ਜਨੰਧਰ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਅੰਮ੍ਰਿਤਪਾਲ ਕੌਰ ਨੇ ਦੱਸਿਆ ਕਿ ਪਿਛਲੇ ਦਿਨੀਂ ਨਾਰੀ ਸ਼ਕਤੀ ਐਜੂਕੇਸ਼ਨ ਵੈਲਫੇਅਰ ਸੁਸਾਇਟੀ ਨੁੰਸੀ ਅਤੇ ਅਰਮਾਨ ਹੌਸਪੀਟਲ ਵੈਸਟ ਹੈਲਥ ਕੇਅਰ ਰਾਮਾ ਮੰਡੀ ਵਲੋਂ ਪਿੰਡ ਸਮੀ ਪੁਰ ਫਰੀ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਸਾਧ ਦੀਆਂ ਬਿਮਾਰੀਆਂ ਦੀ ਪੀ ਸ਼ੂਗਰ ਬਰੇਨ ਅਧਰੰਗ ਲਕਵਾ ਨਾੜਾਂ ਦੀ ਬਲੋਕਸ ਅਤੇ ਹੋਰ ਵੀ ਬਿਮਾਰੀਆਂ ਦੀ ਅਰਮਾਨ ਹੋਸਪਿਟਲ ਦੇ ਡਾਕਟਰ ਰਾਣਾ ਤੇ ਉਹਨਾਂ ਦੇ ਸਟਾਫ ਵੱਲੋਂ ਮਰੀਜ਼ਾਂ ਦਾ ਚੈੱਕ ਅਪ ਕੀਤਾ ਗਿਆ ਨਾਰੀ ਸੰਸਥਾ ਦੀ ਪ੍ਰਧਾਨ ਅੰਮ੍ਰਿਤਪਾਲ ਕੌਰ ਨੇ ਲੋੜਵੰਦ ਮਰੀਜ਼ਾਂ ਨੂੰ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ ਅਤੇ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਆਦਿ ਵੀ ਦਿੱਤੀਆਂ ਗਈਆਂ ਇਸ ਮੌਕੇ ਤੇ ਵੈਸਟ ਹੈਲਥ ਕੇਅਰ ਰਾਮਾ ਮੰਡੀ ਵੱਲੋਂ ਘਰਾਂ ਵਿੱਚ ਮਰੀਜ਼ਾਂ ਦੀ ਦੇਖਭਾਲ ਲਈ ਕੰਮ ਤੇ ਲੱਗਣ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਗਿਆ ਅਤੇ ਕੰਪਨੀ ਵੱਲੋਂ ਰਹਿਣਾ ਖਾਣਾ ਅਤੇ ਅੱਛੀ ਤਨਖਾਹ ਦੇਣ ਦਾ ਵਾਅਦਾ ਕੀਤਾ ਗਿਆ ਹੋਮ ਕੇਅਰ ਵਿੱਚ ਮਰੀਜ਼ਾਂ ਦੀ ਦੇਖਭਾਲ ਕਰਨ ਲਈ ਨਾਰੀ ਸ਼ਕਤੀ ਸੰਸਥਾ ਨਾਲ ਸੰਪਰਕ ਕਰ ਸਕਦੇ ਹੋ ਪਿੰਡ ਵਾਸੀਆਂ ਵੱਲੋਂ ਆਏ ਹੋ ਡਾਕਟਰਾਂ ਦਾ ਅਤੇ ਨਾਰੀ ਸ਼ਕਤੀ ਸੰਸਥਾ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਸੰਸਥਾ ਦੀ ਪ੍ਰਧਾਨ ਅੰਮ੍ਰਿਤਪਾਲ ਕੌਰ ਮਧੂ ਸਮੀ ਪੁਰ ਰਾਣੀ ਬਲਬੀਰੋ ਜਸਵੀਰ ਕੌਰ ਸੁਖਵਿੰਦਰ ਕੌਰ ਕਮਲਾ ਰਾਣੀ ਸੁਰਿੰਦਰ ਕੌਰ ਕ੍ਰਿਸ਼ਨਾ ਚਰਨੋ ਦੇਸ਼ੋ ਰਾਣੀ ਆਦਿ ਹਾਜ਼ਰ ਸਨ
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਨਾਰੀ ਸ਼ਕਤੀ ਐਜੂਕੇਸ਼ਨ ਵੈਲਫੇਅਰ ਸੋਸਾਇਟੀ ਵਲੋਂ ਫ਼ਰੀ ਮੈਡੀਕਲ ਕੈਂਪਨ
Leave a review
Reviews (0)
This article doesn't have any reviews yet.