15 ਮਈ ਨੂੰ ਦਿਆਲਪੁਰੀ ਆਪਣੇ ਜਨਮਦਿਨ ਮੌਕੇ ਇਹ ਸਭਿਆਚਾਰਕ ਵੀਡੀਓ ਪੰਜਾਬੀ ਸੰਗੀਤ ਪ੍ਰੇਮੀਆਂ ਦੀ ਝੋਲੀ ਪਾਵੇਗਾ ਜਲੰਧਰ ਮੇਲਿਆਂ ਦਾ ਬਾਦਸ਼ਾਹ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਦਾ ਨਵਾਂ ਨਕੋਰ ਸੋਲੋ ਗੀਤ “ਤੂੰ ਮੇਰੀ” ਦੀ ਸ਼ੂਟਿੰਗ ਅੱਜ ਫਗਵਾੜਾ ਦੇ ਨੇੜੇ ਰਾਵਲਪਿੰਡੀ ਕੇ.ਜੀ ਰਿਜੋਰਟ ਵਿੱਚ ਹੋਈ ਮੁਕੰਮਲ l ਇਸ ਗੀਤ ਨੂੰ ਬਹੁਤ ਹੀਕੇ.ਜੀ ਸੁਚੱਜੇ ਢੰਗ ਨਾਲ ਲਿਖਿਆ ਜੱਗਾ ਚੌਂਕੀਮਾਨ ਕੈਨੇਡਾ ਸੰਗੀਤਕਾਰ ਹੈਰੀ ਬੀ ਬਟਾਲਾ ਵੀਡੀਓ ਡਾਇਰੈਕਟਰ ਅਸ਼ੋਕ ਖੁਰਾਣਾ ਕੰਪੋਜਰ ਲੋਕ ਗਾਇਕ ਕੁਲਦੀਪ ਤੂਰ ਖਰੜ ਐਕਟਰ ਅਸ਼ੋਕਪੁਰੀ ਹੁਸ਼ਿਆਰਪੁਰ, ਮਾਡਲ ਮਨਜੀਤ ਸੰਗਲ ਸੋਹਲ, ਮਿਸ ਰੂਹੀ ਬਤਰਾ ਅੰਮ੍ਰਿਤਸਰ ਸੰਦੀਪ ਬੰਗੜ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ “ਤੂੰ ਮੇਰੀ” ਗੀਤ ਦੀ ਸ਼ੂਟਿੰਗ ਦੌਰਾਨ ਰੀਬਨ ਕੱਟ ਰਸਮ ਦਾ ਉਦਘਾਟਨ ਉੱਘੇ ਸਮਾਜ ਸੇਵਕ ਅਸ਼ੋਕ ਕਮਲ ਧਰਮਕੋਟ ਵਾਲੇ ਅਤੇ ਉੱਘੇ ਕਾਰੋਬਾਰੀ ਦਰਸ਼ਨ ਲਾਲ ਧਰਮਕੋਟ ਆਪਣਾ ਢਾਬਾ ਦੇ ਮਾਲਿਕ ਤੇ ਜ਼ਿਲ੍ਹਾ ਪਲੈਨਿੰਗ ਬੋਰਡ ਦੇ ਮੈਂਬਰ ਰਜਿੰਦਰ ਘੇੜੇ ਆਦਿ ਸ਼ਾਮਿਲ ਸਨ। ਇਸ ਮੌਕੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਗਾਇਕ ਦਲਵਿੰਦਰ ਦਿਆਲਪੁਰੀ ਨੇ ਦੱਸਿਆ ਕਿ ਵਾਹਿਗੁਰੂ ਜੀ ਦੀ ਕਿਰਪਾ ਨਾਲ 15 ਮਈ ਨੂੰ ਉਹ ਆਪਣੇ ਜਨਮਦਿਨ ਮੌਕੇ ਤੇ ਇਹ ਸੱਭਿਆਚਾਰਕ ਵੀਡੀਓ ਪੰਜਾਬੀਆਂ ਸੰਗੀਤ ਪ੍ਰੇਮੀਆਂ ਨੂੰ ਤੋਹਫੇ ਵਜੋਂ ਉਹਨਾਂ ਦੀ ਝੋਲੀ ਵਿੱਚ ਪਾਵੇਗਾ ਅਤੇ ਉਹਨਾਂ ਕਿਹਾ ਕਿ ਉਮੀਦ ਕਰਦਾ ਹਾਂ ਕਿ ਇਸ ਗੀਤ “ਤੂੰ ਮੇਰੀ” ਨੂੰ ਵੀ ਸਰੋਤਿਆਂ ਵੱਲੋਂ ਪਹਿਲੇ ਅਨੇਕਾਂ ਗੀਤਾਂ ਵਾਂਗੂ ਵੀ ਭਰਮਾ ਹੁੰਗਾਰਾ ਮਿਲੇਗਾ। ਅਖੀਰ ਵਿੱਚ ਗਾਇਕ ਦਲਵਿੰਦਰ ਦਿਆਲਪੁਰੀ ਵੱਲੋਂ ਆਈ ਹੋਈ ਪੂਰੀ ਟੀਮ ਨੂੰ ਜੀ ਆਇਆ ਆਖਿਆ ਤੇ ਤਹਿ ਦਿਲੋਂ ਧੰਨਵਾਦ ਕੀਤਾ
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਨਵਾ ਸੋਲੋ ਗਾਣਾ ਤੂੰ ਮੇਰੀ ਦੀ ਸ਼ੂਟਿੰਗ ਹੋਈ ਮੁਕੰਮਲਨ
Leave a review
Reviews (0)
This article doesn't have any reviews yet.