ਪ੍ਰੋਗਰਾਮ ਆਈ ਵਿਸਾਖੀ ਦੇ ਕੋ ਪ੍ਰੋਡਿਊਸਰ ਖੁਸ਼ੀ ਸੱਭਰਵਾਲ ਨੇ ਦਸਿਆ ਗਾਇਕਾ ਮਮਤਾ ਪ੍ਰੀਤ ਦੇ ਪਹਿਲੇ ਵੀ ਤੁਸੀ ਬਹੁਤ ਸਾਰੇ ਧਾਰਮਿਕ ਤੇ ਪੰਜਾਬੀ ਗੀਤ ਸੁਣੇ ਹਨ । ਆਪਣੇ ਖੂਬਸੂਰਤ ਨਵੇਂ ਗੀਤ ਆਈ ਵਿਸਾਖੀ ਨਾਲ ਬੜੀ ਜਲਦ ਸਰੋਤਿਆ ਦੀ ਕਚਹਿਰੀ ਦੇ ਵਿਚ ਹੋਵੇਗੀ ਮੈਡਮ ਮਮਤਾ ਪ੍ਰੀਤ। ਇਸ ਗੀਤ ਨੂੰ ਕਲਮਬੱਧ ਕੀਤਾ ਗਿਆ ਲਾਲੀ ਸਭਰਾ ਤੇ ਰਣਜੀਤ ਰਾਣਾ ਜੀ ਨੇ। ਇਸ ਗੀਤ ਦਾ ਸੰਗੀਤ ਕੀਤਾ ਗਿਆ ਹਰਿ ਅਮਿਤ ਵਲੋ ਤੇ ਕੰਪੋਜ਼ ਕੀਤਾ ਗਿਆ ਸਾਹਿਲ ਚੌਹਾਨ ਵਲੋ। ਕੈਮਰਾ ਚਲਾਇਆ ਗਿਆ ਜੀਵਨ ਹੀਰ ਵਲੋ। ਲੋਕੇਸ਼ਨ ਪਿੰਡ ਚਿੱਟੀ ਵਿਚ ਸ਼ੂਟ ਕੀਤਾ ਗਿਆ। ਇਸ ਗੀਤ ਵਿੱਚ ਮੁੱਖ ਭੂਮਿਕਾ ਮਾਡਲਿੰਗ ਅਜਮੇਰ ਜੌਹਲ ਤੇ ਮੈਡਮ ਸ਼ੋਬਾ ਜੀ ਹੋਣਗੇ। ਵੀਡਿਓ ਐਡਿਟ ਕੀਤਾ ਗਿਆ ਮੋਹਿਤ ਵਰਮਾ ਜੀ ਵਲੋ। ਪੋਸਟਰ ਤਿਆਰ ਕੀਤਾ ਗਿਆ ਜੱਸੀ ਆਰਟਸ ਵਲੋ। ਇਸ ਗੀਤ ਦੇ ਨਿਰਮਾਤਾ ਪੂਜਾ ਸੱਭਰਵਾਲ ਤੇ ਨਿਰਦੇਸ਼ਕ ਅਮਰੀਕ ਮਾਇਕਲ ਹਨ। ਇਹ ਗੀਤ ਆਈ ਵਿਸਾਖੀ ਤੁਸੀ ਦੂਰਦਰਸ਼ਨ ਜਲੰਧਰ ਕੇਂਦਰ ਤੇ ਡੀ ਡੀ ਪੰਜਾਬੀ ਤੇ 13 ਅਪ੍ਰੈਲ 2024 ਰਾਤ 9 ਵਜੇ ਤੋਂ ਲੈਕੇ 9:30 ਤੱਕ ਚੱਲੇਗਾ।
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਰੰਗਾ ਰੰਗ ਪ੍ਰੋਗਰਾਮ ਆਈ ਵਿਸਾਖੀਰ
Leave a review
Reviews (0)
This article doesn't have any reviews yet.