ਮੁੱਹਲਾ ਭਲਿਆਂ ਵਿੱਚ ਨੁਕੜ ਮੀਟਿੰਗ ਕੀਤੀ ।

ਜਿਵੇਂ ਲੋਕ ਸਭਾ ਦਾ ਚੋਣਾਂ ਦਾ ਟਾਈਮ ਨਜ਼ਦੀਕ ਆ ਰਿਹਾ ਹੈ ਉਵੇਂ ਉਵੇਂ ਆਮ ਆਦਮੀ ਪਾਰਟੀ ਨੇ ਆਪਣੀ ਗਤਵਿਧੀਆਂ ਕਾਫੀ ਤੇਜ਼ ਕਰ ਦਿੱਤੀਆਂ ਹਨ। ਇਸੇ ਦੇ ਤਹਿਤ ਐਮਐਲਏ ਮੈਡਮ ਇੰਦਰਜੀਤ ਕੌਰ ਮਾਨ ਜੀ ਅਤੇ ਉਹਨਾਂ ਦੇ ਵਲੰਟੀਅਰ ਹਰ ਮੁਹੱਲੇ ਤੇ ਹਰ ਪਿੰਡ ਵਿੱਚ ਹਰ ਵਾਰਡ ਵਿੱਚ ਜਾ ਕੇ ਆਪਣੀ ਸਰਕਾਰ ਦੀਆਂ ਦੋ ਸਾਲ ਦੀਆਂ ਉਪਲੱਬਧੀਆਂ ਘਰ ਘਰ ਪਹੁੰਚਾ ਰਹੇ ਹਨ ਇਸੇ ਦੇ ਤਹਿਤ ਅੱਜ ਐਮਐਲਏ ਮੈਡਮ ਇੰਦਰਜੀਤ ਕੌਰ ਮਾਨ ਜੀ ਅਤੇ ਉਹਨਾਂ ਦੀ ਟੀਮ ਜਿਸ ਵਿੱਚ ਹਿਮਾਂਸ਼ੂ ਜੈਨ ਪਰਭਾਰੀ ਨਕੋਦਰ ਸ਼ਹਿਰ ਅਤੇ ਸੰਜੀਵ ਟੱਕਰ ਤੇ ਉਹਨਾਂ ਦੇ ਸਾਥੀ ਨੇ ਮੁੱਹਲਾ ਭਲਿਆਂ ਵਿੱਚ ਨੁੱਕੜ ਮੀਟਿੰਗ ਕੀਤੀ ਅਤੇ ਸਰਕਾਰ ਦੀਆਂ ਉਪਲੱਬਧ ਦੀਆਂ ਮੁੱਹਲਾ ਭਲਿਆਂ ਦੇ ਲੋਕਾਂ ਨੂੰ ਦੱਸੀਆਂ ਅਤੇ ਅਪੀਲ ਕੀਤੀ ਕਿ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟੀਨੂ ਜੀ ਨੂੰ ਵੋਟ ਪਾ ਕੇ ਭਾਰੀ ਬਹੁਮਤ ਨਾਲ ਜਿਤਾ ਕੇ ਲੋਕ ਸਭਾ ਵਿੱਚ ਭੇਜੋ ਇਸ ਮੌਕੇ ਤੇ ਮੁੱਹੱਲਾ ਵਾਸੀਆਂ ਨੇ ਵੀ ਵਿਸ਼ਵਾਸ਼ ਦਵਾਇਆ ਕਿ ਜਿਸ ਤਰ੍ਹਾਂ ਐਮਐਲਏ ਮੈਡਮ ਇੰਦਰਜੀਤ ਕੌਰ ਮਾਨ ਜੀ ਨੂੰ ਨਕੋਦਰ ਵਿਚੋ ਜਿਤਾ ਕੇ ਵਿਧਾਨ ਸਭਾ ਚ ਭੇਜਿਆ ਸੀ ਉਸੇ ਤਰ੍ਹਾਂ ਹੀ ਪਾਰਟੀ ਦਾ ਉਮੀਦਵਾਰ ਪਵਨ ਕੁਮਾਰ ਟੀਨੂ ਜੀ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਸੰਸਦ ਵਿੱਚ ਭੇਜਾਂਗੇ ਇਸ ਮੌਕੇ ਤੇ ਸਾਰੇ ਮੁੱਹੱਲਾ ਵਾਸੀ ਹਾਜ਼ਰ ਸਨ। ਜਿਹਨਾਂ ਵਿੱਚ ਰਾਜਨ ਭੱਲਾ ਜੀ ਬ੍ਰਿਜ ਮੋਹਨ ਭੱਲਾ ਵਿਪਲ ਭੱਲਾ ਰਾਕੇਸ਼ ਭੱਲਾ ਅਨਿਲ ਭੱਲਾ ਰਾਜਨ ਭੱਲਾ ਹੁਕਮ ਸਿੰਘ ਮਾਸਟਰ ਗਗਨ ਜੀ ਪ੍ਰਮੋਦ ਸ਼ਰਮਾ ਆਕਾਸ਼ ਭੱਲਾ ਗੁਰਜਿੰਦਰ ਸਿੰਘ ਆਦਿ ਹਾਜ਼ਰ ਸਨ ।

Leave a review

Reviews (0)

This article doesn't have any reviews yet.
Sarwan Hans
Sarwan Hans
Sarwan Dass Alias Sarwan Hans is our sincere Journalist from Distric Jalandhar.
spot_img

Subscribe

Click for more information.

More like this
Related

ਭਿਖਾਰੀਆਂ ਨੇ ਕੀਤਾ ਪੀਰਾਂਪੁਰੀ ਨਕੋਦਰ ਦਾ ਮੰਦਾਹਾਲ

ਨਕੋਦਰ: ਨਕੋਦਰ ਸ਼ਹਿਰ, ਜੋ ਪਿੰਡਾਂ ਅਤੇ ਕਸਬਿਆਂ ਦੀ ਵੀਰਾਨੀ...

पी जी जी सीजी 42 में मिलेट्स कुकरी प्रतियोगिता का आयोजन।

पोस्ट ग्रेजुएट गवर्नमेंट कॉलेज फॉर गर्ल्स, सेक्टर 42, चंडीगढ़...

ਕੇਜਰੀਵਾਲ ਨੇ ਅਸਤੀਫਾ ਦੇ ਆਪਣੀ ਇਮਾਨਦਾਰੀ ਕੀਤੀ ਸਾਬਿਤ : ਇੰਦਰਜੀਤ ਕੌਰ ਮਾਨ

ਨਕੋਦਰ : ਹਲਕਾ ਨਕੋਦਰ ਦੇ ਐਮਐਲਏ ਮੈਡਮ ਇੰਦਰਜੀਤ ਕੌਰ...

ਡੇੰਗੂ ਨੂੰ ਪੈਦਾ ਹੋਣ ਤੋ ਰੋਕਣ ਲਈ ਲੋਕ ਦੇਣ ਸਿਹਤ ਵਿਭਾਗ ਦਾ ਸਾਥ: ਡਾ. ਪ੍ਰਦੀਪ ਕੁਮਾਰ

ਲੁਧਿਆਣਾ: ਸਿਹਤ ਵਿਭਾਗ ਪੰਜਾਬ ਵੱਲੋਂ ਜਾਰੀ ਹੁਕਮਾਂ ਮੁਤਾਬਿਕ ਸਿਵਲ...