ਲੋਹੀਆਂ ਖਾਸ: ਡੈਮੋਕਰੇਟਿਕ ਟੀਚਰਜ਼ ਫਰੰਟ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਕੁਲਵਿੰਦਰ ਸਿੰਘ ਜੋਸਨ ਸਕੱਤਰ ਜਸਵੀਰ ਸਿੰਘ ਸੰਧੂ ਵਿੱਤ ਸਕੱਤਰ ਅਮਰੀਕ ਸਿੰਘ ਸੀਨੀਅਰ ਮੀਤ ਪ੍ਰਧਾਨ ਰਾਜਵਿੰਦਰ ਸਿੰਘ ਧੰਜੂ ਨੇ ਕਿਹਾ 16 ਨਵੰਬਰ ਨੂੰ ਜਲੰਧਰ ਤੋਂ ਅਧਿਆਪਕ ਵੱਡੀ ਗਿਣਤੀ ਵਿਚ ਵਿਧਾਨਸਭਾ ਹਲਕਾ ਚੱਬੇਵਾਲ ਵਿਖੇ ਜਾਣਗੇ
ਅਧਿਆਪਕ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਸਿਖਿਆਂ ਕ੍ਰਾਂਤੀ ਅਤੇ ਬਦਲਾਆ ਦੇ ਅਖੌਤੀ ਨਾਅਰਿਆਂ ਦੇ ਉਲਟ ਸਿੱਖਿਆ ਨਾਲ ਸਬੰਧਤ ਕਿਸੇ ਵੀ ਮੰਗ ਦਾ ਹੱਲ ਨਹੀਂ ਕੀਤਾ ਜਾ ਰਿਹਾ ਸਗੋਂ ਨਵੀਂ ਸਿੱਖਿਆ ਨੀਤੀ 2020 ਲਾਗੂ ਕਰਕੇ ਅਧਿਆਪਕ ਨੂੰ ਗੈਰ ਵਿੱਦਿਅਕ ਕੰਮਾਂ ਵਿੱਚ ਉੱਲਝਾ ਦਿੱਤਾ ਹੈ| ਜਥੇਬੰਦੀ ਦੇ ਆਗੂਆਂ ਭੁਪਿੰਦਰ ਨਾਲ ਸਿੰਘ ਜੋਸਨ ਅੰਮ੍ਰਿਤਪਾਲ ਸਿੰਘ ਹਰਪਿੰਦਰ ਸਿੰਘ ਧੰਜੂ ਨਿਰਮਲ ਸਿੰਘ ਗਿੱਦੜ ਪਿੰਡੀ ਰਮਨ ਕੁਮਾਰ ਜਲੰਧਰ ਨੇ ਕਿਹਾ ਅਧਿਆਪਕਾਂ ਦੇ ਕਈ ਸਾਲਾਂ ਤੋਂ ਲਟਕਦੇ ਵਿਭਾਗੀ ਮਸਲੇ ਸਮੇਤ ਪੈਡਿੰਗ ਪ੍ਰਮੋਸ਼ਨਾ ਦਾ ਹੱਲ ਨਾ ਕਰਨਾ ਪੈਡਿੰਗ 11%ਡੀ ਏ ਪੰਜਾਬ ਪਲੇਅ ਸਕੇਲ ਪਰਾਣੀ ਪੈਨਸ਼ਨ ਏ ਸੀ ਪੀ ਪੈਂਡੂ ਭੱਤਾ ਅਤੇ ਪਰਖ ਚ ਪੂਰੀ ਤਨਖਾਹ ਲਾਗੂ ਕਰਨਾ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਸ਼ਾਮਲ ਕਰਕੇ ਰੈਗੂਲਰ ਕਰਨਾ ਅਤੇ ਨਵੀਂ ਸਿੱਖਿਆ ਨੀਤੀ 2020 ਰੱਦ ਕਰਨ ਨੂੰ ਲੈਕੇ 16ਨਵੰਬਰ ਨੂੰ ਵੱਡੀ ਗਿਣਤੀ ਵਿੱਚ ਚੱਬੇਵਾਲ ਪਹੁੰਚੋ| ਧਰਨੇ ਨੂੰ ਸਫਲ ਕਰਨ ਲਈ ਰਾਮ ਲਾਲ ਬੋਪਾਰਾਏ ਹਰਵਿੰਦਰ ਸਿੰਘ ਉੱਪਲ ਸੁਖਵਿੰਦਰ ਹੁਸੈਨਾਬਾਦ ਵਿਜੇ ਕੁਮਾਰ ਰਾਜੇਸ਼ ਕੁਮਾਰ ਜਲੰਧਰ ਆਦਿ ਸਨ
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਡੈਮੋਕਰੇਟਿਕ ਟੀਚਰਜ਼ ਫਰੰਟ ਜ਼ਿਲ੍ਹਾ ਜਲੰਧਰ ਦੇ ਅਧਿਆਪਕ ਵੱਡੀ ਗਿਣਤੀ ਵਿਚ ਚੱਬੇਵਾਲ ਰੈਲੀ ਵਿੱਚ ਸ਼ਾਮਲ ਹੋਣਗੇਡ
Leave a review
Reviews (0)
This article doesn't have any reviews yet.