ਜਲੰਧਰ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਅੰਮ੍ਰਿਤਪਾਲ ਕੌਰ ਨੇ ਦੱਸਿਆ ਕਿ ਅੱਜ ਸਾਡੀ ਸੰਸਥਾ ਨਾਰੀ ਸ਼ਕਤੀ ਐਜੂਕੇਸ਼ਨ ਵੈਲਫੇਅਰ ਸੋਸਾਇਟੀ ਵੱਲੋਂ ਪਿੰਡ ਸਲੇਮਪੁਰ ਮੁਸਲਮਾਨਾਂ ਨੀਅਰ ਵੇਰਕਾ ਮਿਲਕ ਪਲਾਂਟ ਜਲੰਧਰ ਵਿਖੇ ਪ੍ਰਧਾਨ ਅੰਮ੍ਰਿਤਪਾਲ ਕੌਰ ਦੀ ਅਗਵਾਈ ਵਿੱਚ ਫਰੀ ਮੈਡੀਕਲ ਕੈਂਪ ਲਗਾਇਆ ਗਿਆ।ਜਿਸ ਵਿੱਚ ਅਰਮਾਨ ਹੋਸਪਿਟਲ ਦੇ ਡਾਕਟਰ ਰਾਣਾ ਅਤੇ ਉਨ੍ਹਾਂ ਦਾ ਸਟਾਫ ਆਏ ਤੇ ਉਹਨਾਂ ਨੇ ਬਰੇਨ ਦਾ ਹੱਡੀਆਂ ਜੋੜਾ ਦਾ ਰੀਡ ਦੀ ਹੱਡੀ ਦਾ ਬਾਕੀ ਗੋਡਿਆਂ ਦਾ ਬੁਖਾਰ ਵਾਲੇ ਲੋੜਵੰਦ ਮਰੀਜ਼ ਦਾ ਫਰੀ ਚੈੱਕ ਅਪ ਕੀਤਾ 92 ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਦਿੱਤੀਆਂ ਗਈਆਂ ਇਸ ਮੌਕੇ ਤੇ ਬੀਪੀ ਅਤੇ ਸ਼ੂਗਰ ਦਾ ਵੀ ਫਰੀ ਚੈੱਕ ਅਪ ਕੀਤਾ ਗਿਆ ਮਰੀਜ਼ਾਂ ਨੂੰ ਸਿਵਲ ਲਈ ਫਰੀ ਅਤੇ ਅਰਮਾਨ ਹਸਪਤਾਲ ਵਿੱਚ ਫਰੀ ਪਰਚੀ ਤੇ ਇਲਾਜ ਕਰਵਾਉਣ ਲਈ ਕਿਹਾ ਗਿਆ ਇਸ ਮੌਕੇ ਤੇ ਪ੍ਰਧਾਨ ਅੰਮ੍ਰਿਤ ਪਾਲ ਕੌਰ ਨੇ ਲੋਕਾਂ ਨੂੰ ਇਹਨਾਂ ਕੈਂਪਾਂ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ ਲਈ ਕਿਹਾ ਇਸ ਮੌਕੇ ਤੇ ਪ੍ਰਧਾਨ ਅੰਮ੍ਰਿਤਪਾਲ ਕੌਰ ਨੇ ਅਰਮਾਨ ਹੋਸਪਿਟਲ ਦੇ ਡਾਕਟਰ ਰਾਣਾ ਦਾ ਵੀ ਧੰਨਵਾਦ ਕੀਤਾ ਸੋਨੀਆ ਮਨਜੀਤ ਕੌਰ ਹਰਜਿੰਦਰ ਕੌਰ ਰਾਣੀਜਸਵੀਰ ਕੌਰ ਗੀਤਾ ਪ੍ਰੀਆ ਗੁਸਾਈ ਜਤਿੰਦਰ ਗੁਸਾਈ ਮੋਹਣੀ ਰਾਜ ਭਜਨ ਕੌਰ ਲਵਲੀ ਆਦਿ ਮੈਂਬਰ ਹਾਜ਼ਰ ਸਨ
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਫਰੀ ਮੈਡੀਕਲ ਕੈਂਪ ਲਗਾਇਆ ਗਿਆਫ
Leave a review
Reviews (0)
This article doesn't have any reviews yet.