਾਂ ਸ਼ੇਰਾਂਵਾਲੀ ਦੀ ਕਿਰਪਾ ਦਾ ਆਨੰਦ ਪ੍ਰਾਪਤ ਹੋਵੇਗਾ। ਇਹ ਭਜਨ ਹਰਸ਼ ਗੋਗੀ ਦੀ ਆਵਾਜ਼ ਵਿੱਚ ਗਾਇਆ ਗਿਆ ਹੈ, ਜਿਸਦੇ ਬੋਲ ਮੋਨਿਕਾ ਹਰਸ਼ ਗੋਗੀ ਨੇ ਲਿਖੇ ਹਨ ਅਤੇ ਸੰਗੀਤ ਸੁਰਜ ਕਸ਼ਿਅਪ ਨੇ ਬਣਾ ਦਿੱਤਾ ਹੈ। “ਚਾਵਾਂ ਚਾਵਾਂ ਨਾਲ” ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ ਤਾਂ ਜੋ ਇਸ ਪਵਿੱਤਰ ਭਜਨ ਨੂੰ ਹਰ ਕੋਨੇ ਤੱਕ ਪਹੁੰਚਾਇਆ ਜਾ ਸਕੇ। ਸਾਨੂੰ ਪੂਰੀ ਉਮੀਦ ਹੈ ਕਿ ਤੁਸੀਂ ਇਸ ਗੀਤ ਨੂੰ ਯੂਟਿਊਬ ‘ਤੇ ਜਾ ਕੇ ਸੁਣੋਂਗੇ ਅਤੇ ਇਸਦੇ ਮੈਸੇਜ ਨੂੰ ਆਪਣੀਆਂ ਕਮੈਂਟਾਂ ਰਾਹੀਂ ਦਰਸਾਓਗੇ। ਤੁਹਾਡਾ ਇੱਕ ਲਾਈਕ, ਇੱਕ ਕਮੈਂਟ, ਅਤੇ ਇੱਕ ਸ਼ੇਅਰ ਸਾਡੇ ਲਈ ਬਹੁਤ ਮਹੱਤਵ ਰੱਖਦਾ ਹੈ। ਇਹ ਗੀਤ ਨਾ ਸਿਰਫ ਮਾਂ ਦੀ ਭਗਤੀ ਵਲ ਪ੍ਰੇਰਿਤ ਕਰੇਗਾ, ਬਲਕਿ ਇਹ ਸੰਸਾਰ ਦੇ ਹਰ ਸ਼ਰਧਾਲੂ ਤੱਕ ਪਹੁੰਚੇਗਾ। ਇਸ ਲਏ ਬੇਨਤੀ ਹੈ ਕਿ ਤੁਸੀਂ ਇਸ ਭਜਨ ਨੂੰ ਆਪਣੇ ਦੋਸਤਾਂ, ਪਰਿਵਾਰ ਅਤੇ ਸੱਜਣਾਂ ਨਾਲ ਸ਼ੇਅਰ ਕਰੋ।ਤੁਹਾਡੀ ਸਪੋਰਟ ਸਾਨੂੰ ਹੁੰਸਲਾ ਦੇਵੇਗੀ ਤੇ ਅਸੀਂ ਇਸ ਤਰ੍ਹਾਂ ਦੇ ਹੋਰ ਆਤਮਿਕ ਗੀਤ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ।

Leave a review

Reviews (0)

This article doesn't have any reviews yet.
HARSH GOGI
HARSH GOGIhttps://WWW.THEFEEDFRONT.COM
Harsh gogi is our well professional journalist. He is belong to punjab and he is veru dedicated to his work.
spot_img

Subscribe

Click for more information.

More like this
Related

Punjab government’s permission trial against Dera Sacha Sauda Gurmeet Ram Rahim Update। sacrilege case | डेरा मुखी राम रहीम की मुश्किलें बढ़ीं: सरकार ने...

डेरामुखी राम रहीम पर ट्रॉयल चलाने की मंजूरी।डेरामुखी...

ਪੱਤਰਕਾਰ ਸਾਹਬੀ ਦਾਸੀਕੇ ਨੂੰ ਗਹਿਰਾ ਸਦਮਾ ਪਿਤਾ ਦਾ ਦਿਹਾਂਤ

ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸਰਵਣ ਹੰਸ ਨੇ ਦੱਸਿਆ...

ਨਕੋਦਰ ਵਿਖੇ ਸੋਭਾ ਯਾਤਰਾ ਬੜੀ ਸ਼ਰਧਾ ਤੇ ਧੂਕ ਧਾਮ ਨਾਲ ਕੱਢੀ ਗਈ

ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਭਗਵਾਨ ਵਾਲਮੀਕਿ ਆਧਿਕਾਰ ਸੁਰੱਖਿਆ...

ਭਗਵਾਨ ਵਾਲਮੀਕ ਮਹਾਰਾਜ ਜੀ ਦੇ ਜਨਮ ਦਿਹਾੜੇ ਦੀ ਕੇਕ ਕੱਟ ਕੇ ਖੁਸ਼ੀ ਮਨਾਈ

ਪ੍ਰੈਸ ਨਾਲ ਗੱਲ ਕਰਦਿਆਂ ਰਾਹੁਲ ਸਹੋਤਾ ਜਨਰਲ ਸਕੱਤਰ ਪੰਜਾਬ...