ਇੰਟਰਨੈਸ਼ਨਲ ਚੰਦਾਲੀਆ ਵਾਲਮੀਕਨਸ ਸੰਸਥਾ ਵੱਲੋਂ ਉੱਘੇ ਸਮਾਜ ਸੇਵੀ ਰਾਜਿੰਦਰ ਗਿੱਲ ਦਾ ਕੀਤਾ ਗਿਆ ਸਨਮਾਨ

ਸ੍ਰੀ ਅਨੰਦਪੁਰ ਸਾਹਿਬ: ਵਾਲਮੀਕ ਸਮਾਜ ਦੇ ਉੱਘੇ ਆਗੂ ਰਾਜਿੰਦਰ ਗਿੱਲ ਦਾ ਸੋਸ਼ਲ ਮੀਡੀਆ ਤੇ ਵਾਲਮੀਕਿ ਸਮਾਜ ਦੇ ਹੱਕਾਂ ਦੀ ਆਵਾਜ਼ ਨੂੰ ਬੁਲੰਦ ਕਰਨ ਲਈ ਅੱਜ ਸਮਾਜ ਸੇਵਾ ਵਿੱਚ ਪਾਏ ਜਾ ਰਹੇ ਵਡਮੁੱਲੇ ਯੋਗਦਾਨ ਬਦਲੇ ਇੰਟਰਨੈਸ਼ਨਲ ਚੰਦਾਲੀਆ ਵਾਲਮੀਕਨਸ ਸੰਸਥਾ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਨਵ ਬੈਂਸ ਚੇਅਰਮੈਨ ਮਹਾਰਿਸ਼ੀ ਵਾਲਮੀਕ ਗੁਰੂ ਰਵਿਦਾਸ ਜੂਥ ਏਕਤਾ ਯੂਥ ਏਕਤਾ ਹਿਮਾਚਲ ਪ੍ਰਦੇਸ਼ ਨੇ ਰਜਿੰਦਰ ਗਿੱਲ ਆਉਣ ਵਾਲੀ ਨੌਜਵਾਨ ਪੀੜੀ ਲਈ ਉਦਾਹਰਨ ਹੈ ਤੇ ਇੰਟਰਨੈਸ਼ਨਲ ਚੰਦਾਲੀਆ ਵਾਲਮੀਕਨਸ ਸੰਸਥਾ ਦੇ ਸਰਪ੍ਰਸਤ ਦੀਪ ਚੰਦਾਲੀਆ ਆਸਟਰੇਲੀਆ ਵਾਲਿਆਂ ਦਾ ਇਸ ਗੱਲੋਂ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ ਕਿ ਉਹਨਾਂ ਵੱਲੋਂ ਇੰਨਾ ਵੱਡਾ ਸਨਮਾਨ ਦੇਣ ਲਈ ਇੱਕ ਬਹੁਤ ਹੀ ਵਧੀਆ ਸ਼ਖਸ਼ੀਅਤ ਜੋ ਕਿ ਹਮੇਸ਼ਾ ਸਮਾਜ ਸੇਵਾ ਦੇ ਕੰਮਾਂ ਲਈ ਅੱਗੇ ਹੋ ਕੇ ਕੰਮ ਕਰਦੇ ਹਨ ਦੀ ਚੋਣ ਕੀਤੀ ਗਈ। ਉਨਾਂ ਰਾਜਿੰਦਰ ਗਿੱਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮਾਜ ਵਿੱਚੋਂ ਅਨਪੜਤਾ ਨੂੰ ਦੂਰ ਕਰਨ ਨਾਲ ਵਿਕਾਸ ਹੋਵੇਗਾ। ਰਾਜਿੰਦਰ ਗਿੱਲ ਨੇ ਇਸ ਦੌਰਾਨ ਭਾਵੁਕ ਹੁੰਦਿਆਂ ਕਿਹਾ ਕਿ ਸੰਸਥਾ ਵੱਲੋਂ ਇਸ ਸਨਮਾਨ ਲਈ ਜੋ ਮੇਰੀ ਚੋਣ ਕੀਤੀ ਗਈ ਹੈ ਉਸ ਲਈ ਮੈਂ ਸਰਪ੍ਰਸਤ ਦੀਪ ਚੰਦਾਲੀਆ ਅਤੇ ਪੂਰੀ ਟੀਮ ਦਾ ਸ਼ੁਕਰਗੁਜ਼ਾਰ ਹਾਂ ਅਤੇ ਵਿਸ਼ਵਾਸ ਦਿਵਾਉਂਦਾ ਹਾਂ ਕਿ ਮੇਰੇ ਵੱਲੋਂ ਸਮਾਜ ਸੇਵਾ ਵਿੱਚ ਕੀਤੇ ਜਾ ਰਹੇ ਕੰਮ ਲਗਾਤਾਰ ਇਸੇ ਤਰ੍ਹਾਂ ਜਾਰੀ ਰਹਿਣਗੇ। ਇਸ ਮੌਕੇ ਦਲੀਪ ਹੰਸ ਚੇਅਰਮੈਨ ਹੈਲਫ ਫਾਊਂਡੇਸ਼ਨ ਰੇਹੜੀ-ਫੜੀ ਯੂਨੀਅਨ ਦੇ ਪ੍ਰਧਾਨ ਸੁਨੀਲ ਅਡਵਾਲ, ਰਾਜ ਘਈ, ਬਲਵੀਰ ਸਿੰਘ ਬੀਰੂ ਉੱਘੇ ਸਮਾਜ ਸੇਵੀ ਨੋਨੀ ਨਾਹਰ ਸੰਜੇ ਕਾਲੂ ਪ੍ਰਧਾਨ  ਮਾਰ ਹੀ ਅੰਕੁਸ਼ ਕੁਮਾਰ ਪ੍ਰਧਾਨ ਮਹਾਰਿਸ਼ੀ ਗੁਰੂ ਰਵਿਦਾਸ ਯੂਥ ਏਕਤਾ  ਸ਼ੁਭਮ ਬੈਂਸ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Leave a review

Reviews (0)

This article doesn't have any reviews yet.
Feedfront Bureau
Feedfront Bureau
media house, movie production, publisher, promoters, advertiser etc.
spot_img

Subscribe

Click for more information.

More like this
Related

पी जी जी सीजी 42 में मिलेट्स कुकरी प्रतियोगिता का आयोजन।

पोस्ट ग्रेजुएट गवर्नमेंट कॉलेज फॉर गर्ल्स, सेक्टर 42, चंडीगढ़...

ਕੇਜਰੀਵਾਲ ਨੇ ਅਸਤੀਫਾ ਦੇ ਆਪਣੀ ਇਮਾਨਦਾਰੀ ਕੀਤੀ ਸਾਬਿਤ : ਇੰਦਰਜੀਤ ਕੌਰ ਮਾਨ

ਨਕੋਦਰ : ਹਲਕਾ ਨਕੋਦਰ ਦੇ ਐਮਐਲਏ ਮੈਡਮ ਇੰਦਰਜੀਤ ਕੌਰ...

ਡੇੰਗੂ ਨੂੰ ਪੈਦਾ ਹੋਣ ਤੋ ਰੋਕਣ ਲਈ ਲੋਕ ਦੇਣ ਸਿਹਤ ਵਿਭਾਗ ਦਾ ਸਾਥ: ਡਾ. ਪ੍ਰਦੀਪ ਕੁਮਾਰ

ਲੁਧਿਆਣਾ: ਸਿਹਤ ਵਿਭਾਗ ਪੰਜਾਬ ਵੱਲੋਂ ਜਾਰੀ ਹੁਕਮਾਂ ਮੁਤਾਬਿਕ ਸਿਵਲ...

ਸਿਵਲ ਸਰਜਨ ਲੁਧਿਆਣਾ ਵੱਲੋਂ ਸਵੱਛਤਾ ਪੰਦਰਵਾੜੇ ਦੀ ਸ਼ੁਰੂਆਤ

ਲੁਧਿਆਣਾ: ਸਿਵਲ ਸਰਜਨ ਲੁਧਿਆਣਾ, ਡਾ ਪਰਦੀਪ ਕੁਮਾਰ ਵੱਲੋਂ ਅੱਜ...