ਮਾਲਵੇ ਚੋਂ ਬੀਐਸਪੀ ਨੂੰ ਵੱਡਾ ਝਟਕਾ ਰਾਣੀ ਕੌਰ ਫਰਵਾਹੀ ਸੈਂਕੜੇ ਸਾਥੀਆਂ ਨਾਲ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ

ਬਰਨਾਲਾ ਪ੍ਰੈਸ ਨੂੰ ਮਿਲੀ ਜਾਣਕਾਰੀ ਅਨੁਸਾਰ ਪਿਛਲੇ ਦਿਨੀ ਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਵਾਧਾ ਹੋਇਆ ਰਾਣੀ ਕੌਰ ਫਰਵਾਹੀ ਜੋ ਕਾਫੀ ਲੰਬੇ ਅਰਸੇ ਤੋਂ ਬੀਐਸਪੀ ਪਾਰਟੀ ਲਈ ਵਰਕ ਕਰ ਰਹੇ ਸਨ ਔਰ ਉਹਨਾਂ ਦਾ ਪੂਰਾ ਪਰਿਵਾਰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਸਾਹਿਬ ਸ੍ਰੀ ਕਾਸ਼ੀ ਰਾਮ ਦੀ ਵਿਚਾਰਧਾਰਾ ਨੂੰ ਲੈ ਕੇ ਕੰਮ ਕਰਦੇ ਸੀ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਵਿਚਾਰਧਾਰਾ ਨੂੰ ਘਰ ਘਰ ਪਹੁੰਚਾਉਣ ਲਈ ਰਾਣੀ ਕੌਰ ਫਰਵਾਹੀ ਨੇ ਮਾਲਵੇ ਵਿੱਚ ਦਿਨ ਰਾਤ ਪਾਰਟੀ ਲਈ ਕੰਮ ਕੀਤਾ ਰਾਣੀ ਕੌਰ ਫਰਵਾਹੀ ਮਾਲਵੇ ਵਿੱਚ ਇੱਕ ਜਾਣੇ ਪਹਿਚਾਣਿਆ ਨਾਮ ਹੈ ਪਿਛਲੇ ਕਾਫੀ ਸਮੇਂ ਤੋਂ ਬੀਐਸਪੀ ਪਾਰਟੀ ਦੇ ਆਗੂਆਂ ਵੱਲੋਂ ਉਹਨਾਂ ਨੂੰ ਇਗਨੋਰ ਕੀਤਾ ਜਾ ਰਿਹਾ ਸੀ ਉਹਨਾਂ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੈਂ ਕਾਫੀ ਵਾਰੀ ਹਾਈ ਕਮਾਂਡ ਨੂੰ ਗੁਜ਼ਾਰਿਸ਼ ਕੀਤੀ ਕਿ ਮੇਰੇ ਨਾਲ ਟੇਬਲ ਟੋ ਟੇਬਲ ਟਾਕ ਕਰਕੇ ਮੇਰੇ ਮਸਲੇ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਕੁਝ ਵਰਕਰਾਂ ਵੱਲੋਂ ਮੈਨੂੰ ਪਾਰਟੀ ਪ੍ਰਤੀ ਕੰਮ ਕਰਨ ਤੋਂ ਕਈ ਵਾਰੀ ਰੋਕਿਆ ਗਿਆ ਪਰ ਦਿਲ ਤੇ ਨਹੀਂ ਕਰਦਾ ਸੀ ਹੋਰ ਪਾਰਟੀਆਂ ਵਿੱਚ ਜਾਣ ਲਈ ਕਿਉਂਕਿ 30 ਸਾਲ ਜਿਸ ਪਾਰਟੀ ਵਿੱਚ ਕੰਮ ਕੀਤਾ ਹੋਵੇ ਉਹਨੂੰ ਛੱਡਣਾ ਬੜਾ ਔਖਾ ਹੁੰਦਾ ਜਿਵੇਂ ਕਹਿੰਦੇ ਨੇ ਕਿ ਵਾਜਾ ਮਾਰੀਆਂ ਬੁਲਾਇਆ ਕਈ ਵਾਰ ਮੈਂ ਕਿਸੇ ਨੇ ਮੇਰੀ ਗੱਲ ਨਾ ਸੁਣੀ ਮਜਬੂਰਨ ਮੈਨੂੰ ਆਪਣੇ ਸੈਂਕੜੇ ਸਾਥੀਆਂ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਆਮ ਆਦਮੀ ਪਾਰਟੀ ਦਾ ਪੱਲਾ ਫੜਨਾ ਪਿਆ ਮਾਨਯੋਗ ਕੈਬਨਟ ਮੰਤਰੀ ਮੀਤ ਹੇਅਰ ਜੀ ਔਰ ਐਮਐਲਏ ਲਾਭ ਸਿੰਘ ਉਗੋ ਕੇ ਪਲੈਨਿੰਗ ਬੋਰਡ ਦੇ ਚੇਅਰਮੈਨ ਗੁਰਦੀਪ ਸਿੰਘ ਬਾਠ ਨਗਰ ਸੁਧਾਰ ਟਰਸਟ ਦੇ ਚੇਅਰਮੈਨ ਰਾਮ ਤੀਰਥ ਮੰਨਾ ਜੀ ਚੇਅਰਮੈਨ ਇੰਪਰੂਵਮੈਂਟ ਟਰਸਟ ਬਰਨਾਲਾ ਓਐਸਡੀ ਹਸਨਪ੍ਰੀਤ ਭਾਰਤਵਾਜ ਜੀ ਕੁਲਦੀਪ ਸਿੰਘ ਸਿੱਧੂ ਮਹੰਤ ਭੋਜਰਾਜ ਜੀ ਸੰਦੀਪ ਸਿੰਘ ਬਲਾਕ ਪ੍ਰਧਾਨ ਫਰਵਾਹੀ ਨਛੱਤਰ ਸਿੰਘ ਸਿੱਧੂ ਫਰਵਾਹੀ ਜਗਰੂਪ ਸਿੰਘ ਸਿੱਧੂ ਅਮਰੀਕ ਸਿੰਘ ਜੋਹਲ ਹੈਪੀ ਬਾਜਵਾ ਜੀ ਦੀ ਹਾਜ਼ਰੀ ਵਿੱਚ ਸੈਂਕੜੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਇਸ ਮੌਕੇ ਤੇ ਮੇਰੇ ਨਾਲ ਹਾਜ਼ਰ ਸੀ। ਬਲਵੰਤ ਸਿੰਘ ਫਰਵਾਹੀ ਪਰਮਜੀਤ ਕੌਰ ਛਿੰਦਰ ਪਾਲ ਕੌਰ ਸੇਠ ਸੋਹਣ ਜੀ ਨੀਸਾ ਰਾਣੀ ਜਗਰਾਜ ਸਿੰਘ ਅਵਤਾਰ ਸਿੰਘ ਸੁਖਵਿੰਦਰ ਕੌਰ ਮਨੀ ਸਿੰਘ ਹਰਪ੍ਰੀਤ ਕੌਰ ਜਗਜੀਤ ਸਿੰਘ ਅਮਨਦੀਪ ਕੌਰ ਗੁਰਪ੍ਰੀਤ ਕੌਰ ਮਨਪ੍ਰੀਤ ਸਿੰਘ ਦਰਸ਼ਨ ਸਿੰਘ ਪੂਜਾ ਰਾਣੀ ਰਾਣੀ ਕੌਰ ਸੁਖਦੇਵ ਸਿੰਘ ਅਨੇਕਾ ਫਰਵਾਹੀ ਪਰਿਵਾਰ ਸ਼ਾਮਿਲ ਹੋਏ ਹੈਪੀ ਬਾਜਵਾ ਵੱਲੋਂ ਰਾਣੀ ਕੌਰ ਫਰਵਾਹੀ ਜੀ ਨੂੰ ਪਾਰਟੀ ਵਿੱਚ ਆਉਣ ਤੇ ਜੀ ਆਇਆ ਆਖਿਆ ਗਿਆ ਕੈਬਨਟ ਮੰਤਰੀ ਮੀਤ ਹੇਅਰ ਅਤੇ ਲਾਭ ਸਿੰਘ ਉਗੋ ਕੇ ਐਮਐਲਏ ਵੱਲੋਂ ਵੀ ਰਾਣੀ ਕੌਰ ਫਰਵਾਹੀ ਨੂੰ ਪਾਰਟੀ ਵਿੱਚ ਪੂਰਾ ਮਾਨ ਸਨਮਾਨ ਦਿੱਤਾ ਜਾਵੇਗਾ ਅਤੇ ਰਾਣੀ ਕੌਰ ਫਰਵਾਹੀ ਨੇ ਵੀ ਤਨ ਮਨ ਦੇ ਨਾਲ ਪਾਰਟੀ ਵਿੱਚ ਕੰਮ ਕਰਨ ਦਾ ਭਰੋਸਾ ਦਵਾਇਆ

Leave a review

Reviews (0)

This article doesn't have any reviews yet.
Sarwan Hans
Sarwan Hans
Sarwan Dass Alias Sarwan Hans is our sincere Journalist from Distric Jalandhar.
spot_img

Subscribe

Click for more information.

More like this
Related

श्री विश्वकर्मा पूजा के समापन पर लंगर का आयोजन।

सेक्टर 35- डी की मार्केट में 17/9/2024 तारीख से...

ਸੇਵਕ ਦੀ ਓੜਕ ਨਿਬਹੀ ਪ੍ਰੀਤਿ; ਮਾਨਵਤਾ ਦੀ ਸੇਵਾ ਦੇ ਮੋਢੀ ਭਾਈ ਘਨ੍ਹੱਈਆ ਜੀ

ਸੇਵਾ, ਸਿਮਰਨ ਤੇ ਸਰਬੱਤ ਦਾ ਭਲਾ ਚਾਹੁੰਣਾ ਸਿੱਖ ਧਰਮ...

ਭਿਖਾਰੀਆਂ ਨੇ ਕੀਤਾ ਪੀਰਾਂਪੁਰੀ ਨਕੋਦਰ ਦਾ ਮੰਦਾਹਾਲ

ਨਕੋਦਰ: ਨਕੋਦਰ ਸ਼ਹਿਰ, ਜੋ ਪਿੰਡਾਂ ਅਤੇ ਕਸਬਿਆਂ ਦੀ ਵੀਰਾਨੀ...

पी जी जी सीजी 42 में मिलेट्स कुकरी प्रतियोगिता का आयोजन।

पोस्ट ग्रेजुएट गवर्नमेंट कॉलेज फॉर गर्ल्स, सेक्टर 42, चंडीगढ़...