ਜਲੰਧਰ। ਪ੍ਰੈੱਸ ਨਾਲ ਗੱਲ ਕਰਦਿਆਂ ਨਾਰੀ ਸ਼ਕਤੀ ਐਜੂਕੇਸ਼ਨ ਵੈਲਫੇਅਰ ਸੁਸਾਇਟੀ ਦੀ ਪ੍ਰਧਾਨ ਅੰਮ੍ਰਿਤਪਾਲ ਕੌਰ ਨੇ ਦੱਸਿਆ ਕਿ ਅੱਜ ਨਾਰੀ ਸ਼ਕਤੀ ਸੰਸਥਾ ਦੇ ਮੈਂਬਰ ਅਤੇ ਆਸ਼ਾ ਵਰਕਰ ਭੈਣਾਂ ਕੈਬਨਟ ਮੰਤਰੀ ਬਲਕਾਰ ਸਿੰਘ ਨੂੰ ਮਿਲੀਆਂ ਅਤੇ ਉਹਨਾਂ ਨੂੰ ਇੱਕ ਮੰਗ ਪੱਤਰ ਦਿੱਤਾ ਉਹਨਾਂ ਨੇ ਕਿ ਦੱਸਿਆ ਕਿ ਪਿਛਲੇ ਦਿਨੀ ਪੰਜਾਬ ਸਰਕਾਰ ਨੇ 58 ਸਾਲ ਦੀਆਂ ਆਸ਼ਾ ਵਰਕਰ ਭੈਣਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ ਅਸੀਂ ਮੰਗ ਪੱਤਰ ਰਾਹੀਂ ਕੈਬਨਟ ਮੰਤਰੀ ਨੂੰ ਕਿਹਾ ਤੇ ਜਲਦੀ ਤੋਂ ਜਲਦੀ ਸਾਡੀ ਕੈਪ ਸੀਐਮ ਭਗਵੰਤ ਮਾਨ ਨਾਲ ਗੱਲ ਕਰਵਾਈ ਜਾਵੇ ਅਤੇ ਸਾਡੀ 58 ਸਾਲ ਤੋਂ ਉਮਰ ਵਧਾ ਕੇ 65 ਸਾਲ ਕੀਤੀ ਜਾਵੇ ਅਤੇ ਨਾਲ ਹੀ ਉਹਨਾਂ ਕੈਬਨਟ ਮੰਤਰੀ ਬਲਕਾਰ ਸਿੰਘ ਨੂੰ ਬੇਨਤੀ ਕੀਤੀ ਕਿ ਸਾਡੀ ਸੰਸਥਾ ਨਾਰੀ ਸ਼ਕਤੀ ਐਜੂਕੇਸ਼ਨ ਵੈਲਫੇਅਰ ਸੁਸਾਇਟੀ ਪਿੰਡਾਂ ਵਿੱਚ ਬਹੁਤ ਵਧੀਆ ਕੰਮ ਕਰ ਰਹੀ ਹੈ ਉਹਨਾਂ ਕੈਬਨਟ ਮੰਤਰੀ ਨਾਲ ਗੱਲ ਕਰਦਿਆਂ ਕਿਹਾ ਕਿ ਸਾਡੀ ਸੰਸਥਾ ਪਿੰਡਾਂ ਵਿੱਚ ਮੋਹਤਬਾਰ ਵਿਅਕਤੀ ਨਾਲ ਰਲ ਮਿਲ ਕੇ ਲੋਕ ਭਲਾਈ ਦੇ ਕੰਮ ਕਰਨਾ ਚਾਹੁੰਦੀ ਹੈ ਇਸ ਮੌਕੇ ਕੈਬਨਟ ਮੰਤਰੀ ਬਲਕਾਰ ਸਿੰਘ ਨੇ ਉਹਨਾਂ ਨੂੰ ਪੂਰਨ ਭਰੋਸਾ ਦਵਾਇਆ ਕਿ ਜਲਦੀ ਤੋਂ ਜਲਦੀ ਸੀਐਮ ਮਾਣ ਨਾਲ ਤੁਹਾਡੀ ਮੁਲਾਕਾਤ ਕਰਵਾਈ ਜਾਵੇਗੀ ਤੇ ਤੁਹਾਡੀਆਂ ਮੰਗਾਂ ਤੇ ਵੀ ਗੌਰ ਕੀਤਾ ਜਾਵੇਗਾ। ਇਸ ਮੌਕੇ ਤੇ ਸੀਤਾ ਬੁਲੰਦਪੁਰ ਸਿਮਿਤਰੀ ਬੁਲੰਦ ਪੁਰ ਸੱਤਿਆ ਸੁਖਜੀਤ ਕੌਰ ਬਾਜੜਾ ਤ੍ਰਿਪਤਾ ਹਜਾਰ ਸਨ
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
58 ਸਾਲ ਦੀਆਂ ਆਸ਼ਾ ਵਰਕਰਾਂ ਨੂੰ ਨੌਕਰੀ ਤੋਂ ਕੱਢੇ ਜਾਣ ਤੇ ਮੁੜ ਬਹਾਲੀ ਲਈ ਮੰਗ ਪੱਤਰ5
Leave a review
Reviews (0)
This article doesn't have any reviews yet.