ਜਲੰਧਰ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸਿੰਗਰ ਅਮਰੀਕ ਮਾਈਕਲ ਦੱਸਿਆ ਕਿ ਸਤਿਕਾਰਯੋਗ ਫ਼ਕੀਰ ਸ਼ਾਇਰ ਅਲਮਸਤ ਦੇਸਰਪੁਰੀ ਸਾਬ ਜੀ ਦੀ ਯਾਦ ਦੇ ਵਿਚ ਕਲ 28 ਅਪ੍ਰੈਲ ਦੂਜਾ ਬਰਸੀ ਮੇਲਾ ਮਨਾਇਆ ਗਿਆ। ਜਿਹਦੇ ਵਿੱਚ ਪੰਜਾਬ ਦੇ ਬਹੁਤ ਹੀ ਨਾਮਵਰ ਗਾਇਕ ਪਹੁੰਚੇ ਅਤੇ ਹੋਰ ਮਹਾਂਪੁਰਸ਼ ਫ਼ਕੀਰ ਲੋਕ ਵੀ ਪਹੁੰਚੇ ਅਸ਼ੀਰਵਾਦ ਦੇਣ ਲਈ। ਅਲਗ ਉਂ ਅਲਗ ਰਾਜਨੀਤਿਕ ਆਗੂ ਵੀ ਪਹੁੰਚੇ ਜਿਹਨਾਂ ਵਿਚ ਆਮ ਆਦਮੀ ਪਾਰਟੀ ਤੋਂ ਕੈਬਨਿਟ ਮੰਤਰੀ ਬਲਕਾਰ ਸਿੰਘ ਵੀ ਪਹੁੰਚੇ ਅਤੇ ਅਲਮਸਤ ਦੇਸਰਪੂਰੀ ਜੀ ਦੇ ਸਾਰੇ ਪਰਿਵਾਰ ਨੇ ਬਹੁਤ ਵਧੀਆ ਸਵਾਗਤ ਕੀਤਾ ਆਏ ਹੋਏ ਸਰੋਤਿਆ ਦਾ। ਪਿੰਡ ਦੇਸਰਪੁਰ ਦੀ ਗ੍ਰਾਮ ਪੰਚਾਇਤ ਨੇ ਵੀ ਅਤੇ ਪਿੰਡ ਦੇ ਸਰਪੰਚ ਜਸਵਿੰਦਰ ਸਿੰਘ ਜੀ ਨੇ ਵੀ ਅਲਮਸਤ ਦੇਸਰਪੁਰ ਜੀ ਦੇ ਪੁੱਤਰ ਸਾਗਰ ਦੇਸਰਪੁਰ ਜੀ ਨਾਲ ਮੋਢੇ ਨਾਲ ਮੋਢਾ ਲਾਕੇ ਖੜੇ ਰਹੇ। ਸਟੇਜ ਦੀ ਭੂਮਿਕਾ ਨਿਭਾਈ ਕੁਲਵਿੰਦਰ ਰਿੰਪੀ ਅਤੇ ਰਾਹੁਲ ਲਹਿਰੀ ਨੇ। ਮੇਲੇ ਵਿਚ ਪਹੁੰਚੇ ਪੰਜਾਬ ਦੇ ਨਾਮਵਰ ਕਲਾਕਾਰ ਲੈਂਬਰ ਹੁਸੈਨਪੁਰੀ ਅਸ਼ੋਕ ਗਿੱਲ ਸਾਹਿਲ ਚੌਹਾਨ ਹਰਭਜਨ ਹਰਿ ਦੀਪਕ ਹੰਸ ਅਮਰੀਕ ਮਾਇਕਲ ਅਤੇ ਮਮਤਾ ਮਹਿਰਾ ਅਲੈਕਸ ਕੋਟੀ ਦਲਵਿੰਦਰ ਦਿਆਲਪੁਰੀ ਆਰਤੀ ਅਨਮੋਲ ਚੰਡੀਗੜ੍ਹ ਤੋਂ ਮਨੀ ਗਿੱਲ ਮੁਮਤਾਜ਼ ਹੰਸ ਜਸਵਿੰਦਰ ਗੁਲਾਮ ਬਲਵੀਰ ਸ਼ੇਰਪੁਰੀ ਰਮੇਸ਼ ਨੂਸੀਵਾਲ ਮਨੋਹਰ ਧਾਰੀਵਾਲ ਅਤੇ ਰਿਹਾਨਾ ਭੱਟੀ ਕੌਰ ਪ੍ਰੀਤ ਸੁਨੈਨਾ ਨੰਦਾ ਅੰਮ੍ਰਿਤਸਰ ਰਵਿੰਦਰ ਰੂਬੀ ਜਮਸ਼ੇਰ ਵਾਲੀ ਹੁਸਨ ਲਾਲ ਹੀਰਾ ਵਿਜੇ ਡੋਲਿਕੇ ਰਜਿੰਦਰ ਰਾਜਨ ਸਤੀਸ਼ ਦਰਦੀ ਰਜਿੰਦਰ ਪਾਲ ਯੂ ਕੇ ਹਰਿ ਅਮਿਤ ਅਤੇ ਹੋਰ ਕਲਾਕਾਰ ਅਤੇ ਐਨ ਆਰ ਆਈ ਪਰਿਵਾਰ। ਮੇਲੇ ਵਿੱਚ ਅਤੁੱਟ ਲੰਗਰ ਵਰਤਾਇਆ ਗਿਆ। ਮੇਲੇ ਵਿੱਚ ਪਹੁੰਚੇ ਪੰਜਾਬ ਦੇ ਸਾਰੇ ਪੱਤਰਕਾਰਾਂ ਦਾ ਕੀਤਾ ਧੰਨਵਾਦ। ਮੁੱਖ ਸੇਵਾਦਾਰ ਸਾਗਰ ਦੇਸਰਪੁਰੀ ਅਤੇ ਸੋਨੂੰ ਦੇਸਰਪੁਰੀ
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਅਲਮਸਤ ਦੇਸਰਪੁਰੀ ਸਾਹਿਬ ਦੀ ਯਾਦ ਵਿੱਚ ਦੂਸਰਾ ਬਰਸੀ ਮੇਲਾ ਮਨਾਇਆ ਗਿਆਅ
Leave a review
Reviews (0)
This article doesn't have any reviews yet.