ਰਾਏ ਸਿੱਖ ਸਮਾਜ ਸੁਧਾਰ ਸਭਾ ਪੰਜਾਬ ਦੀ ਵਿਸ਼ੇਸ਼ ਮੀਟਿੰਗ 10 ਫਰਵਰੀ ਨੂੰ ਹੋਵੇਗੀ: ਕਾਮਰੇਡ ਹੰਸਾ ਸਿੰਘ

ਰਾਏ ਸਿੱਖ ਸਮਾਜ ਸੁਧਾਰ ਸਭਾ ਪੰਜਾਬ(ਰਜਿ)ਜਿਸ ਦੇ ਸਰਪ੍ਰਸਤ ਗੁਰਦੀਪ ਸਿੰਘ ਵੜਵਾਲ ਸਾਬਕਾ ਉਪ ਰਾਜਦੂਤ (ਜਰਮਨੀ) ਹਨ। ਰਾਏ ਸਿੱਖ ਬਰਾਦਰੀ ਦੀ ਇਕ ਜਰੂਰੀ ਮੀਟਿੰਗ ਫਿਰੋਜ਼ਪੁਰ-ਜਲਾਲਾਬਾਦ ਜੀ ਟੀ ਰੋਡ ਤੇ ਸਥਿਤ ਗੁਰਦੁਆਰਾ ਟਾਹਲੀ ਸਾਹਿਬ ਨਜਦੀਕ (ਥਾਰੇ ਵਾਲਾ ਮੋੜ) 10 ਫਰਵਰੀ 2024 ਦੁਪਹਿਰ 12 ਵਜੇ ਰੱਖੀ ਗਈ ਹੈ। ਜਿਸ ਵਿੱਚ ਆਰਥਿਕ ਸਮਾਜਿਕ ਰਾਜਨੀਤਕ ਵਿਚਾਰਾ ਕੀਤੀਆ ਜਾਣਗੀਆ। ਇਸ ਲਈ ਰਾਏ ਸਿੱਖ ਭਾਈਚਾਰੇ ਨਾਲ ਸੰਬੰਧਿਤ ਸਾਰੀਆ ਸੰਸਥਾਵਾਂ ਵੱਖ ਵੱਖ ਪਾਰਟੀਆ ਨਾਲ ਸਬੰਧਿਤ ਆਗੂ ਸਹਿਬਾਨ ਮੌਜੂਦਾ ਤੇ ਸਾਬਕਾ ਵਿਧਾਇਕ ਸਬਕਾ ਸਾਂਸਦ ਮੈਂਬਰ ਮੌਜੂਦਾ ਤੇ ਸਾਬਕਾ ਚੇਅਰਮੈਨ ਮੈਂਬਰ ਜਿਲਾ ਪ੍ਰੀਸ਼ਦ ਸੰਮਤੀ ਮੈਂਬਰ ਸਰਪੰਚ ਨੰਬਰਦਾਰ ਸਾਬਕਾ ਮੁਲਾਜ਼ਮ ਤੇ ਮੌਜੂਦਾ ਮੁਲਾਜ਼ਮ ਬਰਾਦਰੀ ਨਾਲ ਪਿਆਰ ਕਰਨ ਵਾਲੇ ਸਾਬਕਾ ਅਫਸਰ ਤੇ ਆਗੂ ਸਹਿਬਾਨਾ ਨੂੰ ਅਪੀਲ ਤੇ ਸੱਦਾ ਦਿੱਤਾ ਜਾਦਾ ਹੈ ਕੀ ਮੀਟਿੰਗ ਵਿੱਚ ਸਮੇ ਸਿਰ ਪਹੁੰਚਣ ਦੀ ਕਿਰਪਾਲਤਾ ਕੀਤੀ ਜਾਵੇ। ਇਸ ਮੌਕੇ ਰਾਏ ਸਿੱਖ ਸਮਾਜ ਸੁਧਾਰ ਸਭਾ ਪੰਜਾਬ ਜਰਨਲ ਸਕੱਤਰ ਸਰਪੰਚ ਜੰਗੀਰ ਸਿੰਘ ਹਜਾਰਾ ਵਾਲਾ ਰਿਟਾਇਰਡ ਐਸ ਡੀ ੳ ਪ੍ਰੈਸ ਸਕੱਤਰ ਪੱਤਰਕਾਰ ਜੋਗਿੰਦਰ ਸਿੰਘ ਭੋਲਾ ਆਦਿ ਹਾਜ਼ਰ ਸਨ ।

Leave a review

Reviews (0)

This article doesn't have any reviews yet.
Sarwan Hans
Sarwan Hans
Sarwan Dass Alias Sarwan Hans is our sincere Journalist from Distric Jalandhar.
spot_img

Subscribe

Click for more information.

More like this
Related

ਭਿਖਾਰੀਆਂ ਨੇ ਕੀਤਾ ਪੀਰਾਂਪੁਰੀ ਨਕੋਦਰ ਦਾ ਮੰਦਾਹਾਲ

ਨਕੋਦਰ: ਨਕੋਦਰ ਸ਼ਹਿਰ, ਜੋ ਪਿੰਡਾਂ ਅਤੇ ਕਸਬਿਆਂ ਦੀ ਵੀਰਾਨੀ...

पी जी जी सीजी 42 में मिलेट्स कुकरी प्रतियोगिता का आयोजन।

पोस्ट ग्रेजुएट गवर्नमेंट कॉलेज फॉर गर्ल्स, सेक्टर 42, चंडीगढ़...

ਕੇਜਰੀਵਾਲ ਨੇ ਅਸਤੀਫਾ ਦੇ ਆਪਣੀ ਇਮਾਨਦਾਰੀ ਕੀਤੀ ਸਾਬਿਤ : ਇੰਦਰਜੀਤ ਕੌਰ ਮਾਨ

ਨਕੋਦਰ : ਹਲਕਾ ਨਕੋਦਰ ਦੇ ਐਮਐਲਏ ਮੈਡਮ ਇੰਦਰਜੀਤ ਕੌਰ...

ਡੇੰਗੂ ਨੂੰ ਪੈਦਾ ਹੋਣ ਤੋ ਰੋਕਣ ਲਈ ਲੋਕ ਦੇਣ ਸਿਹਤ ਵਿਭਾਗ ਦਾ ਸਾਥ: ਡਾ. ਪ੍ਰਦੀਪ ਕੁਮਾਰ

ਲੁਧਿਆਣਾ: ਸਿਹਤ ਵਿਭਾਗ ਪੰਜਾਬ ਵੱਲੋਂ ਜਾਰੀ ਹੁਕਮਾਂ ਮੁਤਾਬਿਕ ਸਿਵਲ...