July 19, 2024, 11:18 pm

ਬੱਬਰ ਸ਼ੇਰ ਗੀਤ ਰਿਲੀਜ਼ ਕੀਤਾ

ਐਸ. ਆਰ ਪ੍ਰੋਡਕਸ਼ਨ ਅਤੇ ਰਿਪੋਰਟਰ ਆਰ. ਡੀ. ਰਾਮਾ ਦੀ ਪੇਸ਼ਕਸ ਟਰੈਕ “ਬੱਬਰ ਸ਼ੇਰ ਨੂੰ ਰਿਲੀਜ਼ ਕਰਨ ਸਬੰਧੀ ਇੱਕ ਸਮਾਰੋਹ ਦੀ ਗ੍ਰੈੰਡ ਅੰਬੇਸਟਰ ਹੋਟਲ ਰੇਲਵੇ ਰੋਡ ਫਗਵਾੜਾ ਵਿਖ਼ੇ ਕਰਵਾਇਆ ਜਿਸ ਵਿਚ ਇੰਟਰਨੈਸ਼ਨਾਲ ਸਟਾਰ ਗ਼ਾਇਕ ਮਨਮੀਤ ਮੇਵੀ ਜੀ ਅਤੇ ਸ੍ਰੀ ਗੁਰਦੀਪ ਸਿੰਘ ਤੱਗੜ੍ਹ ਐਮ. ਡੀ. K9 ਚੈਨਲ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ ਬੱਬਰ ਸ਼ੇਰ ਗੀਤ ਨੂੰ ਗਾਇਆ ਹੈ ਪ੍ਰੀਤ ਪੁਆਰੀ ਨੇ ਇਸ ਨੂੰ ਲਿਖਿਆ ਹੈ ਅਜੈ ਪੁਆਰੀ ਨੇ ਇਸ ਗੀਤ ਦੇ ਸੰਗੀਤਕਾਰ ਹਨ ਓਏ ਜੈ ਨੇ ਇਸ ਦੇ ਵੀਡੀਓ ਡਾਇਰੈਕਟਰ ਹਨ ਸਿੰਮਾ ਸਿੰਘ ਸਿਮਰਨ ਫਿਲਮਜ਼ ਵਲੋਂ ਇਹ ਟਰੈਕ ਤਿਆਰ ਕੀਤਾ ਗਿਆ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਹਰੀ ਸਿੰਘ ਸੈਣੀ ‘ਅਮਰਜੀਤ ਸੈਭੀ, ਸੋਨਾਲੀ ਮੱਲ ‘ ਸ੍ਰੀਮਤੀ ਨਿਰਮਲ ਕੌਰ ਜੀ,ਮੈਡਮ ਦੀਪਕ ਬਿਰਦੀ ਜੀ, ਮੈਡਮ ਸਿਆ ਬਿਰਦੀ ਜੀ ਅਜੈ ਪੁਆਰੀ,ਮੈਡਮ ਸੋਨੀਆ, ਪੁਆਰੀ,ਅਸ਼ੋਕ ਲਾਲ, ਕਾਲਾ ਕਟਾਰੀਆਂ ਜੀ ਅਤੇ ਸਿਮਰਨ ਫਿਲਮਜ਼ ਦਾ ਵਿਸ਼ੇਸ ਸਹਿਯੋਗ ਰਿਹਾ

Feedfront Bureau
Feedfront Bureau
media house, movie production, publisher, promoters, advertiser etc.
spot_img

Share post:

Subscribe

Popular

More like this
Related