ਆਸ਼ਾ ਵਰਕਰਜ਼ ਫੈਸੀਲਿਟੇਟਰਜ਼ ਸਾਂਝਾ ਮੋਰਚਾ ਪੰਜਾਬ ਦੀ ਮੁੱਖ ਮੰਤਰੀ ਨਾਲ ਮੀਟਿੰਗ।

ਜਲੰਧਰ 28  ਜੂਨ ਆਸ਼ਾ ਵਰਕਰਜ਼ ਫੈਸੀਲਿਟੇਟਰਜ਼ ਸਾਂਝਾ ਮੋਰਚਾ ਪੰਜਾਬ ਦੀ ਮੀਟਿੰਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿਹਤ ਵਿਭਾਗ ਦੇ ਸਾਰੇ ਉੱਚ ਅਧਿਕਾਰੀਆਂ ਨਾਲ਼ ਕਬਾਨਾ ਹੋਟਲ ਜਲੰਧਰ  ਵਿਖੇ  ਕੀਤੀ ਗਈ ਮੀਟਿੰਗ ਵਿੱਚ ਆਸ਼ਾ ਵਰਕਰਜ  ਤੇ ਫੈਸਿਲੀਟੇਟਰਜ ਦੀ ਉਮਰ ਹੱਦ 58 ਸਾਲ ਤੋ ਵਧਾ ਕੇ 62 ਸਾਲ  ਕੀਤੀ ਗਈ ਪੰਜਾਬ ਵਿੱਚ 800  ਦੇ ਕਰੀਬ ਫਾਰਗ ਕੀਤੀਆ ਆਸ਼ਾ ਵਰਕਰਜ  ਤੇ ਫੈਸਿਲੀਟੇਟਰਜ ਨੂੰ ਮੁੜ ਬਹਾਲ  ਕੀਤਾ ਜਾਵੇਗਾ  ਫੈਸੀਲਿਟੇਟਜ ਦਾ ਫਿਕਸ ਭੱਤਾ 2500 ਤੋ ਵਧਾ ਕੇ 3500 ਰੁਪਏ  ਕੀਤਾ ਗਿਆ। ਆਸ਼ਾ  ਵਰਕਰ ਤੇ ਫੈਸਿਲੀਟੇਟਰ ਦੀ ਐਕਸੀਡੈਂਟ ਜਾ ਕਿਸੇ ਵੀ ਤਰਾ ਮੌਤ  ਹੋਣ ਤੇ ਤਰਸ ਦੇ ਅਧਾਰ ਤੇ ਉਸ ਦੇ ਪਰਿਵਾਰ ਨੂੰ ਪਹਿਲ ਦੇ ਅਧਾਰ ਤੇ ਨੋਕਰੀ ਦਿੱਤੀ ਜਾਵੇਗੀ। ਆਸ਼ਾ ਨੂੰ ਟੀਕਾ ਕਰਣ ਕਰਨ ਲਈ ਪੰਚਾਇਤ ਘਰਾਂ ਵਿਚ ਬੈਠਣ ਲਈ ਜਗਾ ਦਿੱਤੀ ਜਾਵੇਗੀ।ANM ਪਾਸ ਭੈਣਾ ਨੂੰ 13 ਜੁਲਾਈ ਨੂੰ ਨਿੱਯਕਤੀ ਪੱਤਰ ਦਿੱਤੇ ਜਾਣਗ ਅਤੇ ਸੇਵਾ ਮੁਕਤੀ ਤੇ ਪੰਜ ਲੱਖ ਰਪਏ,ਦਸ ਹਜ਼ਾਰ ਰੁਪਏ ਪੈਨਸ਼ਨ,ਆਸਾ ਦਾ ਫਿੱਕਸ ਭੱਤਾ ਲਈ ਮੰਗਾਂ ਪੈਡਿੰਗ ਰੱਖੀਆਂ ਗਈਆ ।ਜਲਦ ਦੁਆਰਾ ਮੀਟਿੰਗ ਵਿੱਚ ਪੈਡਿੰਗ ਮੰਗਾ ਲਈ ਕੇਂਦਰ  ਦੇ ਸਿਹਤ  ਮੰਤਰੀ  ਜੇ ਪੀ ਨੱਡਾ ਨਾਲ ਜਲਦ ਮੀਟਿੰਗ ਕਰਨ ਉਪਰੰਤ ਦੁਆਰਾ  ਜਲਦ  ਆਸ਼ਾ ਵਰਕਰਜ  ਤੇ ਫੈਸਿਲੀਟੇਟਰਜ  ਸਾਝੇ  ਮੋਰਚੇ  ਦੀ ਪੈਨਲ ਮੀਟਿੰਗ  ਕੀਤੀ ਜਾਵੇਗੀ ਮੀਟਿੰਗ ਵਿਚ  ਸਾਝੇ ਮੋਰਚੇ ਦੇ ਕਨਵੀਨਰ ਮਨਦੀਪ ਕੌਰ  ਬਿਲਗਾ,ਕਨਵੀਨਰ ਅਮਰਜੀਤ ਕੌਰ ਰਣ ਸਿੰਘ ਵਾਲਾ, ਕਨਵੀਨਰ ਰਾਣੋ  ਖੇੜੀ  ਗਿੱਲਾ,ਕਨਵੀਨਰ ਸਰੋਜ ਬਾਲਾ, ਸੂਬਾਈ ਆਗੂ ਪਰਮਜੀਤ ਕੌਰ ਮਾਨ,ਬਲਵੀਰ ਕੌਰ ਗਿੱਲ, ਜਸਵੀਰ ਕੌਰ, ਹਰਨਿੰਦਰ ਕੌਰ, ਸੀਮਾ  ਅਤੇ ਹੋਰ ਆਗੂਆ ਨੇ ਵੀ ਹਿੱਸਾ ਲਿਆ

Leave a review

Reviews (0)

This article doesn't have any reviews yet.
Asha Rani
Asha Rani
Asha Rani Alias Asha Gupta is our sincere Journalist from District Jalandhar.
spot_img

Subscribe

Click for more information.

More like this
Related

ਭਿਖਾਰੀਆਂ ਨੇ ਕੀਤਾ ਪੀਰਾਂਪੁਰੀ ਨਕੋਦਰ ਦਾ ਮੰਦਾਹਾਲ

ਨਕੋਦਰ: ਨਕੋਦਰ ਸ਼ਹਿਰ, ਜੋ ਪਿੰਡਾਂ ਅਤੇ ਕਸਬਿਆਂ ਦੀ ਵੀਰਾਨੀ...

पी जी जी सीजी 42 में मिलेट्स कुकरी प्रतियोगिता का आयोजन।

पोस्ट ग्रेजुएट गवर्नमेंट कॉलेज फॉर गर्ल्स, सेक्टर 42, चंडीगढ़...

ਕੇਜਰੀਵਾਲ ਨੇ ਅਸਤੀਫਾ ਦੇ ਆਪਣੀ ਇਮਾਨਦਾਰੀ ਕੀਤੀ ਸਾਬਿਤ : ਇੰਦਰਜੀਤ ਕੌਰ ਮਾਨ

ਨਕੋਦਰ : ਹਲਕਾ ਨਕੋਦਰ ਦੇ ਐਮਐਲਏ ਮੈਡਮ ਇੰਦਰਜੀਤ ਕੌਰ...

ਡੇੰਗੂ ਨੂੰ ਪੈਦਾ ਹੋਣ ਤੋ ਰੋਕਣ ਲਈ ਲੋਕ ਦੇਣ ਸਿਹਤ ਵਿਭਾਗ ਦਾ ਸਾਥ: ਡਾ. ਪ੍ਰਦੀਪ ਕੁਮਾਰ

ਲੁਧਿਆਣਾ: ਸਿਹਤ ਵਿਭਾਗ ਪੰਜਾਬ ਵੱਲੋਂ ਜਾਰੀ ਹੁਕਮਾਂ ਮੁਤਾਬਿਕ ਸਿਵਲ...