ਆਉਣ ਵਾਲੇ ਬਜਟ ਵਿੱਚ ਪੰਜਾਬ ਸਰਕਾਰ ਰੱਖੇ ਗਰੀਬ ਮਜ਼ਦੂਰਾਂ ਅਤੇ ਕਿਸਾਨਾਂ ਦਾ ਖਿਆਲ

ਪੰਜਾਬ ਸਰਕਾਰ ਜਲਦੀ ਹੀ ਬਜਟ ਸੈਸ਼ਨ ਬੁਲਾਉਣ ਜਾ ਰਹੀ ਹੈ ਪੰਜਾਬ ਸਰਕਾਰ ਨੇ ਲੋਕਸਭਾ ਚੋਣਾਂ ਨੂੰ ਦੇਖਦੇ ਆਂ1ਮਾਰਚ ਤੋ 15 ਮਾਰਚ ਤੱਕ ਬਜਟ ਸੈਸ਼ਨ ਬੁਲਾਉਣ ਦੀ ਰਾਜਪਾਲ ਨੂੰ ਪ੍ਰਪੋਜਲ ਭੇਜੇ ਤੇ ਆਗਿਆ ਮੰਗੀ ਹੈ ਪੰਜਾਬ ਸਰਕਾਰ ਆਪਣਾ 24/2 5 ਦਾ ਬਜਟ 5 ਤਰੀਕ ਨੂੰ ਪੇਸ਼ ਕਰ ਰਹੀ ਹੈ ਮੈਂ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੂੰ ਬੇਨਤੀ ਕਰੂੰਗਾ ਕਿ ਆਉਣ ਵਾਲੇ ਬਜਟ ਵਿੱਚ ਗਰੀਬ ਮਜ਼ਦੂਰ ਗਰੀਬ ਲੋਕਾਂ ਦਾ ਜਰੂਰ ਧਿਆਨ ਰੱਖਿਆ ਜਾਵੇ ਜਿਵੇਂ ਕਿ ਜਿਹੜੇ ਦਿਹਾੜੀਦਾਰ ਮਜ਼ਦੂਰ ਵੈਲਡਿੰਗ ਕਨਟਰੈਕਸ਼ਨ ਬੋਰਡ ਦੇ ਅੰਡਰ ਰਜਿਸਟਰ ਨੇ ਉਹਨਾਂ ਦਾ ਵੀ ਧਿਆਨ ਜਰੂਰ ਰੱਖਿਆ ਜਾਵੇ ਕਿਉਂਕਿ ਪਿਛਲੇ ਦਿਨੀ ਬਹੁਤ ਜਿਆਦਾ ਠੰਡ ਪੈਣ ਕਾਰਨ ਗਰੀਬ ਮਜ਼ਦੂਰ ਵੇਲੇ ਭਾਰਤ ਸਰਕਾਰ ਦੀ ਤਰਹਾਂ ਕਿਸਾਨਾਂ ਨੂੰ ਦਿੱਤੇ ਜਾ ਰਹੇ ਲਾਭ ਦੀ ਤਰ੍ਹਾਂ ਹੀ ਗਰੀਬ ਮਜ਼ਦੂਰਾਂ ਨੂੰ ਵੀ ਹਰ ਤਿੰਨ ਮਹੀਨੇ ਬਾਅਦ ਉਹਨਾਂ ਦਾ ਬਣਦਾ ਮਾਣ ਭੱਤਾ ਦਿੱਤਾ ਜਾਵੇ ਜਿਵੇਂ ਕਿ ਬੁਢਾਪਾ ਪੈਨਸ਼ਨ ਲਗਵਾਉਣ ਲਈ ਬਜ਼ੁਰਗਾਂ ਨੂੰ ਸਰਲ ਤਰੀਕਾ ਅਪਨਾਇਆ ਜਾਵੇ ਤਾਂ ਜੋ ਕਿ ਉਹ ਆਪਣੀ ਪੈਨਸ਼ਨ ਜਲਦੀ ਲਗਵਾ ਸਕਣ ਕੱਟੇ ਹੋਏ ਨੀਲੇ ਕਾਰਡ ਬਹਾਲ ਕਰਨ ਦੀ ਤਰ੍ਹਾਂ ਪੰਜਾਬ ਸਰਕਾਰ ਬਜਟ ਵਿੱਚ ਨਵੇਂ ਰਾਸ਼ਨ ਕਾਰਡ ਬਣਾਉਣ ਦਾ ਵੀ ਐਲਾਨ ਕਰੇ ਪੰਜ ਲੱਖ ਵਾਲੇ ਬੀਮਾ ਯੋਜਨਾ ਕਾਰਡ ਦਾ ਵੀ ਦਹਿਰਾ ਵਧਾਇਆ ਜਾਵੇ ਅਤੇ ਜੋ ਹਸਪਤਾਲ ਇਸ ਸਕੀਮ ਦੇ ਅੰਦਰ ਆਉਂਦਿਆਂ ਹਨ ਗਰੀਬ ਲੋਕਾਂ ਦਾ ਨਾਂ ਇਲਾਜ ਕਰਨ ਵਾਲੇ ਹੋਸਪਿਟਲਾਂ ਤੇ ਵੀ ਕਾਰਵਾਈ ਕਰਨ ਦਾ ਐਲਾਨ ਕਰੇ ਆਏ ਦਿਨ ਸੂਬੇ ਅੰਦਰ ਹੋ ਰਹੇ ਧੀਆਂ ਦੇ ਬਲਾਤਕਾਰ ਤੇ ਵੀ ਸਖਤ ਤੋਂ ਸਖਤ ਕਾਨੂੰਨ ਬਣਾਇਆ ਜਾਵੇ ਤੇ ਇਹ ਨਾ ਹੋਵੇ ਕਿ ਪੰਜਾਬ ਸਰਕਾਰ ਵੀ ਭਾਰਤ ਸਰਕਾਰ ਵਾਂਗੂੰ ਫੋਕਾ ਹੀ ਬਜਟ ਪੇਸ਼ ਕਰੇ ਪੰਜਾਬ ਸਰਕਾਰ ਕਿਸਾਨਾਂ ਦੀਆਂ ਵੀ ਮੰਗਾਂ ਵੱਲ ਇਸ ਬਜਟ ਵਿੱਚ ਪੂਰਾ ਧਿਆਨ ਦੇਵੇ ਅਗਰ ਪੰਜਾਬ ਸਰਕਾਰ ਆਉਣ ਵਾਲੇ ਬਜਟ ਵਿੱਚ ਕਿਸਾਨ ਮਜ਼ਦੂਰਾਂ ਦਾ ਸਾਥ ਦੇਵੇਗੀ ਤੇ ਆਉਣ ਵਾਲੀਆਂ ਲੋਕ ਸਭਾ ਵਿੱਚ ਮਜ਼ਦੂਰ ਅਤੇ ਕਿਸਾਨ ਪੰਜਾਬ ਸਰਕਾਰ ਨਾਲ ਚਟਾਨ ਵਾਂਗ ਖੜੇ ਹੋਣਗੇ ਵਿਆਹ ਸ਼ਾਦੀਆਂ ਤੇ ਅਸਲਾ ਲਿਜਾਣ ਵਾਲਿਆਂ ਤੇ ਵੀ ਸਖਤ ਕਾਰਵਾਈ ਕੀਤੀ ਜਾਵੇ ਅਤੇ ਉਹਨਾਂ ਦੇ ਲਾਇਸੰਸ ਕੈਂਸਲ ਕੀਤੇ ਜਾਣ ਤਾਂ ਜੋ ਕੀਮਤੀ ਨਾ ਜਾ ਸਕਣ ਪਿਛਲੇ ਦਿਨੀ ਪੰਜਾਬ ਦੇ ਵਿੱਚ ਇਸ ਤਰ੍ਹਾਂ ਕਾਫੀ ਹਾਦਸੇ ਹੋਏ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਅਤੇ ਵਿੱਤ ਮੰਤਰੀ ਹਰਪਾਲ ਚੀਮਾ ਜੀ ਨੂੰ ਅਪੀਲ ਹੈ ਕਿ ਵੱਧ ਤੋਂ ਵੱਧ ਗਰੀਬ ਮਜ਼ਦੂਰ ਕਿਸਾਨਾਂ ਦਾ ਇਸ ਬਰਟ ਵਿੱਚ ਧਿਆਨ ਰੱਖਿਆ ਜਾਵੇ

Leave a review

Reviews (0)

This article doesn't have any reviews yet.
Sarwan Hans
Sarwan Hans
Sarwan Dass Alias Sarwan Hans is our sincere Journalist from Distric Jalandhar.
spot_img

Subscribe

Click for more information.

More like this
Related

पी जी जी सीजी 42 में मिलेट्स कुकरी प्रतियोगिता का आयोजन।

पोस्ट ग्रेजुएट गवर्नमेंट कॉलेज फॉर गर्ल्स, सेक्टर 42, चंडीगढ़...

ਕੇਜਰੀਵਾਲ ਨੇ ਅਸਤੀਫਾ ਦੇ ਆਪਣੀ ਇਮਾਨਦਾਰੀ ਕੀਤੀ ਸਾਬਿਤ : ਇੰਦਰਜੀਤ ਕੌਰ ਮਾਨ

ਨਕੋਦਰ : ਹਲਕਾ ਨਕੋਦਰ ਦੇ ਐਮਐਲਏ ਮੈਡਮ ਇੰਦਰਜੀਤ ਕੌਰ...

ਡੇੰਗੂ ਨੂੰ ਪੈਦਾ ਹੋਣ ਤੋ ਰੋਕਣ ਲਈ ਲੋਕ ਦੇਣ ਸਿਹਤ ਵਿਭਾਗ ਦਾ ਸਾਥ: ਡਾ. ਪ੍ਰਦੀਪ ਕੁਮਾਰ

ਲੁਧਿਆਣਾ: ਸਿਹਤ ਵਿਭਾਗ ਪੰਜਾਬ ਵੱਲੋਂ ਜਾਰੀ ਹੁਕਮਾਂ ਮੁਤਾਬਿਕ ਸਿਵਲ...

ਸਿਵਲ ਸਰਜਨ ਲੁਧਿਆਣਾ ਵੱਲੋਂ ਸਵੱਛਤਾ ਪੰਦਰਵਾੜੇ ਦੀ ਸ਼ੁਰੂਆਤ

ਲੁਧਿਆਣਾ: ਸਿਵਲ ਸਰਜਨ ਲੁਧਿਆਣਾ, ਡਾ ਪਰਦੀਪ ਕੁਮਾਰ ਵੱਲੋਂ ਅੱਜ...