ਫਿਰੋਜ਼ਪੁਰ: ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਪੰਜਾਬ ਦੇ ਜੋਨ ਮੱਲਾਂ ਵਾਲਾ ਦੀ ਕੋਰ ਕਮੇਟੀ ਦੀ ਮੀਟਿੰਗ ਜੋਨ ਸੈਕਟਰੀ ਸੁਖਦੇਵ ਸਿੰਘ ਆਸਬਵਾਲਾ ਦੇ ਗ੍ਰਹਿ ਵਿਖੇ ਹੋਈ ਮੀਟਿੰਗ ਕਰਨ ਵਿਸ਼ੇਸ਼ ਤੌਰ ਤੇ ਸੂਬਾ ਪ੍ਰਧਾਨ ਸ ਸੁਖਵਿੰਦਰ ਸਿੰਘ ਸਭਰਾ ਜੀ ਪਹੁੰਚੇ ਮੀਟਿੰਗ ਵਿੱਚ 15 ਅਗਸਤ ਦੇ ਟਰੈਕਟਰ ਮਾਰਚ ਅਤੇ ਤਿੰਨ ਕਾਲੇ ਕਾਨੂੰਨਾਂ ਦੀਆ ਸਾੜੀਆਂ ਕਾਪੀਆਂ ਤੇ ਚੀਰ ਫਾੜ ਕੀਤੀ ਗਈ ਅਤੇ ਜ਼ਿਲ੍ਹੇ ਲੇਵਲ ਦੇ ਮਸਲਿਆਂ ਤੇ ਵੀ ਵਿਚਾਰ ਚਰਚਾ ਕੀਤੀ ਗਈ ਆਉਣ ਵਾਲੇ 31 ਅਗੱਸਤ ਨੂੰ ਦੋਨਾਂ ਫੋਰਮਾ ਵੱਲੋਂ ਰੱਖੇ ਗਏ ਖਨੋਰੀ ਬਾਰਡਰ ਤੇ ਵਿਸ਼ਾਲ ਇਕੱਠ ਵਿੱਚ ਜੋਨ ਵਿੱਚੋ ਵੱਡੀ ਗਿਣਤੀ ਲੈ ਕੇ ਜਾਣ ਸਬੰਧੀ ਤਿਆਰੀਆਂ ਤੇ ਵਿਚਾਰ ਚਰਚਾ ਕੀਤੀ ਗਈ ਅਤੇ ਆਉਣ ਵਾਲੇ ਦਿਨਾਂ ਵਿੱਚ ਜੋਨ ਮੱਲਾਂ ਵਾਲਾ ਦੇ ਸਾਰੇ ਪਿੰਡਾਂ ਵਿੱਚ ਮੀਟਿੰਗਾਂ ਲਗਾ ਕੇ ਬੀਬੀਆਂ ਦੀਆ ਇਕਾਈਆਂ ਬਣਾ ਕੇ ਮੋਰਚੇ ਵਿੱਚ ਸ਼ਮੂਲੀਅਤ ਕਰਾਉਣ ਲਈ ਵਿਉਂਤਬੰਦੀ ਕੀਤੀ ਗਈ ਆਗੂਆਂ ਨੇ ਕਿਹਾ ਕਿ ਜਿਨ੍ਹਾਂ ਚਿਰ ਕਿਸਾਨਾਂ ਮਜਦੂਰਾਂ ਦੇ ਸਾਰੇ ਮਸਲਿਆਂ ਦਾ ਹੱਲ ਨਹੀਂ ਹੁੰਦਾ ਉਨ੍ਹਾਂ ਚਿਰ ਸਘੰਰਸ਼ ਜਾਰੀ ਰਹੇਗਾ ਇਸ ਮੌਕੇ ਜ਼ਿਲ੍ਹਾ ਖਜਾਨਚੀ ਰਣਜੀਤ ਸਿੰਘ ਜੋਨ ਪ੍ਰਧਾਨ ਰਛਪਾਲ ਸਿੰਘ ਗੱਟਾ ਬਾਦਸ਼ਾਹ ਸੀ ਮੀ ਪ੍ਰਧਾਨ ਸਾਹਿਬ ਸਿੰਘ ਮੀ ਪ੍ਰਧਾਨ ਮੱਸਾ ਸਿੰਘ ਜੋਨ ਖਜਾਨਚੀ ਗੁਰਮੁਖ ਸਿੰਘ ਮੀ ਸਕੱਤਰ ਜੋਗਾ ਸਿੰਘ ਹਾਜ਼ਰ ਸਨ
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਜੋਨ ਮੱਲਾਂ ਵਾਲਾ ਦੀ ਕੋਰ ਕਮੇਟੀ ਨੇ ਕੀਤੀ ਮੀਟਿੰਗਜ
Leave a review
Reviews (0)
This article doesn't have any reviews yet.